ਖ਼ਬਰਾਂ
Gujarat Borewell Accident: ਗੁਜਰਾਤ ਦੇ ਕੱਛ ’ਚ ਬੋਰਵੈੱਲ ’ਚ ਡਿੱਗੀ ਕੁੜੀ, ਬਚਾਅ ਕਾਰਜ ਜਾਰੀ
490 ਫੁੱਟ ਦੀ ਡੂੰਘਾਈ ’ਤੇ 540 ਫੁੱਟ ਡੂੰਘੇ ਬੋਰਵੈੱਲ ’ਚ ਫਸੀ ਹੋਈ ਹੈ
Earthquake News: ਭੂਚਾਲ ਦੇ ਝਟਕਿਆਂ ਨਾਲ ਕੰਬਿਆ ਦਿੱਲੀ, ਬਿਹਾਰ ਅਤੇ ਬੰਗਾਲ
ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.1 ਮਾਪੀ ਗਈ
ਤਾਮਿਲਨਾਡੂ ਦੇ ਰਾਜਪਾਲ ਬਿਨਾਂ ਸੰਬੋਧਨ ਕੀਤੇ ਵਿਧਾਨ ਸਭਾ ਤੋਂ ਬਾਹਰ ਗਏ, ਜਾਣੋ ਕੀ ਪੈਦਾ ਹੋਇਆ ਵਿਵਾਦ
ਰਾਜਪਾਲ ਦਾ ਭਾਸ਼ਣ ਪੜ੍ਹੇ ਬਿਨਾਂ ਸਦਨ ਤੋਂ ਚਲੇ ਜਾਣਾ ਬਚਕਾਨਾ : ਮੁੱਖ ਮੰਤਰੀ
12 ਸਾਲ ਦੇ ਬੱਚੇ 'ਤੇ ਡਿੱਗੀ ਚਾਰ ਮੰਜ਼ਿਲਾ ਇਮਾਰਤ ਦੀ ਗਰਿਲ, ਮੌਕੇ 'ਤੇ ਹੋਈ ਮੌਤ
ਘਟਨਾ ਸੀਸੀਟੀਵੀ ਵਿੱਚ ਕੈਦ
ਇਕ ਵਾਰੀ ਕੁੜੀ ਦਾ ਪਿੱਛਾ ਕਰਨਾ ਅਪਰਾਧ ਨਹੀਂ : ਬੰਬੇ ਹਾਈ ਕੋਰਟ
ਹਾਲਾਂਕਿ ਅਦਾਲਤ ਨੇ ਛੇੜਛਾੜ ਦੇ ਦੋਸ਼ ’ਚ ਉਨ੍ਹਾਂ ’ਚੋਂ ਇਕ ਦੀ ਸਜ਼ਾ ਬਰਕਰਾਰ ਰੱਖੀ
HMPV ਕੋਈ ਨਵਾਂ ਵਾਇਰਸ ਨਹੀਂ ਹੈ, ਚਿੰਤਾ ਕਰਨ ਦੀ ਕੋਈ ਲੋੜ ਨਹੀਂ: ਕੇਂਦਰੀ ਸਿਹਤ ਮੰਤਰੀ ਨੱਡਾ
ਚੀਨ ਵਿੱਚ ਵੱਧ ਰਹੇ ਕੇਸਾਂ ਅਤੇ ਭਾਰਤ ਵਿੱਚ ਚਾਰ ਕੇਸਾਂ ਦੀ ਰਿਪੋਰਟ ਤੋਂ ਬਾਅਦ ਚਿੰਤਾਵਾਂ ਨੂੰ ਦੂਰ
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਜੁਲਾਈ ’ਚ ਹੋਵੇਗੀ ਸੁਣਵਾਈ
ਜੁਲਾਈ 2024 ’ਚ ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਖੋਖਰ ਦੀ ਰਾਹਤ ਦੀ ਪਟੀਸ਼ਨ ’ਤੇ ਜਵਾਬ ਦੇਣ ਲਈ ਕਿਹਾ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪੰਜਾਬ ਨੂੰ ਕੂੜਾ ਮੁਕਤ ਕਰਨ ਦੇ ਪਾਇਲਟ ਪ੍ਰੋਜੈਕਟ ਦੀ ਖੰਨਾ ਤੋਂ ਸ਼ੁਰੂਆਤ
ਸ਼ਿਕਾਇਤ ਸੈਲ ਦਾ ਟੋਲ ਫਰੀ ਨੰਬਰ 1800-121-5721 ਵੀ ਕੀਤਾ ਜਾਰੀ
ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਬੁੱਢੇ ਦਰਿਆ ਦਾ ਤੀਜੀ ਵਾਰ ਦੌਰਾ
ਪੰਪਿੰਗ ਸਟੇਸ਼ਨ ਦੇ ਬਦਲਵੇਂ ਪ੍ਰਬੰਧਾਂ ਦਾ 70% ਕਾਰਜ ਮੁਕੰਮਲ: ਸੰਤ ਸੀਚੇਵਾਲ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਚਾਨਕ ਵਿਗੜੀ ਸਿਹਤ
ਮੁੱਢਲੀ ਸਹਾਇਤਾ ਤੋਂ ਬਾਅਦ ਬਲੱਡ ਪ੍ਰੈੱਸ਼ਰ ਹੋਇਆ ਨਾਰਮਲ