ਖ਼ਬਰਾਂ
Madhya Pradesh News : ਬੋਰਵੈੱਲ ’ਚ ਡਿਗੇ ਬੱਚੇ ਦੀ ਹੋਈ ਮੌਤ
ਬਚਾਅ ਕਾਰਜਾਂ ’ਚ ਜੁਟੀ ਟੀਮ ਦੀ ਮਿਹਨਤ ਨੂੰ ਨਾ ਪਿਆ ਬੂਰ
Delhi Election 2025 : ਚੋਣਾਂ ਜਿੱਤਣ ਲਈ ਭਾਜਪਾ ਚਲਾ ਰਹੀ ਹੈ ਆਪਰੇਸ਼ਨ ਲੋਟਸ : ਅਰਵਿੰਦ ਕੇਜਰੀਵਾਲ
ਕਿਹਾ, ਦਿੱਲੀ ਦੇ ਕਿਸੇ ਵੀ ਵਿਅਕਤੀ ਦੀ ਵੋਟ ਕੱਟੀ ਨਹੀਂ ਦਿਤੀ ਜਾਵੇਗੀ
Amritsar News : ਅਦਾਕਾਰ ਸੋਨੂ ਸੂਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
Amritsar News : ਫ਼ਿਲਮ ਦੀ ਕਾਮਯਾਬੀ ਦੇ ਲਈ ਕੀਤੀ ਅਰਦਾਸ, ਸੂਦ ਨੇ ਕਿਹਾ ਫਿਲਮ ਦੀ ਕਮਾਈ ਦੇ ਪੈਸਿਆਂ ਨਾਲ ਕੀਤੀ ਜਾਵੇਗੀ ਗਰੀਬਾਂ ਦੀ ਮਦਦ
Haryana News: ਮਾਪਿਆਂ ਦੇ ਸਾਹਮਣੇ ਪੁੱਤ ਦਾ ਕੀਤਾ ਕਤਲ, ਪਰਿਵਾਰ ਨੂੰ ਧਮਕੀਆਂ ਦੇ ਕੇ ਫਰਾਰ ਹੋਏ ਮੁਲਜ਼ਮ
Haryana News: ਮ੍ਰਿਤਕ ਦੀ ਪਛਾਣ ਪ੍ਰਵੀਨ (22) ਵਾਸੀ ਕਲਾਨੌਰ ਵਜੋਂ ਹੋਈ ਹੈ।
Plane Crash: ਕੈਨੇਡਾ ’ਚ ਲੈਂਡਿੰਗ ਦੌਰਾਨ ਜਹਾਜ਼ ਨੂੰ ਲੱਗੀ ਅੱਗ
ਹਾਦਸੇ ਵਿਚ ਜਾਨੀ ਨੁਕਸਾਨ ਤੋਂ ਹੋਇਆ ਬਚਾਅ
Moga Road Accident : ਮੋਗਾ ’ਚ ਵਾਪਰਿਆ ਸੜਕ ਹਾਦਸਾ ਟਰਾਲੇ ਥੱਲੇ ਆਉਣ ਨਾਲ ਇਕ ਨੌਜਵਾਨ ਦੀ ਹੋਈ ਮੌਤ, ਇਕ ਜ਼ਖ਼ਮੀ
ਪੀੜਤ ਪਰਵਾਰਾਂ ਨੇ ਇਨਸਾਫ਼ ਲਈ ਧਰਨਾ ਦੇ ਕੇ ਕੀਤਾ ਰੋਸ ਜ਼ਾਹਿਰ
Patiala News : ਸਿੱਖ ਚਿੰਤਕ ਬਖ਼ਸ਼ੀਸ਼ ਸਿੰਘ ’ਤੇ ਜਾਨਲੇਵਾ ਹਮਲਾ, ਤਿੰਨ ਗੱਡੀਆਂ ’ਚ ਸਵਾਰ ਵਿਅਕਤੀਆਂ ਨੇ ਚਲਾਈਆਂ ਗੋਲ਼ੀਆਂ
Patiala News : ਹਮਲਾ ਬੀਤੀ ਦੇਰ ਰਾਤ ਹੋਇਆ ਦੱਸਿਆ ਜਾ ਰਿਹਾ ਹੈ ਜਦੋਂ ਬਖ਼ਸ਼ੀਸ਼ ਸਿੰਘ ਚੰਡੀਗੜ੍ਹ ਤੋਂ ਪਟਿਆਲਾ ਵੱਲ ਆ ਰਿਹਾ ਸੀ
ਪੰਜਾਬ ਪੁਲਿਸ ਨੇ ਸਾਲ 2024 ’ਚ ਅਪਰਾਧੀਆਂ ਨੂੰ ਨੱਥ ਪਾਈ
ਪੰਜਾਬ ਪੁਲਿਸ ਵਲੋਂ ਕੀਤੇ ਗਏ ਉਪਰਾਲਿਆਂ ਕਾਰਨ ਸਨੈਚਿੰਗ ਦੇ ਮਾਮਲਿਆਂ ਵਿਚ 66 ਫ਼ੀ ਸਦੀ ਕਮੀ ਆਈ
Punjab News : ਪਨਬਸ/ਪੀਆਰਟੀਸੀ ਯੂਨੀਅਨ 30 ਦਸੰਬਰ ਨੂੰ 4 ਘੰਟੇ ਬੱਸਾਂ ਦਾ ਕਰੇਗੀ ਚੱਕਾ ਜਾਮ :-ਰੇਸ਼ਮ ਸਿੰਘ ਗਿੱਲ
Punjab News : ਹੜਤਾਲ ਸਮੇਤ ਵੱਡੀ ਗਿਣਤੀ ਨਾਲ ਕਿਸਾਨਾਂ ਦੇ ਧਰਨਿਆ ’ਚ ਸ਼ਾਮਿਲ ਹੋਣ ਦਾ ਕੀਤਾ ਐਲਾਨ : ਹਰਕੇਸ਼ ਕੁਮਾਰ ਵਿੱਕੀ
Mann Ki Baat : ਪੀਐਮ ਮੋਦੀ ਨੇ ਕੀਤੀ ਸਾਲ ਦੀ ਆਖ਼ਰੀ ਮਨ ਕੀ ਬਾਤ, ਸੰਵਿਧਾਨ ਦੇ ਪੂਰੇ ਹੋਣ ਜਾ ਰਹੇ 75 ਸਾਲਾਂ ਦਾ ਕੀਤਾ ਜ਼ਿਕਰ
ਪੀਐਮ ਮੋਦੀ ਨੇ ਰਾਜ ਕਪੂਰ ਤੇ ਮੁਹੰਮਦ ਰਫ਼ੀ ਨੂੰ ਕੀਤਾ ਯਾਦ