ਖ਼ਬਰਾਂ
ਜਰਮਨ ਸੰਸਦ ਮੈਂਬਰ ਨੇ ਭਾਰਤ ’ਚ ਕੀਤਾ ‘ਬੈਲਟ ਪੇਪਰਾਂ’ ਨਾਲ ਚੋਣਾਂ ਕਰਵਾਉਣ ਦਾ ਗੁਣਗਾਨ
ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ
ਸਰੀਰਕ ਸਬੰਧਾਂ ਦਾ ਮਤਲਬ ਜਿਨਸੀ ਸੋਸ਼ਣ ਨਹੀਂ : ਦਿੱਲੀ ਹਾਈ ਕੋਰਟ
ਨਾਬਾਲਗ ਪੀੜਤਾ ਨਾਲ ਜਬਰ ਜਨਾਹ ਦੇ ਦੋਸ਼ ’ਚ ਉਮਰ ਕੈਦ ਪਾਏ ਮੁਲਜ਼ਮ ਦੀ ਅਪੀਲ ਨੂੰ ਮਨਜ਼ੂਰ ਕੀਤੀ
ਚੀਨ ਨੇ ਚਲਾਈ ਦੁਨੀਆਂ ਦੀ ਸੱਭ ਤੋਂ ਤੇਜ਼ ਰੇਲ ਗੱਡੀ
450 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤਕ ਪਹੁੰਚ ਸਕਦੀ ਹੈ
ਮਹਾਰਾਸ਼ਟਰ : ਮੂੰਗਫਲੀ ਵੇਚਣ ਵਾਲਾ ਨਿਕਲਿਆ 2000 ਰੁਪਏ ਦੇ ਨੋਟ ਬਦਲਣ ਵਾਲੇ ਗਰੋਹ ਦਾ ਮੁਖੀ, ਚਾਰ ਗ੍ਰਿਫ਼ਤਾਰ
ਮੌਰਿਆ 2,000 ਰੁਪਏ ਦੇ ਨੋਟ ਬਦਲਣ ਲਈ ਗਰੀਬ ਮਰਦਾਂ ਅਤੇ ਔਰਤਾਂ ਨੂੰ ਕਮਿਸ਼ਨ ’ਤੇ ਰੱਖਦਾ ਸੀ
‘ਮਹਾਯੁਤੀ’ ਨੇ ‘ਈ.ਵੀ.ਐਮ. ’ਚ ਛੇੜਛਾੜ ਕਰ ਕੇ’ ਮਹਾਰਾਸ਼ਟਰ ਚੋਣ ਜਿੱਤੀ : ਐਨ.ਸੀ.ਪੀ.-ਐਸ.ਪੀ.
ਜਾਨਕਰ ਦੇ ਦਾਅਵਿਆਂ ਨੂੰ ਭਾਜਪਾ ਨੇਤਾ ਪ੍ਰਵੀਨ ਦਰੇਕਰ ਨੇ ਰੱਦ ਕਰ ਦਿਤਾ
ਜੰਮੂ-ਕਸ਼ਮੀਰ ’ਚ ਭਾਰੀ ਬਰਫ਼ਬਾਰੀ ਮਗਰੋਂ ਆਮ ਹੋ ਰਹੇ ਹਾਲਾਤ
ਹਰਿਆਣਾ ਤੇ ਰਾਜਸਥਾਨ ’ਚ ਕੁੱਝ ਥਾਵਾਂ ’ਤੇ ਕੜਾਕੇ ਦੀ ਠੰਢ
Assam News : ਅਸਾਮ ’ਚ 15 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਬਰਾਮਦ, ਦੋ ਗ੍ਰਿਫ਼ਤਾਰ
Assam News : ਤਲਾਸ਼ੀ ਤੋਂ ਬਾਅਦ ਸਨਿਚਰਵਾਰ ਨੂੰ ਪੰਜ ਪੈਕੇਟਾਂ ’ਚ ਲੁਕਾ ਕੇ ਰੱਖੀਆਂ ਗਈਆਂ 50,000 ਯਾਬਾ ਗੋਲੀਆਂ ਬਰਾਮਦ ਕੀਤੀਆਂ
ICC Player Of The Year : ਅਰਸ਼ਦੀਪ ਸਿੰਘ ਆਈ.ਸੀ.ਸੀ. ‘ਸਾਲ ਦੇ ਟੀ-20 ਕ੍ਰਿਕਟਰ’ ਦੀ ਦੌੜ ’ਚ ਸ਼ਾਮਲ
ICC Player Of The Year : ਬਾਬਰ ਆਜ਼ਮ, ਟਰੈਵਿਸ ਹੈਡ ਅਤੇ ਸ਼ਿਕੰਦਰ ਰਜ਼ਾ ਨਾਲ ਹੋਵੇਗਾ ਮੁਕਾਬਲਾ
Chandigarh News : ਜਲ ਸਰੋਤ ਵਿਭਾਗ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਅਹਿਮ ਮੀਲ ਪੱਥਰ ਸਥਾਪਤ
Chandigarh News : ਨਹਿਰਾਂ ਦੀ ਲਾਈਨਿੰਗ, ਮੁਰੰਮਤ ਅਤੇ ਖਾਲਿਆਂ ਦੀ ਬਹਾਲੀ ਸਣੇ ਸਾਲ 2024 ਤੱਕ 2100 ਕਰੋੜ ਰੁਪਏ ਦੇ ਪ੍ਰਾਜੈਕਟ ਕੀਤੇ ਸ਼ੁਰੂ
Ludhiana News : ਲੁਧਿਆਣਾ 'ਚ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ, 50 ਦੇ ਕਰੀਬ ਇਲੈਕਟ੍ਰਾਨਿਕ ਸਕੂਟਰ ਸੜ ਕੇ ਹੋਏ ਸੁਆਹ
Ludhiana News : ਬੈਟਰੀਆਂ ਫੱਟਣ ਕਾਰਨ ਵਾਪਰਿਆ ਹਾਦਸਾ