ਖ਼ਬਰਾਂ
ਭਾਰਤੀਆਂ ਨਾਲ ਵਿਵਹਾਰ ਨੂੰ ਲੈ ਕੇ ਸਰਕਾਰ ਦੀਆਂ ਚਿੰਤਾਵਾਂ ’ਤੇ ਅਮਰੀਕਾ ਨੇ ਦਿਤੀ ਪ੍ਰਤੀਕਿਰਿਆ
ਕਿਹਾ, ਕਿਸੇ ਨੂੰ ਪੱਗ ਉਤਾਰਨ ਲਈ ਨਹੀਂ ਕਿਹਾ ਗਿਆ, ਕੁੱਝ ਪਹਿਲਾਂ ਹੀ ਅਮਰੀਕਾ ’ਚ ਪੱਗਾਂ ਤੋਂ ਬਗੈਰ ਆਏ
ਅਮਰੀਕਾ ਟੈਰਿਫ ਮਗਰੋਂ ਭਾਰਤ ਦੇ 7 ਅਰਬ ਡਾਲਰ ਦੇ ਕਲਪੁਰਜ਼ੇ ਨਿਰਯਾਤ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਹੋਈ
ਸੱਭ ਤੋਂ ਵੱਡਾ ਝਟਕਾ ਭਾਰਤੀ ਆਟੋ ਸਹਾਇਕ ਫਰਮਾਂ ਨੂੰ ਲੱਗੇਗਾ ਕਿਉਂਕਿ ਉਹ ਅਮਰੀਕਾ ਨੂੰ ਬਹੁਤ ਸਾਰੇ ਹਿੱਸੇ ਨਿਰਯਾਤ ਕਰਦੇ ਹਨ
ਪੰਜਾਬ ਸਰਕਾਰ ਵੱਲੋਂ 4238 ਸਰਕਾਰੀ ਸਕੂਲ ਸੋਲਰ ਪੈਨਲਾਂ ਨਾਲ ਲੈਸ: ਅਮਨ ਅਰੋੜਾ
ਅਮਨ ਅਰੋੜਾ ਨੇ ਅਗਲੇ ਦੋ ਵਿੱਤੀ ਸਾਲਾਂ ਵਿੱਚ ਸਰਕਾਰੀ ਇਮਾਰਤਾਂ 'ਤੇ 100 ਮੈਗਾਵਾਟ ਸੋਲਰ ਪੀ.ਵੀ. ਪੈਨਲ ਲਾਉਣ ਸਬੰਧੀ ਪੇਡਾ ਦੀ ਯੋਜਨਾ ‘ਤੇ ਚਾਨਣਾ ਪਾਇਆ
ਜਿਮ ਟ੍ਰੇਨਰ ਕਤਲ ਮਾਮਲਾ: ਪੰਜਾਬ ਪੁਲਿਸ ਨੇ ਹਰਪ੍ਰੀਤ ਹੈਪੋ ਗੈਂਗ ਦੇ ਚਾਰ ਸਾਥੀਆਂ ਨੂੰ ਮੈਕਲੋਡਗੰਜ ਤੋਂ ਕੀਤਾ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਵਿਦੇਸ਼ੀ ਹੈਂਡਲਰਾਂ ਨੇ ਪੰਜਾਬ ਵਿੱਚ ਟਾਰਗੇਟ ਕਿਲਿੰਗ ਦਾ ਕੰਮ ਸੌਂਪਿਆ ਸੀ: ਡੀਜੀਪੀ ਗੌਰਵ ਯਾਦਵ
ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਹਾਕੀ ਦੇ ਪਿੰਡ ਸੰਸਾਰਪੁਰ ਦਾ ਮੁੱਦਾ ਚੁੱਕਿਆ
ਸੰਸਾਰਪੁਰ ਨੇ 14 ਹਾਕੀ ਓਲੰਪੀਅਨ ਪੈਦਾ ਕੀਤੇ ਅਤੇ ਓਲੰਪਿਕਸ ਵਿੱਚ ਸੱਤ ਤਮਗ਼ੇ ਜਿੱਤੇ
FCI ਦਾ ਕੁਆਲਿਟੀ ਕੰਟਰੋਲ ਮੈਨੇਜਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਸ਼ਿਕਾਇਤਕਰਤਾ ਤੋਂ 50,000 ਰੁਪਏ ਮੰਗੀ ਸੀ ਰਿਸ਼ਵਤ
ਸੰਸਦ ਮੈਂਬਰ ਮਲਵਿੰਦਰ ਕੰਗ ਨੇ 'ਇਮੀਗ੍ਰੇਸ਼ਨ ਐਂਡ ਫੌਰਨਰਜ਼ ਬਿੱਲ' 'ਤੇ ਚੁੱਕੇ ਸਵਾਲ
ਡਾਕਟਰੀ ਇਲਾਜ, ਸਿੱਖਿਆ, ਸੈਰ-ਸਪਾਟਾ ਅਤੇ ਧਾਰਮਿਕ ਦਰਸ਼ਨ ਲਈ ਆਉਂਦੇ
'ਬਦਲਦਾ ਪੰਜਾਬ ਬਜਟ 2025-26' ਵਿੱਚ ਨਸ਼ਿਆਂ ਵਿਰੁੱਧ ਜੰਗ ਜਿੱਤਣ ਲਈ 438 ਕਰੋੜ ਰੁਪਏ ਕੀਤੇ ਗਏ ਅਲਾਟ: ਡਾ. ਬਲਬੀਰ ਸਿੰਘ
'ਯੁੱਧ ਨਸ਼ਿਆਂ ਵਿਰੁੱਧ' - ਹੁਣ ਤੱਕ 2,384 ਐਫਆਈਆਰ ਦਰਜ, 4,142 ਤਸਕਰ ਗ੍ਰਿਫਤਾਰ, 49 ਜਾਇਦਾਦਾਂ ਢਾਹੀਆਂ
ਰਾਘਵ ਚੱਢਾ ਨੇ ਰਾਜ ਸਭਾ 'ਚ ਆਮ ਜਨਤਾ 'ਤੇ ਟੈਕਸ ਦੇ ਬੋਝ ਦਾ ਚੁੱਕਿਆ ਮੁੱਦਾ
'ਭਾਰੀ ਟੈਕਸਾਂ ਕਾਰਨ ਅਰਥਵਿਵਸਥਾ ਦੀ ਰਫ਼ਤਾਰ ਮੱਠੀ ਹੋਈ ਹੈ। FMCG ਦੀ ਵਿਕਰੀ ਘਟ ਰਹੀ'
ਲੋਕ ਸਭਾ ’ਚ ਆਵਾਸ ਅਤੇ ਵਿਦੇਸ਼ੀਆਂ ਬਾਰੇ ਬਿਲ ਨੂੰ ਮਿਲੀ ਮਨਜ਼ੂਰੀ
ਕਾਰੋਬਾਰ, ਸਿੱਖਿਆ ਅਤੇ ਨਿਵੇਸ਼ ਲਈ ਭਾਰਤ ਆਉਣ ਵਾਲਿਆਂ ਦਾ ਸਵਾਗਤ : ਅਮਿਤ ਸ਼ਾਹ