ਖ਼ਬਰਾਂ
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਚੀਨ ਨੇ ਭਾਰਤੀ ਜਹਾਜ਼ ਰਾਫੇਲ ਵਿਰੁੱਧ ਕੀਤਾ ਪ੍ਰਚਾਰ: ਅਮਰੀਕੀ ਰਿਪੋਰਟ
'J-35s ਦੇ ਹੱਕ ਵਿੱਚ ਫਰਾਂਸੀਸੀ ਰਾਫੇਲ ਜਹਾਜ਼ਾਂ ਦੀ ਵਿਕਰੀ ਨੂੰ ਰੋਕਿਆ ਜਾ ਸਕੇ'
All mosques ਦੀ ਤਲਾਸ਼ੀ ਲਈ ਜਾਵੇ ਅਤੇ ਯਾਤਰੀਆਂ ਦੇ ਵੇਰਵੇ ਕੀਤੇ ਜਾਣ ਦਰਜ : ਭਾਜਪਾ ਆਗੂ
ਰਜਨੀਸ਼ ਸਿੰਘ ਨੇ ਸਾਰੀਆਂ ਮਸਜਿਦਾਂ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਕੀਤੀ ਮੰਗ
Maharashtra 'ਚ ਸਮਾਜਵਾਦੀ ਪਾਰਟੀ ਇਕੱਲਿਆਂ ਲੜੇਗੀ BMC ਚੋਣਾਂ
ਮਹਾਰਾਸ਼ਟਰ ਯੂਨਿਟ ਦੇ ਪਾਰਟੀ ਪ੍ਰਧਾਨ ਅਬੂ ਆਸੀਮ ਆਜਮੀ ਨੇ ਕੀਤਾ ਐਲਾਨ
RC and driving license ਲਈ ਨਹੀਂ ਕਰਨਾ ਪਵੇਗਾ ਹੁਣ ਹੋਰ ਇੰਤਜ਼ਾਰ
ਪੰਜਾਬ ਸਰਕਾਰ ਨੇ ਅਦਾਲਤ ਨੂੰ ਪੈਂਡਿੰਗ ਲਾਇਸੈਂਸ ਤੇ ਆਰ.ਸੀ. ਜਲਦ ਭੇਜਣ ਦਾ ਦਿੱਤਾ ਭਰੋਸਾ
ਦਿੱਲੀ ਪੁਲਿਸ ਦਾ ਆਪ੍ਰੇਸ਼ਨ 'ਨਵਾਂ ਸਾਲ',100 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ
4 ਵੱਡੇ ਡਰੱਗ ਮਾਫੀਆ ਨੂੰ ਕੀਤਾ ਕਾਬੂ - ਦਿੱਲੀ ਪੁਲਿਸ
RSS leader ਕਤਲ ਮਾਮਲੇ 'ਚ ਦੋ ਵਿਅਕਤੀ ਗ੍ਰਿਫਤਾਰ
ਪੁਲਿਸ ਵੱਲੋਂ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਕੀਤਾ ਗਿਆ ਹੈ ਦਰਜ
ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਲਿਆਂਦਾ ਭਾਰਤ , NIA ਨੇ ਲਿਆ ਹਿਰਾਸਤ ਵਿੱਚ
ਮੂਸੇਵਾਲਾ, ਬਾਬਾ ਸਦੀਕੀ ਅਤੇ ਸਲਮਾਨ ਖ਼ਾਨ ਦੇ ਮਾਮਲੇ ਵਿੱਚ ਹੈ ਲੋੜੀਂਦਾ
ਸਹੇਲੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ, ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਨੌਜਵਾਨ ਦੀ ਅਮਨਦੀਪ ਸਿੰਘ ਵਜੋਂ ਹੋਈ ਪਛਾਣ
ਗੁਰੂਗ੍ਰਾਮ ਦਾ ਸੂਬੇਦਾਰ ਪੰਜਾਬ ਵਿੱਚ ਸ਼ਹੀਦ, ਅਗਲੇ ਸਾਲ ਹੋਣਾ ਸੀ ਸੇਵਾਮੁਕਤ
27 ਸਾਲ ਪਹਿਲਾਂ ਭਾਰਤੀ ਫ਼ੌਜ ਵਿਚ ਭਰਤੀ ਹੋਇਆ ਸੀ ਨਰੇਸ਼ ਕੁਮਾਰ ਯਾਦਵ
ਅੰਮ੍ਰਿਤਸਰ ਵਿਚ ਵੱਡੀ ਵਾਰਦਾਤ, ਘਰ ਵਿਚ ਲੱਗੀ ਅੱਗ, ਜ਼ਿੰਦਾ ਸੜਨ ਨਾਲ ਇਕ ਵਿਅਕਤੀ ਦੀ ਮੌਤ
ਕਰਨ ਅਹੂਜਾ ਨਾਮ ਵਜੋਂ ਹੋਈ ਮ੍ਰਿਤਕ ਦੀ ਪਛਾਣ