ਖ਼ਬਰਾਂ
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਦੀ ਲੁਧਿਆਣਾ ਟੀਮ ਨੇ ਕੀਤੀ ਵੱਡੀ ਕਾਰਵਾਈ
ਸ਼ੰਭੂ ਬਾਰਡਰ ਤੋਂ 186 ਕਿਲੋ ਗਾਂਜਾ ਕੀਤਾ ਜਬਤ, 50 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਕੀਮਤ
ਹੜ੍ਹਾਂ ਦੌਰਾਨ ਨੁਕਸਾਨੇ ਘਰਾਂ ਦੀ ਮੁਰੰਮਤ ਲਈ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣਗੇ 40 ਹਜ਼ਾਰ ਰੁਪਏ : ਹਰਪਾਲ ਸਿੰਘ ਚੀਮਾ
ਪੰਜਾਬ ਦੀਆਂ ਜੇਲ੍ਹਾਂ ਲਈ ਸਨਿਫਰ ਡੌਗ ਖਰੀਦਣ ਲਈ ਦਿੱਤੀ ਗਈ ਪ੍ਰਵਾਨਗੀ
ਕੀ ਆਵਾਜਾਈ ਨੂੰ ਸੌਖਾ ਬਣਾਉਣ ਲਈ ਚੰਡੀਗੜ੍ਹ ਦੀ ਪਛਾਣ ਦੀ ਬਲੀ ਦੇਣੀ ਚਾਹੀਦੀ ਹੈ?: ਹਾਈ ਕੋਰਟ
"ਤੁਹਾਡੇ ਸ਼ਹਿਰ ਦੀ ਵਿਲੱਖਣਤਾ ਸਿਰਫ਼ ਵਿਰਾਸਤ ਦੀ ਧਾਰਨਾ ਕਾਰਨ ਹੈ, ਜੇਕਰ ਇਹ ਦੂਰ ਹੋ ਜਾਂਦਾ ਹੈ, ਤਾਂ ਸਭ ਕੁਝ ਦੂਰ ਹੋ ਜਾਵੇਗਾ"
ਕੇਰਲ ਦੇ IT ਪੇਸ਼ੇਵਰ ਨੇ ਕੀਤੀ ਖੁਦਕੁਸ਼ੀ
RSS ਦੇ ਕਈ ਮੈਂਬਰਾਂ 'ਤੇ ਲਾਇਆ ਜਿਨਸੀ ਸ਼ੋਸ਼ਣ ਦਾ ਇਲਜ਼ਾਮ
ਡਾਕ ਚੋਰੀ ਦੇ ਇਲਜ਼ਾਮ ਹੇਠ ਕੈਨੇਡਾ 'ਚ ਅੱਠ ਪੰਜਾਬੀ ਮੂਲ ਦੇ ਵਿਅਕਤੀ ਗ੍ਰਿਫ਼ਤਾਰ
4 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਮੁੱਲ ਦੇ 450 ਤੋਂ ਜ਼ਿਆਦਾ ਚੋਰੀ ਦੇ ਕਰੈਡਿਟ ਕਾਰਡ ਅਤੇ ਚੈੱਕ ਹੋਏ ਬਰਾਮਦ
ਨਵਾਂ ਬਣਿਆ ਸ਼੍ਰੀ ਜਾਰੂ ਨਾਗ ਮੰਦਰ ਅੱਗ ਲੱਗਣ ਕਾਰਨ ਸੜ ਕੇ ਸੁਆਹ
ਮੰਦਰ ਪੂਰੀ ਤਰ੍ਹਾਂ ਲੱਕੜ ਦਾ ਬਣਿਆ ਹੋਇਆ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲੀ
Actor Jimmy Shergill ਦੇ ਪਿਤਾ ਸੱਤਿਆਜੀਤ ਸਿੰਘ ਸ਼ੇਰਗਿੱਲ ਦਾ ਹੋਇਆ ਦੇਹਾਂਤ
90 ਸਾਲ ਦੀ ਉਮਰ 'ਚ ਸੀਨੀਅਰ ਚਿੱਤਰਕਾਰ ਸੱਤਿਆਜੀਤ ਨੇ ਲਿਆ ਆਖਰੀ ਸਾਹ
ਮਸ਼ਹੂਰ ਗਾਇਕ ਖਾਨ ਸਾਬ੍ਹ ਨੂੰ ਲੱਗਿਆ ਵੱਡਾ ਝਟਕਾ ਪਿਤਾ ਦਾ ਹੋਇਆ ਦੇਹਾਂਤ
ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ
ਰਾਜਵੀਰ ਜਵੰਦਾ ਨਾਲ ਹਿਮਾਚਲ 'ਚ ਨਹੀਂ ਹਰਿਆਣਾ ਦੇ ਪਿੰਜੌਰ ਨੇੜੇ ਵਾਪਰਿਆ ਸੀ ਹਾਦਸਾ
ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੀ ਜਾਂਚ ਤੋਂ ਲੱਗਿਆ ਪਤਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 3 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੋਵੇਗਾ ਜਨਰਲ ਇਜਲਾਸ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਅਹੁਦੇਦਾਰਾਂ ਦੀ ਕੀਤੀ ਜਾਵੇਗੀ ਚੋਣ