ਖ਼ਬਰਾਂ
Himachal MLA Salary Hike: ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ-ਨਾਲ CM ਦੀ ਵੀ ਵਧੀ ਤਨਖਾਹ, ਜਾਣੋ ਹੁਣ ਕਿਸ ਨੂੰ ਮਿਲੇਗੀ ਕਿੰਨੀ ਤਨਖਾਹ
1 ਅਪ੍ਰੈਲ, 2030 ਤੋਂ ਲਾਗੂ ਹੋਵੇਗੀ।
S. Jaishankar in Parliament: ਪਾਕਿਸਤਾਨ-ਬੰਗਲਾਦੇਸ਼ ਵਿੱਚ ਹਿੰਦੂ ਕਿੰਨੇ ਸੁਰੱਖਿਅਤ ਹਨ? ਜੈਸ਼ੰਕਰ ਨੇ ਸੰਸਦ ਵਿੱਚ ਅੰਕੜੇ ਕੀਤੇ ਪੇਸ਼
ਸਰਕਾਰ ਪਾਕਿਸਤਾਨ ਵਿੱਚ ਘੱਟ ਗਿਣਤੀਆਂ 'ਤੇ ਹੋ ਰਹੇ ਅੱਤਿਆਚਾਰਾਂ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ
KKR vs LSG: KKR ਅਤੇ ਲਖਨਊ ਵਿਚਾਲੇ ਹੋਣ ਵਾਲਾ ਮੈਚ ਕੋਲਕਾਤਾ 'ਚ ਹੀ ਖੇਡਿਆ ਜਾਵੇਗਾ, BCCI ਨੇ ਤਰੀਕ ਅਤੇ ਸਮਾਂ ਬਦਲਿਆ
ਸੁਰੱਖਿਆ ਕਾਰਨਾਂ ਕਰ ਕੇ ਬਦਲੀ ਤਰੀਕ
Punjab News: ਜੱਦੀ ਜਾਇਦਾਦ ਦੇ ਲਾਲਚ 'ਚ ਆ ਕੇ ਭਰਾ ਨੇ ਕੀਤਾ ਭੈਣ ਤੇ ਜੀਜੇ ਦਾ ਕਤਲ
ਭੈਣ ਹਰਪ੍ਰੀਤ ਬਿਮਾਰ ਪਿਤਾ ਦੀ ਸਾਂਭ-ਸੰਭਾਲ ਲਈ ਰਹਿ ਰਹੀ ਸੀ ਪੇਕੇ ਘਰ
Supreme Court News: ਔਰਤ ਦੇ ਕਤਲ ਮਾਮਲੇ ਵਿਚ ਸੁਪਰੀਮ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਸਿੱਟ ਬਣਾਉਣ ਦੇ ਦਿੱਤੇ ਨਿਰਦੇਸ਼
ਕੇਸ ਦਾ ਤਿੰਨ ਮਹੀਨਿਆਂ ਵਿਚ ਨਿਪਟਾਰਾ ਕਰਨ ਦੇ ਹੁਕਮ
Jalandhar News: ਪਾਰਕ ਵਿੱਚ ਖੇਡਦੇ ਸਮੇਂ ਕਰੰਟ ਲੱਗਣ ਕਾਰਨ ਝੁਲਸਿਆ 9 ਸਾਲਾ ਬੱਚਾ
ਬੱਚੇ ਦੀ ਹਾਲਤ ਗੰਭੀਰ
Ludhiana News: ਕਾਰਬਨਡਾਈਆਕਸਾਈਡ ਗੈਸ ਨਾਲ ਭਰਿਆ ਟਰੱਕ ਪਲਟਣ ਨਾਲ ਮਚੀ ਹਾਹਾਕਾਰ
ਮੌਕੇ 'ਤੇ ਭਾਰੀ ਪੁਲਿਸ ਫ਼ੋਰਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਤਾਇਨਾਤ ਹਨ
Delhi Woman Deadbody News: ਦਿੱਲੀ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਬੈੱਡ 'ਚ ਰੱਖੇ ਟਰਾਲੀ ਬੈਗ 'ਚੋਂ ਮਿਲੀ ਔਰਤ ਦੀ ਲਾਸ਼
Delhi Woman Deadbody News: ਬਦਬੂ ਆਉਣ ਕਾਰਨ ਆਸ ਪਾਸ ਦੇ ਲੋਕਾਂ ਨੇ ਪੁਲਿਸ ਨੂੰ ਦਿੱਤੀ ਸੂਚਨਾ
Punjab School Time Change : ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ, 1 ਅਪ੍ਰੈਲ ਤੋਂ ਸਵੇਰੇ 8 ਵਜੇ ਲੱਗਣਗੇ ਸਕੂਲ
Punjab School Time Change : ਗਰਮੀ ਦੇ ਮੱਦੇਨਜ਼ਰ ਸਤੰਬਰ ਤੱਕ ਜਾਰੀ ਰਹਿਣਗੇ ਹੁਕਮ
Myanmar Earthquake News: ਮਿਆਂਮਾਰ ਵਿਚ ਦੇਰ ਰਾਤ ਮੁੜ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਹੁਣ ਤੱਕ 154 ਲੋਕਾਂ ਦੀ ਹੋਈ ਮੌਤ
Myanmar Earthquake News: ਭਾਰਤ ਨੇ ਭੇਜੀ ਰਾਹਤ ਸਮੱਗਰੀ