ਖ਼ਬਰਾਂ
Amritsar News: ਸੁਪਰੀਮ ਕੋਰਟ ਦੇ ਜੱਜ ਜਸਟਿਸ ਸਾਹੀ ਅਤੇ ਜਸਟਿਸ ਦਯਾ ਚੌਧਰੀ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
ਉਨ੍ਹਾਂ ਕਿਹਾ ਕਿ ਇਥੋਂ ਦਾ ਅਧਿਆਤਮਕ ਮਾਹੌਲ, ਵਿਵਹਾਰ, ਸਾਫ਼ ਸਫ਼ਾਈ, ਅਨੁਸ਼ਾਸਨ ਅਤੇ ਹੋਰ ਪ੍ਰਬੰਧ ਬਹੁਤ ਵਧੀਆ ਹਨ
Amritsar Bulldozer News: ਯੁੱਧ ਨਸ਼ਿਆਂ ਵਿਰੁਧ ਤਹਿਤ ਕਾਰਵਾਈ ਜਾਰੀ, ਅੰਮ੍ਰਿਤਸਰ ਵਿਚ ਇਕ ਹੋਰ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
Amritsar Bulldozer News: ਮੁਲਜ਼ਮ 'ਤੇ 7 ਮਾਮਲੇ ਹਨ ਦਰਜ
Encounter in Kathua : ਕਠੂਆ ਵਿਚ ਮੁਕਾਬਲਾ: 2 ਅਤਿਵਾਦੀ ਢੇਰ, 4 ਜਵਾਨ ਸ਼ਹੀਦ
Encounter in Kathua : ਜੈਸ਼ ਦੇ ਸੰਗਠਨ ਪੀਪਲਜ਼ ਐਂਟੀ ਫਾਸ਼ੀਵਾਦੀ ਫ਼ਰੰਟ ਨੇ ਲਈ ਜ਼ਿੰਮੇਵਾਰੀ, ਤਲਾਸ਼ੀ ਮੁਹਿੰਮ ਜਾਰੀ
Amritsar News : ਵਿਸਾਖੀ ਮੌਕੇ ਪਾਕਿ ਜਾਣ ਵਾਲੀ ਸੰਗਤ ਨੂੰ ਯਾਤਰਾ ਖ਼ਰਚ ਲਈ ਡਾਲਰ ਲਿਆਉਣ ਦੀ ਹਦਾਇਤ
Amritsar News : ਪ੍ਰਤੀ ਯਾਤਰੂ ਤੋਂ ਬੱਸ ਸਫ਼ਰ ਦੇ ਵਸੂਲੇ ਜਾਣਗੇ 60 U.S. ਡਾਲਰ (17,200 ਰੁਪਏ)
Chandigarh News: ਪੰਜਾਬ ਯੂਨੀਵਰਸਿਟੀ ਨੂੰ ਮਿਲੀ 10.5 ਕਰੋੜ ਰੁਪਏ ਦੀ ਰੂਸਾ ਗਰਾਂਟ
ਉਪ ਕੁਲਪਤੀ ਵੱਲੋਂ ਚਾਂਸਲਰ, UGC ਅਤੇ UT ਪ੍ਰਸ਼ਾਸਨ ਦਾ ਧਨਵਾਦ
Earthquake Myanmar News : ਦੱਖਣੀ ਪੂਰਬੀ ਏਸ਼ੀਆ 'ਚ ਆਏ ਭੂਚਾਲ ਨੇ ਮਚਾਈ ਤਬਾਹੀ, ਦੇਰ ਰਾਤ ਮੁੜ 4.2 ਤੀਬਰਤਾ ਦਾ ਆਇਆ ਭੂਚਾਲ
Earthquake Myanmar News : ਮ੍ਰਿਤਕਾਂ ਦੀ ਗਿਣਤੀ 1000 ਤੋਂ ਪਾਰ, 2300 ਤੋਂ ਵੱਧ ਲੋਕ ਜ਼ਖ਼ਮੀ
Uttar Pradesh News: ਹਵਾਈ ਸੈਨਾ ਦੇ ਸਿਵਲ ਇੰਜੀਨੀਅਰ ਦੀ ਗੋਲੀ ਮਾਰ ਕੇ ਹੱਤਿਆ
ਗੋਲੀ ਉਨ੍ਹਾਂ ਦੀ ਛਾਤੀ ਵਿੱਚ ਲੱਗੀ ਅਤੇ ਉਨ੍ਹਾਂ ਨੂੰ ਫ਼ੌਜ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ
Fifa Word Cup : ਫ਼ੀਫ਼ਾ ਵਿਸ਼ਵ ਕੱਪ 2026 ਲਈ ਕੁਆਲੀਫ਼ਾਇਰ ਵਿਚ ਨਿਊਜ਼ੀਲੈਂਡ ਲਈ ਖੇਡ ਰਿਹਾ ਸਰਪ੍ਰੀਤ ਸਿੰਘ ਕੌਣ?
Fifa Word Cup : 26 ਸਾਲਾ ਮਿਡਫੀਲਡਰ ਨੇ ਕੀਤਾ ਇਕ ਗੋਲ ਤੇ ਦੋ ਅਸਿਸਟ
Himachal Pradesh News : ਵੱਡੀ ਖ਼ਬਰ : ਨਸ਼ਾ ਤਸਕਰਾਂ ਨੂੰ ਮਿਲੇਗੀ ਮੌਤ ਦੀ ਸਜਾ, ਹਿਮਾਚਲ ਪ੍ਰਦੇਸ਼ ਦਾ ਵੱਡਾ ਐਲਾਨ
Himachal Pradesh News : ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਬਿੱਲ ਪਾਸ, 10 ਲੱਖ ਰੁਪਏ ਤੱਕ ਦੇ ਜੁਰਮਾਨੇ ਦਾ ਵੀ ਪ੍ਰਬੰਧ
Punjabi Die In Manila Guruharsahai News: ਰੋਜ਼ੀ ਰੋਟੀ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ
Punjabi Die In Manila Guruharsahai News: : ਮਾਪਿਆਂ ਨੇ ਕਤਲ ਦੀ ਜਤਾਈ ਅਸ਼ੰਕਾ