ਖ਼ਬਰਾਂ
Pathankot News : ਪਠਾਨਕੋਟ ਪੁਲਿਸ ਵਲੋਂ ਨਾਜਾਇਜ਼ ਮਾਈਨਿੰਗ ਕਰਦੇ 4 ਵਿਅਕਤੀ ਕਾਬੂ
Pathankot News : ਰਾਵੀ ਦਰਿਆ ਨੇੜੇ ਹੋ ਰਹੀ ਸੀ ਨਾਜਾਇਜ਼ ਮਾਈਨਿੰਗ, ਮੁਲਜ਼ਮਾਂ ਕੋਲੋਂ 6 ਟਿੱਪਰ, 2 ਪੋਕਲੇਨ ਮਸ਼ੀਨਾਂ ਬਰਾਮਦ
ਪੁੱਤ ਦੇ ਵਿਆਹ ਦਾ ਕਾਰਡ ਦੇ ਕੇ ਪਰਤ ਰਹੇ ਮਾਂ-ਪਿਓ ਨਾਲ ਵਾਪਰਿਆ ਹਾਦਸਾ
ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ
Earthquake : ਗੁਜਰਾਤ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ, ਭੂਚਾਲ ਦਾ ਕੇਂਦਰ ਕੱਛ ਦੇ ਦੁਧਾਈ ਨੇੜੇ ਸੀ
Earthquake : ਭੂਚਾਲ ਦੀ ਤੀਬਰਤਾ 3.8 ਦੱਸੀ ਜਾ ਰਹੀ ਹੈ
ਕੁੱਝ ਲੋਕ ਜਾਤ ਦੇ ਨਾਂ ’ਤੇ ਸਮਾਜ ’ਚ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ : ਮੋਦੀ
ਪ੍ਰਧਾਨ ਮੰਤਰੀ ਨੇ ‘ਗ੍ਰਾਮੀਣ ਭਾਰਤ ਮਹਾਂਉਤਸਵ’ ਦਾ ਕੀਤਾ ਉਦਘਾਟਨ
Kotkapura Gutka Sahib Beadbi : ਡੇਰਾ ਪ੍ਰੇਮੀ ਪ੍ਰਦੀਪ ਸਿੰਘ ਹੱਤਿਆ ਕਾਂਡ ਮਾਮਲੇ ਵਿਚ ਹੁਣ NIA ਦੀ ਐਂਟਰੀ
Kotkapura Gutka Sahib Beadbi : ਅਦਾਲਤ ’ਚ ਅਰਜ਼ੀ ਦਾਇਰ ਕਰ ਮਾਮਲੇ ਨੂੰ ਦਿੱਲੀ ਸਪੈਸ਼ਲ ਕੋਰਟ ’ਚ ਟਰਾਂਸਫ਼ਰ ਕਰਨ ਦੀ ਕੀਤੀ ਮੰਗ
ਮਿਆਂਮਾਰ ਨੇ ਆਜ਼ਾਦੀ ਦਿਵਸ ਮੌਕੇ ਹਜ਼ਾਰਾਂ ਕੈਦੀਆਂ ਨੂੰ ਕੀਤਾ ਰਿਹਾਅ
6,000 ਤੋਂ ਵੱਧ ਕੈਦੀਆਂ ਨੂੰ ਰਿਹਾਅ ਕੀਤਾ
ਉੱਤਰੀ ਚੀਨ ਦੇ ਬਾਜ਼ਾਰ ’ਚ ਲੱਗੀ ਅੱਗ, 8 ਲੋਕਾਂ ਦੀ ਮੌਤ
ਅੱਗ ਕਾਰਨ 15 ਲੋਕ ਜ਼ਖ਼ਮੀ ਹੋ ਗਏ।
Ludhiana News : ਲੁਧਿਆਣਾ ਦਿਹਾਤੀ ਪੁਲਿਸ ਨੇ ਡਰੱਗਸ ਸਮਗਲਰਾਂ ਦੀ ਪ੍ਰਾਪਰਟੀ ਕੀਤੀ ਫ਼ਰੀਜ
Ludhiana News : 9 ਕੁਇੰਟਲ ਭੁੱਕੀ ਸਮੇਤ ਕਾਬੂ ਕੀਤੇ ਸਮੱਗਲਰ ਦੀ 53,31,592/-ਲੱਖ ਰੁਪਏ ਦੀ ਜਾਇਦਾਦ ਕੀਤੀ ਜ਼ਬਤ
ਸੂਰਤ ਏਅਰਪੋਰਟ 'ਤੇ CISF ਜਵਾਨ ਨੇ ਸਰਵਿਸ ਗੰਨ ਨਾਲ ਖੁਦ ਨੂੰ ਮਾਰੀ ਗੋਲੀ, ਇਲਾਜ ਤੋਂ ਪਹਿਲਾਂ ਮੌਤ
ਦੁਪਹਿਰ 2.10 ਵਜੇ ਏਅਰਪੋਰਟ ਦੇ ਬਾਥਰੂਮ 'ਚ ਗਿਆ ਅਤੇ ਖੁਦ ਨੂੰ ਗੋਲੀ ਮਾਰ ਲਈ।
ਤਲਾਕ ਦੀਆਂ ਅਫਵਾਹਾਂ ਵਿਚਾਲੇ ਯੁਜਵੇਂਦਰ ਚਹਿਲ ਨੇ ਧਨਸ਼੍ਰੀ ਨਾਲ ਫੋਟੋਆਂ ਹਟਾਈਆਂ, ਇੰਸਟਾਗ੍ਰਾਮ 'ਤੇ ਇਕ-ਦੂਜੇ ਨੂੰ ਵੀ ਕੀਤਾ ਅਨਫਾਲੋ
ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗਾ ਹੈ ਕਿ ਉਨ੍ਹਾਂ ਨੂੰ ਵਿਆਹੁਤਾ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।