ਖ਼ਬਰਾਂ
ਲਾਪਤਾ ਬਜ਼ੁਰਗ ਪਿਤਾ ਨੂੰ ਲੈਣ ਨਿਊਜ਼ੀਲੈਂਡ ਤੋਂ ਨੰਗਲ ਦੇ ਆਸ਼ਰਮ ਪਹੁੰਚਿਆ ਪੁੱਤ, ਸੋਸ਼ਲ ਮੀਡੀਆ ’ਤੇ ਵੀਡੀਉ ਦੇਖ ਕੇ ਪਿਉ ਬਾਰੇ ਮਿਲੀ ਜਾਣਕਾਰੀ
ਪਿਉ-ਪੁੱਤ ਇੱਕ ਦੂਜੇ ਨੂੰ ਵੇਖ ਹੋਏ ਭਾਵੁਕ ਤੇ ਵਹਾਏ ਖ਼ੁਸ਼ੀ ਦੇ ਅੱਥਰੂ
Putin General Killed News: ਮਾਸਕੋ ’ਚ ਵੱਡਾ ਹਮਲਾ, ਪੁਤਿਨ ਦੇ ਜਨਰਲ ਦੀ ਬੰਬ ਧਮਾਕੇ ’ਚ ਮੌਤ
59 ਸਾਲਾ ਰੂਸੀ ਲੈਫਟੀਨੈਂਟ ਜਨਰਲ ਯਾਰੋਸਲਾਵ ਮੋਸਕਾਲਿਕ ਦੀ ਕਾਰ ਵਿਚ ਧਮਾਕਾ ਹੋਣ ਕਾਰਨ ਕਾਰ ਹਵਾ ’ਚ ਕਈ ਮੀਟਰ ਉੱਡ ਗਈ।
Northwestern Nigeria News: ਉੱਤਰ-ਪੱਛਮੀ ਨਾਈਜੀਰੀਆ ’ਚ ਬੰਦੂਕਧਾਰੀਆਂ ਦੇ ਹਮਲੇ ’ਚ 20 ਲੋਕਾਂ ਦੀ ਮੌਤ
ਬੰਦੂਕਧਾਰੀਆਂ ਨੇ ਪਹਿਲਾਂ ਇਕ ਸੋਨੇ ਦੀ ਖਾਣ ਨੂੰ ਨਿਸ਼ਾਨਾ ਬਣਾਇਆ ਅਤੇ 14 ਲੋਕਾਂ ਨੂੰ ਮਾਰ ਦਿਤਾ
ਗ਼ੈਰ ਹਾਜ਼ਰੀ ਦੀ ਮਿਆਦ ਇਕ ਵਰ੍ਹਾ ਹੋਈ ਤਾਂ ਸਰਕਾਰ ਮੰਨ ਲਵੇਗੀ ਅਸਤੀਫ਼ਾ
ਪੰਜਾਬ ਸਰਕਾਰ ਨੇ ਕਰਮਚਾਰੀਆਂ ਦੀ ਗੈਰਹਾਜ਼ਰੀ ਦੇ ਮਾਮਲਿਆਂ ’ਚ ਸਖ਼ਤ ਹਦਾਇਤਾਂ ਜਾਰੀ ਕੀਤੀਆਂ
ਭਾਰਤ ਨੇ ਜੇਹਲਮ ਵਿੱਚ ਛੱਡਿਆ ਪਾਣੀ, ਪਾਕਿਸਤਾਨ ਵਿੱਚ ਆਇਆ ਹੜ੍ਹ
ਪਾਕਿਸਤਾਨ 'ਚ ਲੱਗੀ ਐਮਰਜੈਂਸੀ
ਭਾਰਤ ਨਾਲ ਵਪਾਰ ਮੁਅੱਤਲ ਹੋਣ ਮਗਰੋਂ ਪਾਕਿਸਤਾਨ ’ਚ ਦਵਾਈਆਂ ਦੀ ਹੋਈ ਕਮੀ
ਸਪਲਾਈ ਨੂੰ ਸੁਰੱਖਿਅਤ ਕਰਨ ਲਈ ਚੁਕਣੇ ਪੈ ਰਹੇ ‘ਹੰਗਾਮੀ’ ਕਦਮ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 132 ਸਿਵਲ ਜੱਜਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਹੁਕਮ ਕੀਤੇ ਜਾਰੀ
'ਸੁਰੇਸ਼ ਕੁਮਾਰ ਗੋਇਲ ਨੂੰ ਬਠਿੰਡਾ ਤੋਂ ਹੁਸ਼ਿਆਰਪੁਰ ਤਬਦੀਲ ਕਰ ਦਿੱਤਾ ਗਿਆ ਹੈ'
ਪੰਚਾਇਤੀ ਚੋਣਾਂ ਦੇ ਉਮੀਦਵਾਰਾਂ ਨੂੰ ਲੰਬਿਤ ਮਾਮਲਿਆਂ ਦੀ ਜਾਣਕਾਰੀ ਦੇਣ ਦੀ ਲੋੜ: ਸੁਪਰੀਮ ਕੋਰਟ
ਪਟੀਸ਼ਨਰ ਦੁਆਰਾ ਭੌਤਿਕ ਤੱਥਾਂ ਨੂੰ ਛੁਪਾਉਣਾ ਹਿਮਾਚਲ ਪ੍ਰਦੇਸ਼ ਪੰਚਾਇਤੀ ਰਾਜ ਐਕਟ 1994 ਦੇ ਉਪਬੰਧਾਂ ਦੇ ਤਹਿਤ ਭ੍ਰਿਸ਼ਟ ਅਭਿਆਸ ਦੇ ਬਰਾਬਰ ਹੈ
ਈਰਾਨ ਦੇ ਬੰਦਰਗਾਹ ਸ਼ਹਿਰ ਬੰਦਰ ਅੱਬਾਸ ’ਚ ਜ਼ਬਰਦਸਤ ਧਮਾਕਾ
5 ਲੋਕਾਂ ਦੀ ਮੌਤ, 700 ਤੋਂ ਵੱਧ ਜ਼ਖ਼ਮੀ
ਹਰਿਆਣਾ ਦੇ CM ਨਾਇਬ ਸੈਣੀ ਦਾ ਵੱਡਾ ਐਲਾਨ
ਅਤਿਵਾਦੀ ਹਮਲੇ 'ਚ ਮਾਰੇ ਗਏ ਲੈਂਫਟੀਨੈਂਟ ਵਿਨੈ ਨਰਵਾਲ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਇਕ ਮੈਂਬਰ ਨੂੰ ਦਿੱਤੀ ਜਾਵੇਗੀ ਨੌਕਰੀ