ਖ਼ਬਰਾਂ
Rahul Gandhi: ਖੜਗੇ ਅਤੇ ਰਾਹੁਲ ਨੇ PM ਮੋਦੀ ਨੂੰ ਪੱਤਰ ਲਿਖ ਕੇ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਕੀਤੀ ਮੰਗ
ਸੰਸਦ ਦੇ ਆਉਣ ਵਾਲੇ ਮਾਨਸੂਨ ਸੈਸ਼ਨ ਵਿੱਚ ਬਿੱਲ ਲਿਆਉਣ ਦੀ ਕੀਤੀ ਅਪੀਲ
Haryana News: ਇਨੈਲੋ ਦੇ ਕੌਮੀ ਪ੍ਰਧਾਨ ਅਭੈ ਚੌਟਾਲਾ ਨੂੰ ਮਿਲੀ ਧਮਕੀ
ਅਭੈ ਚੌਟਾਲਾ ਦੇ ਪੁੱਤ ਕਰਨ ਸਿੰਘ ਨੂੰ ਭੇਜਿਆ ਧਮਕੀ ਭਰਿਆ ਸੰਦੇਸ਼
Delhi News : ਮੌਤ ਮਗਰੋਂ ਵੀ ਸਰਗਰਮ ਨੇ ਕਰੋੜਾਂ ਲੋਕਾਂ ਦੇ ਆਧਾਰ ਕਾਰਡ, RTI ਵਿਚ ਹੈਰਾਨੀਜਨਕ ਖ਼ੁਲਾਸਾ
Delhi News : ਹਰ ਸਾਲ ਹੋ ਰਹੀਆਂ 83 ਲੱਖ ਮੌਤਾਂ, 14 ਸਾਲਾਂ ਵਿਚ ਹੋਈਆਂ 11.7 ਕਰੋੜ ਮੌਤਾਂ, ਸਿਰਫ਼ 1.15 ਕਰੋੜ ਆਧਾਰ ਕਾਰਡ ਹੀ ਹੋਏ ਅਕਿਰਿਆਸ਼ੀਲ
Amritsar News : ਬੇਅਦਬੀ ਸਬੰਧੀ ਕਾਨੂੰਨ ਬਣਾਉਣ 'ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਪ੍ਰਤੀਕਰਮ
Amritsar News : SGPC ਦੇ ਸੁਝਾਅ ਲਾਜ਼ਮੀ ਤੌਰ 'ਤੇ ਲਏ ਜਾਣ-SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ
Sports News: ਯੂਨਾਈਟਡ ਯੂਬਾ ਬ੍ਰਦਰਜ਼ ਨੇ ਕੌਮਾਂਤਰੀ ਕੈਨੇਡਾ ਕੱਪ ਜਿੱਤਿਆ
ਮਹਿਲਾ ਵਰਗ ਵਿਚ ਵੈਸਟ ਕੋਸਟ ਦੀ ਟੀਮ ਜੇਤੂ ਰਹੀ
Tarn Taran By Election News: ਭਾਜਪਾ ਨੇ ਤਰਨਤਾਰਨ ਉਪ-ਚੋਣ ਲਈ ਸੁਰਜੀਤ ਜਿਆਣੀ ਨੂੰ ਲਗਾਇਆ ਇੰਚਾਰਜ
Tarn Taran By Election News: ਕੇ.ਡੀ. ਭੰਡਾਰੀ ਤੇ ਰਵੀ ਕਰਨ ਕਾਹਲੋਂ ਸਹਿ-ਇੰਚਾਰਜ ਲਗਾਏ
ਸਾਂਸਦ ਬਣ ਕੇ ਮੈਨੂੰ ਕੰਮ ਕਰਨ ਦਾ ਮਜ਼ਾ ਨਹੀਂ ਆ ਰਿਹਾ, ਮੇਰੀ ਤਨਖ਼ਾਹ ਵੀ ਲੋਕਾਂ ਦੇ ਕੰਮਾਂ ਵਿਚ ਲੱਗ ਜਾਂਦੀ-Kangana Ranaut
Kangana Ranaut ਜਿਸ ਤਰ੍ਹਾਂ ਦਾ ਮੇਰਾ ਰੁਤਬਾ ਸੀ ਮੈਨੂੰ ਆਸ ਸੀ ਕਿ ਕੈਬਨਿਟ ਮੰਤਰੀ ਬਣਾਇਆ ਜਾਵੇਗਾ, ਪਰ ਅਜਿਹਾ ਨਹੀਂ ਹੋ ਸਕਿਆ-ਕੰਗਨਾ ਰਣੌਤ
Ladakh Accident News: ਲੱਦਾਖ 'ਚ ਵੱਡਾ ਹਾਦਸਾ, ਖੱਡ ਵਿਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 2 ਦੀ ਮੌਤ
Ladakh Accident News: 8 ਲੋਕ ਹੋਏ ਗੰਭੀਰ ਜ਼ਖ਼ਮੀ
Colonel Bath Assault Case News: ਕਰਨਲ ਬਾਠ ਕੁੱਟਮਾਰ ਮਾਮਲੇ ਦੀ CBI ਕਰੇਗੀ ਜਾਂਚ, ਹਾਈ ਕੋਰਟ ਨੇ ਸੁਣਾਇਆ ਫ਼ੈਸਲਾ
Colonel Bath Assault Case News: ਚੰਡੀਗੜ੍ਹ ਪੁਲਿਸ ਜਾਂਚ ਵਿੱਚ ਅਸਫ਼ਲ ਰਹੀ- ਹਾਈ ਕੋਰਟ
Jharkhand Encounter News: ਝਾਰਖੰਡ ਦੇ ਬੋਕਾਰੋ ਵਿੱਚ ਮੁਕਾਬਲੇ ਵਿੱਚ ਦੋ ਨਕਸਲੀ ਢੇਰ, 1 CRPF ਜਵਾਨ ਸ਼ਹੀਦ
ਮੁਕਾਬਲੇ ਤੋਂ ਬਾਅਦ ਇਲਾਕੇ ਵਿੱਚ ਇੱਕ ਤਲਾਸ਼ੀ ਮੁਹਿੰਮ ਚੱਲ ਰਹੀ ਹੈ