ਖ਼ਬਰਾਂ
Punjab News: 1 ਕਰੋੜ 315 ਦਾ ਪਹਾੜਾ ਢਾਈ ਮਿੰਟਾਂ ’ਚ ਮੂੰਹ ਜ਼ੁਬਾਨੀ ਸੁਣਾ ਕੇ ਰਾਮਪੁਰਾ ਫੂਲ ਦੇ ਭਾਵਿਕ ਸਿੰਗਲਾ ਨੇ ਰਚਿਆ ਇਤਿਹਾਸ
‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਨੇ ਮੈਡਲ ਤੇ ਸਰਟੀਫ਼ਿਕੇਟ ਦੇ ਕੇ ਕੀਤਾ ਸਨਮਾਨਤ
ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਭਾਰਤ ਨਾਲ ਸਬੰਧਾਂ ਨੂੰ ਆਮ ਬਣਾਉਣ ਲਈ ਆਪਸੀ ਇੱਛਾ ਸ਼ਕਤੀ ਦੀ ਲੋੜ ਦੱਸੀ, ਜਾਣੋ ਭਾਰਤ ਨੇ ਕੀ ਦਿਤਾ ਜਵਾਬ
ਪਾਕਿਸਤਾਨ ਨੂੰ ਅਤਿਵਾਦ ਦੇ ਮੁੱਦੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੀ ਲੋੜ: ਭਾਰਤ
ਹਰਿਆਣਾ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਗ੍ਰਿਫ਼ਤਾਰੀ ਗ਼ੈਰ-ਕਾਨੂੰਨੀ : ਸੁਪਰੀਮ ਕੋਰਟ
ਕਿਹਾ, ਈ.ਡੀ. ਨੇ ‘ਮਨਮਰਜ਼ੀ ਵਾਲਾ ਰਵਈਆ’ ਅਪਣਾਇਆ. ਹਾਈ ਕੋਰਟ ਦੇ ਹੁਕਮ ਵਿਰੁਧ ਈ.ਡੀ. ਦੀ ਪਟੀਸ਼ਨ ਕੀਤੀ ਖ਼ਾਰਜ
ਬ੍ਰਹਮਪੁੱਤਰ ’ਤੇ ਬੰਨ੍ਹ ਬਣਾਉਣ ਦੀ ਚੀਨ ਦੀ ਯੋਜਨਾ ਬਾਰੇ ਪਹਿਲੀ ਵਾਰੀ ਬੋਲਿਆ ਭਾਰਤ, ਜਾਣੋ ਚੀਨ ਨੂੰ ਕੀ ਦਿਤਾ ਸੰਦੇਸ਼
ਭਾਰਤ ਅਪਣੇ ਹਿੱਤਾਂ ਦੀ ਰਾਖੀ ਕਰੇਗਾ : ਵਿਦੇਸ਼ ਮੰਤਰਾਲਾ
ਪੰਜਾਬ ਤੇ ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ’ਚ ਛਾਈ ਸੰਘਣੀ ਧੁੰਦ
ਧੁੰਦ ਕਾਰਨ ਹਵਾਈ ਉਡਾਨਾਂ ’ਤੇ ਪਿਆ ਬੁਰਾ ਅਸਰ, ਦਿੱਲੀ ’ਚ 400 ਉਡਾਨਾਂ ਦੇਰੀ ਨਾਲ ਉੱਡੀਆਂ
ਕਿਸਾਨ ਅੰਦੋਲਨ ਵਿਚਕਾਰ ਦਿੱਲੀ ਦੇ ਵਕੀਲਾਂ ਨੂੰ ਨਾਲ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਮਿਲੇ ਕਿਸਾਨ ਆਗੂ ਰਾਕੇਸ਼ ਟਿਕੈਤ, ਜਾਣੋ ਕੀ ਹੋਈ ਗੱਲਬਾਤ
ਵਕੀਲਾਂ ਨੇ ਚਾਰ ਮੰਗਾਂ ਕੇਜਰੀਵਾਲ ਸਾਹਮਣੇ ਰੱਖੀਆਂ
ਕੇਂਦਰੀਕ੍ਰਿਤ ਪੈਨਸ਼ਨ ਪ੍ਰਣਾਲੀ ਸ਼ੁਰੂ, ਈ.ਪੀ.ਐਫ.ਓ. ਪੈਨਸ਼ਨਰ ਹੁਣ ਕਿਸੇ ਵੀ ਬੈਂਕ ਤੋਂ ਕਢਵਾ ਸਕਣਗੇ ਪੈਨਸ਼ਨ
ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਲਾਭ ਹੋਵੇਗਾ
ਮੁਇਜ਼ੂ ਵਿਰੋਧੀ ਸਾਜ਼ਸ਼ ਨਾਲ ਨਵੀਂ ਦਿੱਲੀ ਨੂੰ ਜੋੜਨ ਵਾਲੀ ‘ਵਾਸ਼ਿੰਗਟਨ ਪੋਸਟ’ ਦੀ ਖ਼ਬਰ ਨੂੰ ਭਾਰਤ ਨੇ ਰੱਦ ਕੀਤਾ
ਪਾਕਿਸਤਾਨ ’ਚ ਕੁੱਝ ਅਤਿਵਾਦੀ ਤੱਤਾਂ ਨੂੰ ਖਤਮ ਕਰਨ ਦੀ ਭਾਰਤੀ ਏਜੰਟਾਂ ਦੀ ਕਥਿਤ ਬਾਰੇ ਖ਼ਬਰ ਨੂੰ ਵੀ ਦਸਿਆ ਝੂਠ
Khanuri Border News : ਮਹਾ ਪੰਚਾਇਤ ਸਬੰਧੀ ਬੋਲੇ ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ, ਕਿਹਾ- ਖਨੌਰੀ ‘ਤੇ ਰਿਕਾਰਡ ਤੋੜ ਇਕੱਠ ਹੋਵੇਗਾ
Khanuri Border News : ਕੋਈ ਐਕਟ ਨਹੀਂ ਕਹਿੰਦਾ ਕਿ ਕੰਕਰੀਟ ਪਾ ਰੋਡ ਬੰਦ ਕਰ ਦੇਉ , ਸਾਨੂੰ ਤਾਂ ਹਰਿਆਣਾ ਨਹੀਂ ਟੱਪਣ ਦਿੰਦੇ
ਜਗਜੀਤ ਸਿੰਘ ਡੱਲੇਵਾਲ ਨੇ ਸੰਦੇਸ਼ ਕੀਤਾ ਜਾਰੀ, 4 ਜਨਵਰੀ ਨੂੰ ਖਨੌਰੀ ਬਾਰਡਰ ਉੱਤੇ ਇੱਕਠੇ ਹੋਣ ਦੀ ਕੀਤੀ ਅਪੀਲ
4 ਜਨਵਰੀ ਨੂੰ ਤੁਹਾਨੂੰ ਸਾਰਿਆ ਨੂੰ ਖਨੌਰੀ ਬਾਰਡਰ ਉੱਤੇ ਦੇਖਣਾ ਚਾਹੁੰਦਾ - ਜਗਜੀਤ ਸਿੰਘ ਡੱਲੇਵਾਲ