ਖ਼ਬਰਾਂ
Amritsar News : SGPC ਦੀ ਅੰਤ੍ਰਿੰਗ ਕਮੇਟੀ ਇਕੱਤਰਤਾ ਹੁਣ 30 ਦੀ ਬਜਾਏ 31 ਦਸੰਬਰ ਨੂੰ ਹੋਵੇਗੀ
Amritsar News :‘ਪੰਜਾਬ ਬੰਦ’ ਨੂੰ ਸਮਰਥਨ ਦੇਣ ਕਾਰਨ ਲਿਆ ਇਹ ਫੈਸਲਾ
Delhi News : ਡਾ. ਮਨਮੋਹਨ ਸਿੰਘ ਦਾ ਨਿਗਮਬੋਧ ਘਾਟ 'ਤੇ ਅੰਤਿਮ ਸਸਕਾਰ ਕਰਕੇ ਅਪਮਾਨਿਤ ਕੀਤਾ : ਰਾਹੁਲ ਗਾਂਧੀ
Delhi News : ਡਾ. ਮਨਮੋਹਨ ਸਿੰਘ ਸਾਡੇ ਸਭ ਤੋਂ ਉੱਚੇ ਸਨਮਾਨ ਅਤੇ ਸਮਾਧੀ ਸਥਲ ਦੇ ਹੱਕਦਾਰ ਹਨ
Moga News : ਮੋਗਾ ਪੁਲਿਸ ਨੇ ਇੱਕ ਮਹਿਲਾ ਸਮੇਤ 8 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, 430 ਗ੍ਰਾਮ ਹੈਰੋਇਨ ਕੀਤੀ ਬਰਾਮਦ
Moga News : ਜਿਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjab News : ਸ. ਬਰਸਟ ਨੇ ਡਾ. ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ
Punjab News : ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਚਲੇ ਜਾਣ ਨਾਲ ਸਿੱਖ ਕੌਮ ਅਤੇ ਭਾਰਤ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਿਖਿਆ, ਕਰੀਅਰ, ਪ੍ਰਾਪਤੀਆਂ ਤੇ ਪਿਛੋਕੜ
ਰਾਜਨੀਤੀ ’ਚ ਆਉਣ ਤੋਂ ਪਹਿਲਾਂ ਡਾ. ਸਿੰਘ ਨੇ ਇਕ ਅਰਥ ਸ਼ਾਸਤਰੀ ਤੇ ਅਧਿਆਪਕ ਵਜੋਂ ਅਪਣਾ ਕਰੀਅਰ ਬਣਾਇਆ
Amritsar News: ਘੋੜੀਆਂ ਰੱਖਣ ਦੇ ਸ਼ੌਕੀ ਮੁੰਡਿਆਂ ਨੇ ਬੈਂਕ 'ਚ ਮਾਰਿਆ ਡਾਕਾ, ਲੁੱਟ ਤੋਂ ਬਾਅਦ 1 ਲੱਖ 15 ਹਜ਼ਾਰ ਦੀ ਖ਼ਰੀਦੀ ਘੋੜੀ
Amritsar News: ਨੌਜਵਾਨਾਂ ਵੱਲੋਂ HDFC ਬੈਂਕ 'ਚ 3 ਲੱਖ ਤੋਂ ਵੱਧ ਦੀ ਲੁੱਟ ਨੂੰ ਦਿੱਤਾ ਸੀ ਅੰਜਾਮ
Jalandhar Accident News : ਵੱਡੀ ਖ਼ਬਰ: ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦੀ ਟਰਾਲੇ ਨਾਲ ਭਿਆਨਕ ਟੱਕਰ,ਐਂਬੂਲੈਂਸ ਡਰਾਈਵਰ ਦੀ ਹੋਈ ਮੌਤ
Jalandhar Accident News :ਇਲਾਜ ਲਈ ਜਲੰਧਰ ਲਿਜਾਂਦਾ ਜਾ ਰਿਹਾ ਮਰੀਜ਼ ਵੀ ਗੰਭੀਰ ਜ਼ਖ਼ਮੀ
Melbourne Test : ਨਿਤੀਸ਼ ਰੈੱਡੀ ਦਾ ਪਹਿਲਾ ਸੈਂਕੜਾ
Melbourne Test : ਨਿਤੀਸ਼ ਰੈੱਡੀ ਦੇ ਪਹਿਲੇ ਸੈਂਕੜੇ ਤੇ ਵਾਸ਼ਿੰਗਟਨ ਸੁੰਦਰ ਦੇ ਅਰਧ ਸੈਂਕੜੇ ਨਾਲ ਭਾਰਤ ਨੂੰ ਫ਼ਾਲੋਆਨ ਤੋਂ ਬਚਾਇਆ
ਮਨਮੋਹਨ ਸਿੰਘ ਨੂੰ ਦੇਸ਼ ਤੇ ਵਿਸ਼ਵ ਪੱਧਰ ’ਤੇ ਕਿਹੜੇ-ਕਿਹੜੇ ਸਨਮਾਨ ਮਿਲੇ?
ਮਨਮੋਹਨ ਸਿੰਘ ਨੂੰ 1987 ’ਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ
Dallewal health News : ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਸਾਂਝੀ ਕੀਤੀ ਵੱਡੀ ਜਾਣਕਾਰੀ, ਕਿਹਾ- ICU ਦੀ ਹੈ ਲੋੜ
Dallewal health News : ਕਿਹਾ -ਪਾਣੀ ਦੀਆਂ ਦੋ ਘੁੱਟਾਂ ਪੀਣ ਨਾਲ਼ ਵੀ ਡੱਲੇਵਾਲ ਜੀ ਨੂੰ ਆ ਜਾਂਦੀ ਉਲਟੀ, ਦਿਲ ਦਾ ਦੌਰਾ ਪੈਣ ਦਾ ਬਣਿਆ ਹੋਇਆ ਖ਼ਤਰਾ