ਖ਼ਬਰਾਂ
Himachal Pradesh Snowfall: ਨਵਾਂ ਸਾਲ ਮਨਾਉਣ ਲਈ ਹਿਮਾਚਲ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਨੈਸ਼ਨਲ ਹਾਈਵੇ ਸਮੇਤ ਇਹ ਸੜਕਾਂ ਹਨ ਬੰਦ
ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਪਹੁੰਚਿਆ
Delhi News: 'ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਤੋਂ ਪਰੇਸ਼ਾਨ ਹਨ ਇਹ ਲੋਕ...', ਦੋ ਵਿਭਾਗਾਂ ਦੇ ਨੋਟਿਸ 'ਤੇ ਬੋਲੇ ਕੇਜਰੀਵਾਲ
ਝੂਠਾ ਕੇਸ ਬਣਾ ਕੇ ਆਤਿਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਯੋਜਨਾ- ਕੇਜਰੀਵਾਲ
Hoshiarpur Bus Accident : ਚੜ੍ਹਦੀ ਸਵੇਰ ਵਾਪਰਿਆ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਪਲਟੀ
Hoshiarpur Bus Accident : ਹਾਦਸੇ ਵਿਚ ਸਵਾਰੀਆਂ ਨੂੰ ਲੱਗੀਆਂ ਸੱਟਾਂ
Delhi Election: ਕਾਂਗਰਸ ਨੇ ਜਾਰੀ ਕੀਤੀ 26 ਹੋਰ ਉਮੀਦਵਾਰਾਂ ਦੀ ਸੂਚੀ, ਸਿਸੋਦੀਆ ਖ਼ਿਲਾਫ਼ ਜਾਣੋ ਕਿਸ ਨੂੰ ਮੈਦਾਨ 'ਚ ਉਤਾਰਿਆ
ਇਸ ਵਾਰ ਸੂਚੀ 'ਚ ਸਿਸੋਦੀਆ ਦੇ ਖ਼ਿਲਾਫ਼ ਹੋਣ ਵਾਲੇ ਉਮੀਦਵਾਰ ਦਾ ਨਾਂ ਸਾਹਮਣੇ ਆਇਆ ਹੈ।
Khanna Accident News: ਸ਼ਹੀਦੀ ਦਿਹਾੜੇ ਮੌਕੇ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਪਰਤਦੇ 2 ਨੌਜਵਾਨਾਂ ਦੀ ਮੌਤ
Khanna Accident News: ਅਵਤਾਰ ਸਿੰਘ (32 ਸਾਲ) ਅਤੇ ਸੁਰਿੰਦਰ ਸਿੰਘ (15) ਵਜੋਂ ਹੋਈ ਮ੍ਰਿਤਕਾਂ ਦੀ ਪਹਿਚਾਣ
Rajasthan Accident News: ਬੱਸ ਅਤੇ ਕਾਰ ਦੀ ਹੋਈ ਭਿਆਨਕ ਟੱਕਰ, ਇਕੋ ਪ੍ਰਵਾਰ ਦੇ 5 ਜੀਆਂ ਦੀ ਮੌਤ
Rajasthan Accident News: ਕਈ ਲੋਕ ਹੋਏ ਜ਼ਖ਼ਮੀ
Bathinda News: ਪੈਰਾਂ ਨਾਲ ਬਣਾਈ ਜਾ ਰਹੀ ਸੀ ਗਜਕ, ਨਾ ਸਫ਼ਾਈ, ਨਾ ਲਾਇਸੈਂਸ, ਵੀਡਿਓ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਕੀਤੀ ਕਾਰਵਾਈ
Bathinda News:ਪ੍ਰਸ਼ਾਸਨ ਨੇ ਫੈਕਟਰੀ ਕੀਤੀ ਸੀਲ
Tarn Taran Encounter News: ਤਰਨਤਾਰਨ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਮੁੱਠਭੇੜ, ਲੰਡਾ ਗੈਂਗ ਦੇ 3 ਮੈਂਬਰ ਕਾਬੂ
Tarn Taran Encounter News: ਕੁਲਦੀਪ ਸਿੰਘ ਲੱਡੂ, ਯਾਦਵਿੰਦਰ ਸਿੰਘ ਯਾਦਾ ਅਤੇ ਪ੍ਰਭਜੀਤ ਸਿੰਘ ਜੱਜ ਵੱਜੋਂ ਹੋਈ ਗੈਂਗਸਟਰਾਂ ਦੀ ਪਛਾਣ
Punjab Weather News: ਪੰਜਾਬ-ਚੰਡੀਗੜ੍ਹ 'ਚ 3 ਦਿਨ ਮੀਂਹ ਪਵੇਗਾ, ਤੂਫ਼ਾਨ ਤੇ ਗੜੇਮਾਰੀ ਦੀ ਸੰਭਾਵਨਾ
26 ਤੋਂ ਮੀਂਹ ਪੈਣ ਦੀ ਸੰਭਾਵਨਾ
Jaipur News: 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਮਾਸੂਮ ਨੂੰ ਕੀਤਾ ਜਾ ਰਿਹਾ ਰੈਸਕਿਊ, ਬੋਰਵੈੱਲ ’ਚ ਪਾਈ ਗਈ ਆਕਸੀਜਨ ਪਾਈਪ
ਬੋਰਵੈੱਲ ਦੀ ਡੂੰਘਾਈ 150 ਫੁੱਟ ਹੈ ਅਤੇ ਬੱਚੀ ਨੂੰ ਬਚਾਉਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।