ਖ਼ਬਰਾਂ
Lucknow Road Accident : ਲਖਨਊ ਵਿਚ ਇਕ ਬੇਕਾਬੂ ਕਾਰ ਨੇ ਸਕੂਟਰ ਸਵਾਰ ਭੈਣ-ਭਰਾ ਨੂੰ ਕੁਚਲਿਆ
Lucknow Road Accident : ਸੜਕ 'ਤੇ ਨਿਕਲੀਆਂ ਚੰਗਿਆੜੀਆਂ, ਕਈ ਕਿਲੋਮੀਟਰ ਤਕ ਘਸੀਟਿਆ
South Korea ਦੇ ਜੰਗਲ ’ਚ ਲੱਗੀ ਭਿਆਨਕ ਅੱਗ, ਹੁਣ ਤਕ ਹੋਈਆਂ 18 ਮੌਤਾਂ
Massive forest fire in South Korea:1300 ਸਾਲਾ ਪੁਰਾਣਾ ਬੋਧ ਮੱਠ ਵੀ ਸੜ ਕੇ ਸੁਆਹ ਹੋਇਆ, 5500 ਤੋਂ ਵੱਧ ਲੋਕਾਂ ਨੇ ਛੱਡੇ ਅਪਣੇ ਘਰ
ਸੁਪਰੀਮ ਕੋਰਟ ਬਲਾਤਕਾਰ ਬਾਰੇ ਇਲਾਹਾਬਾਦ ਹਾਈ ਕੋਰਟ ਦੇ ਵਿਵਾਦਪੂਰਨ ਹੁਕਮ ਦੀ ਜਾਂਚ ਕਰੇਗੀ
ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਜਸਟਿਸ ਬੀ.ਆਰ. ਗਵਈ ਤੇ ਏ.ਜੀ. ਮਸੀਹ ਦੇ ਬੈਂਚ ਦੁਆਰਾ ਕੀਤੀ ਜਾਵੇਗੀ
US Commission Report: ਭਾਰਤ ’ਚ ਸੁਰੱਖਿਅਤ ਨਹੀਂ ਘੱਟ ਗਿਣਤੀ ਭਾਈਚਾਰਾ
US Commission Report: RAW ਕਰਾ ਰਿਹਾ ਵਿਦੇਸ਼ਾਂ ’ਚ ਕਤਲ, ਪਾਬੰਦੀ ਲਾਉਣ ਦੀ ਕੀਤੀ ਮੰਗ
EaseMyTrip ਨੇ ਟੂਰਿਜ਼ਮ ਨਿਊਜ਼ੀਲੈਂਡ ਨਾਲ ਸਮਝੌਤੇ ਪੱਤਰ 'ਤੇ ਕੀਤੇ ਹਸਤਾਖ਼ਰ
EaseMyTrip ਯਾਤਰਾ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਭਾਰਤੀ ਸੈਲਾਨੀਆਂ ਦੀ ਆਮਦ ਨੂੰ ਵਧਾਉਣ ਲਈ ਕੀਤਾ ਸਮਝੌਤਾ
ਟਰੰਪ ਨੇ ਅਮਰੀਕੀ ਚੋਣਾਂ ਬਦਲਾਅ ਦੇ ਉਦੇਸ਼ ਨਾਲ ਆਦੇਸ਼ ’ਤੇ ਦਸਤਖ਼ਤ ਕੀਤੇ
ਲਾਜ਼ਮੀ ਨਾਗਰਿਕਤਾ ਸਮੇਤ ਕਈ ਮਹੱਤਵਪੂਰਨ ਕਾਰਜਕਾਰੀ ਹੁਕਮ ਲਾਗੂ, ਭਾਰਤ-ਬ੍ਰਾਜ਼ੀਲ ਦਾ ਵੀ ਜ਼ਿਕਰ
Fugitive Mehul Choksi : ਭਗੌੜਾ ਮੇਹੁਲ ਚੋਕਸੀ ਬੈਲਜ਼ੀਅਮ ’ਚ, ਬੈਲਜ਼ੀਅਮ ਸਰਕਾਰ ਨੇ ਵੀ ਇਸ ਗੱਲ ਨੂੰ ਕੀਤਾ ਸਵੀਕਾਰ
Fugitive Mehul Choksi : ਅਸੀਂ ਇਸ ਮਾਮਲੇ 'ਤੇ ਨੇੜਿਉਂ ਨਜ਼ਰ ਰੱਖ ਰਹੇ ਹਾਂ : ਡੇਵਿਡ ਜੌਰਡਨਜ਼
ਆਤਿਸ਼ੀ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੂੰ ਲਿਖਿਆ ਪੱਤਰ, ਜਾਣੋ ਕੀ ਹੈ ਮੁੱਖ ਮੰਗ
'ਬਜਟ 'ਤੇ ਚਰਚਾ ਲਈ ਘੱਟ ਸਮੇਂ ਉੱਤੇ ਜਤਾਇਆ ਇਤਰਾਜ਼'
ਮੰਤਰੀ ਚੰਦਰਸ਼ੇਖਰ ਬਾਵਨਕੁਲੇ ਅਤੇ ਮੰਤਰੀ ਅਤੁਲ ਸਾਵੇ ਨਾਲ ਮੁਲਾਕਾਤ, ਗੁਰਦੁਆਰਾ ਬੋਰਡ ਦੇ ਵਿਕਾਸ ਬਾਰੇ ਵਿਚਾਰ-ਚਰਚਾ: ਡਾ: ਵਿਜੇ ਸਤਬੀਰ ਸਿੰਘ
ਗੁਰਦੁਆਰਾ ਤਖਤ ਸੱਚਖੰਡ ਬੋਰਡ ਦੇ ਵਿਕਾਸ ਬਾਰੇ ਚਰਚਾ ਕਰਨ ਲਈ ਇੱਕ ਮੀਟਿੰਗ ਕੀਤੀ
ਪੰਜਾਬ ਦੇ ਸਕੂਲਾਂ 'ਚ ਐਨਰਜੀ ਡਰਿੰਕਸ ‘ਤੇ ਲੱਗੀ ਪਾਬੰਦੀ
ਕੈਫੀਨ ਬੱਚਿਆਂ ਲਈ ਨੁਕਸਾਨਦਾਇਕ : ਸਿਹਤ ਮੰਤਰੀ