ਖ਼ਬਰਾਂ
ਰਾਜਪਾਲ ਵਲੋਂ ਸਪੀਕਰ ਕੁਲਤਾਰ ਸੰਧਵਾਂ ਨੂੰ ਪੈਦਲ ਯਾਤਰਾ ’ਚ ਸ਼ਾਮਲ ਹੋਣ ਲਈ ਸੱਦਾ ਪੱਤਰ
ਰਾਜਪਾਲ 3 ਤੋਂ 8 ਅਪ੍ਰੈਲ ਤਕ ਗੁਰਦਾਸਪੁਰ ਤੇ ਅੰਮ੍ਰਿਤਸਰ ਵਿਚ ਨਸ਼ਿਆਂ ਵਿਰੁਧ ਕਰਨਗੇ ਪੈਦਲ ਯਾਤਰਾ
Earthquake News : 7.7 ਤੀਬਰਤਾ ਦੇ ਭੂਚਾਲ ਨਾਲ ਹਿੱਲਿਆ ਮਿਆਂਮਾਰ, ਥਾਈਲੈਂਡ ਵਿੱਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
Earthquake News : ਭੂਚਾਲ ਨਾਲ ਥਾਈਲੈਂਡ ਅਤੇ ਮਿਆਂਮਾਰ ਨੂੰ ਕਿੰਨਾ ਨੁਕਸਾਨ ਹੋਇਆ ਹੈ, ਇਸ ਬਾਰੇ ਜਾਣਕਾਰੀ ਅਜੇ ਉਪਲਬਧ ਨਹੀਂ ਹੈ।
Punjab Vidhan Sabha: ਸਦਨ ਵਿੱਚ ਗੂੰਜਿਆ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਉਣ ਦਾ ਮੁੱਦਾ
ਵਿਧਾਇਕ ਸ਼ੈਰੀ ਕਲਸੀ ਨੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਉਠਾਈ
UAE Prisoners Release Order : ਯੂਏਈ ਦੇ ਰਾਸ਼ਟਰਪਤੀ ਨੇ ਈਦ ਦਾ ਦਿਤਾ ਤੋਹਫ਼ਾ, 1500 ਤੋਂ ਵੱਧ ਕੈਦੀਆਂ ਦੀ ਸਜ਼ਾ ਕੀਤੀ ਮੁਆਫ਼
UAE Prisoners Release Order : 1,295 ਕੈਦੀਆਂ ਨੂੰ ਕੀਤਾ ਰਿਹਾਅ, 500 ਤੋਂ ਵੱਧ ਭਾਰਤੀ ਸ਼ਾਮਲ
Chandigarh News : ਕਰਨਲ ਬਾਠ 'ਤੇ ਹਮਲੇ ਦੇ ਮਾਮਲੇ ’ਚ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਲਗਾਈ ਫ਼ਟਕਾਰ
Chandigarh News : ਅਦਾਲਤ ਨੇ ਮਾਮਲੇ ਦੀ ਸੁਣਵਾਈ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ
Ludhiana Student Suicide: ਸਵੇਰੇ ਪ੍ਰੀਖਿਆ ਦੇ ਕੇ ਆਈ 10ਵੀਂ ਦੀ ਵਿਦਿਆਰਥਣ ਨੇ ਰਾਤ ਨੂੰ ਲੈ ਲਿਆ ਫਾਹਾ
Ludhiana Student Suicide: ਮਾਪੇ ਗਏ ਸੀ ਪਿੰਡ, ਪਿੱਛੋਂ ਬੇਟੀ ਕਰ ਲਈ ਖ਼ੁਦਕੁਸ਼ੀ
4 Drug Smugglers Arrested : ਪਿੰਡ ਚਣਕੋਈਆਂ ਖ਼ੁਰਦ ’ਚੋਂ 4 ਹੋਰ ਨਸ਼ਾ ਤਸਕਰ ਕਾਬੂ
4 Drug Smugglers Arrested : ਅਕਾਲੀ ਆਗੂ ਦਾ ਨਾਂਅ ਵੀ ਆਇਆ ਸਾਮਣੇ, 3.5 ਲੱਖ ਡਰੱਗ ਮਨੀ ਤੇ ਅਮਰੀਕੀ ਡਾਲਰ ਬਰਾਮਦ
Pakistan News: ਐਮਨੈਸਟੀ ਇੰਟਰਨੈਸ਼ਨਲ ਨੇ ਬਲੋਚ ਕਾਰਕੁਨਾਂ ’ਤੇ ਪਾਕਿ ਪੁਲਿਸ ਦੀ ਕਾਰਵਾਈ ਨੂੰ ਅਧਿਕਾਰਾਂ ’ਤੇ ਯੋਜਨਾਬੱਧ ਹਮਲਾ ਦਸਿਆ
Pakistan News: ਹਿਰਾਸਤ ’ਚ ਲਏ ਸਾਰੇ ਬਲੋਚ ਕਾਰਕੁਨਾਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ
ਰਿਹਾਈ ਤੋਂ ਬਾਅਦ ਸਰਵਣ ਸਿੰਘ ਪੰਧੇਰ ਵਲੋਂ ਪਹਿਲੀ ਪ੍ਰੈੱਸ ਕਾਨਫ਼ਰੰਸ
ਕਿਹਾ, ਜਿਹੜੇ ਲੋਕ ਸਾਡਾ ਸਮਰਥਨ ਕਰਦੇ ਸਨ, ਉਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ
Delhi Encounter: ਦਿੱਲੀ ਦੇ ਵਿਕਾਸਪੁਰੀ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ ਲੋੜੀਂਦਾ ਅਪਰਾਧੀ ਜ਼ਖ਼ਮੀ
ਉਹ ਲੁੱਟ-ਖੋਹ, ਗੋਲੀਬਾਰੀ ਅਤੇ ਹਮਲੇ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਹੈ।