ਖ਼ਬਰਾਂ
Rakesh Tikait accident: ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਵਾਪਰਿਆ ਸੜਕ ਹਾਦਸਾ
Rakesh Tikait accident: ਮੁਜ਼ੱਫਰਨਗਰ ’ਚ ਗਾਂ ਨਾਲ ਟਕਰਾਈ ਟਿਕੈਤ ਦੀ ਕਾਰ
Nagar Kirtan News : ਹੋਲੇ ਮਹੱਲੇ ਦੇ ਪਾਵਨ ਦਿਹਾੜੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ
Nagar Kirtan News : ਗਿਆਨੀ ਰਘਬੀਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਕੀਤੀ ਸ਼ਮੂਲੀਅਤ
ਹਰਮਨਜੋਤ ਸਿੰਘ ਦੀ ਮ੍ਰਿਤਕ ਦੇਹ ਇੰਗਲੈਂਡ ਤੋਂ ਪੰਜਾਬ ਪੁੱਜੀ
ਹਵਾਈ ਅੱਡੇ ’ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਲਾਸ਼ ਕੀਤੀ ਵਾਰਸਾਂ ਹਵਾਲੇ
Haryana News: ਅਮਰੀਕਾ 'ਚ ਜ਼ਿੰਦਾ ਸੜਿਆ ਟਰੱਕ ਡਰਾਈਵਰ, 2 ਟਰੱਕਾਂ ਦੀ ਟੱਕਰ ਤੋਂ ਬਾਅਦ ਲੱਗੀ ਅੱਗ
Haryana News: ਚੰਗੇ ਭਵਿੱਖ ਲਈ 7 ਸਾਲ ਪਹਿਲਾਂ ਗਿਆ ਸੀ ਵਿਦੇਸ਼
Hoshiarpur News : ਹੁਸ਼ਿਆਰਪੁਰ ’ਚ ਪਿੰਡ ਦੇ ਸਰਪੰਚ ’ਤੇ ਲੱਕੜ ਮਾਫ਼ੀਏ ਵਲੋਂ ਗੱਡੀ ’ਤੇ ਹਮਲਾ
Hoshiarpur News : ਘਟਨਾ ’ਚ ਸਰਪੰਚ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਦਾ ਵਾਲ- ਵਾਲ ਹੋਇਆ ਬਚਾਅ
UN report: ਈਰਾਨ ’ਚ ਔਰਤਾਂ ’ਤੇ ਹਾਈ-ਟੈਕ ਪਹਿਰਾ, ਹਿਜਾਬ ’ਤੇ ਡਰੋਨ ਤੇ ਐਪ ਨਾਲ ਨਜ਼ਰ
UN report: ਸਰਕਾਰ ਹਿਜਾਬ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਲੈ ਰਹੀ ਤਕਨਾਲੋਜੀ ਦੀ ਮਦਦ
ਗੁਜਰਾਤ ਦੇ ਵਿਸਪੀ ਖਰਾਰੀ ਦਾ ਹੈਰਾਨੀਜਨਕ ਕਾਰਨਾਮਾ
335.6 ਕਿਲੋਗ੍ਰਾਮ ਦੇ ਖੰਭਿਆਂ ਨੂੰ ਸਭ ਤੋਂ ਲੰਬੇ ਸਮੇਂ ਤਕ ਸੰਭਾਲਣ ਦਾ ਵਿਸ਼ਵ ਰਿਕਾਰਡ ਬਣਾਇਆ
Barnala News : ਬਰਨਾਲਾ ਦੇ ਪਿੰਡ ਪੱਖੋ ਕਲਾਂ ’ਚ ਇੱਕ ਘਰ 'ਚ ਜ਼ੋਰਦਾਰ ਧਮਾਕਾ, ਪਤੀ -ਪਤਨੀ ਅੱਗ ’ਚ ਝੁਲਸਣ ਕਾਰਨ ਹੋਏ ਜ਼ਖ਼ਮੀ
Barnala News : ਧਮਾਕੇ ਤੋਂ ਬਾਅਦ ਘਰ ਨੂੰ ਵੀ ਲੱਗੀ ਅੱਗ,ਘਰ ਦੀ ਉੱਡੀ ਛੱਤ, ਧਮਾਕੇ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਅਜੇ ਤੱਕ ਪਤਾ
ਯੁੱਧ ਨਸ਼ਿਆ ਵਿਰੁੱਧ : ਕੋਟਕਪੂਰਾ ਵਿਚ ਕਥਿਤ ਨਸ਼ਾ ਤਸਕਰਾਂ ਦੇ ਘਰਾਂ ਤੇ ਚੱਲਿਆ ਪੀਲਾ ਪੰਜਾ
War on drugs: ਪ੍ਰਸ਼ਾਸਨ ਨੇ ਤਸਕਰਾਂ ਦੇ ਨਜਾਇਜ਼ ਕਬਜ਼ਾ ਕਰ ਕੇ ਉਸਾਰੇ ਘਰਾਂ ਨੂੰ ਢਾਹਿਆ
India Pakistan News : 'ਪਾਕਿਸਤਾਨ ਦੀ ਕੱਟੜਪੰਥੀ ਮਾਨਸਿਕਤਾ ਸੱਭ ਜਾਣਦੇ ਹਨ', ਭਾਰਤ ਪਾਕਿਸਤਾਨ 'ਤੇ ਵਰ੍ਹਿਆ
India Pakistan News : ਜੰਮੂ-ਕਸ਼ਮੀਰ ਦਾ ਜ਼ਿਕਰ ਕਰਨ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਦਿਤਾ ਢੁਕਵਾਂ ਜਵਾਬ