ਖ਼ਬਰਾਂ
Canada News : ਕੈਨੇਡਾ ਵਿਚ ਕੱਟੜਪੰਥ ਵਿਰੁਧ ਇਕੱਠੇ ਹੋਏ ਹਿੰਦੂ ਅਤੇ ਸਿੱਖ ਆਗੂ
ਮੀਟਿੰਗ ਵਿਚ ਹਿੱਸਾ ਲੈਣ ਵਾਲੇ ਧਾਰਮਕ ਸਥਾਨਾਂ ਦੇ ਲਗਭਗ 60 ਨੁਮਾਇੰਦਿਆਂ ਨੇ ਕੀਤੀ ਸ਼ਿਰਕਤ
PCS officer Jasjit Singh: ਪੰਜਾਬ ਭਰ ‘ਚੋਂ ਤੀਜਾ ਸਥਾਨ ਹਾਸਲ ਕਰ PCS ਅਫ਼ਸਰ ਬਣੇ ਮੋਹਾਲੀ ਦੇ ਜਸਜੀਤ ਸਿੰਘ
ਦਸਣਯੋਗ ਹੈ ਕਿ ਸੂਬੇ ਵਿਚ ਪਹਿਲਾ ਸਥਾਨ ਅਮਨਦੀਪ ਸਿੰਘ ਮਾਵੀ ਜਦਕਿ ਦੂਸਰਾ ਸਥਾਨ ਗੁਰਕਿਰਨ ਦੀਪ ਸਿੰਘ ਨੇ ਹਾਸਿਲ ਕੀਤਾ ਹੈ।
Gold Rate Update: ਸੋਨੇ ਦੀਆਂ ਕੀਮਤਾਂ ਨੇ ਅਚਾਨਕ ਛੂਹਿਆ ਅਸਮਾਨ, ਇਸ ਕੀਮਤ 'ਤੇ ਵਿਕ ਰਿਹਾ 22 ਤੇ 24 ਕੈਰੇਟ ਗੋਲਡ; ਜਾਣੋ ਅੱਜ ਦੇ ਤਾਜ਼ਾ ਰੇਟ
ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਮੁੱਖ ਤੌਰ 'ਤੇ ਅੰਤਰਰਾਸ਼ਟਰੀ ਬਾਜ਼ਾਰ ਦਰਾਂ, ਆਯਾਤ ਡਿਊਟੀਆਂ, ਟੈਕਸਾਂ ਅਤੇ ਮੁਦਰਾ ਵਟਾਂਦਰਾ ਦਰਾਂ ਵਿਚ ਬਦਲਾਅ 'ਤੇ ਨਿਰਭਰ ਕਰਦੀਆਂ ਹਨ
Barnala News: ਸਵੇਰੇ-ਸਵੇਰੇ ਹਾਦਸੇ ਦਾ ਸ਼ਿਕਾਰ ਹੋਈ PRTC ਬੱਸ, ਸੰਤੁਲਨ ਗੁਆਉਣ ਤੋਂ ਬਾਅਦ ਡਿਵਾਇਡਰ ਉਪਰ ਚੜ੍ਹੀ
Barnala News: ਹਾਦਸੇ ਵਿਚ ਸਵਾਰੀਆਂ ਦੇ ਜ਼ਖ਼ਮੀ ਹੋਣ ਦਾ ਖਦਸ਼ਾ
Panchkula Firing News: ਜਨਮ ਦਿਨ ਦੀ ਪਾਰਟੀ ਮਨਾਉਣ ਆਏ ਤਿੰਨ ਦੋਸਤਾਂ ਦਾ ਗੋਲੀਆਂ ਮਾਰ ਕੇ ਕਤਲ
Panchkula Firing News: ਮ੍ਰਿਤਕਾਂ ਵਿਚ ਦੋ ਨੌਜਵਾਨ ਅਤੇ ਇਕ ਲੜਕੀ ਸ਼ਾਮਲ
Mohali Building Collapse: ਮੋਹਾਲੀ ਬਿਲਡਿੰਗ ਹਾਦਸੇ ਵਿਚ ਜਾਨ ਗੁਆਉ ਵਾਲੀ ਦ੍ਰਿਸ਼ਟੀ ਦਾ ਮਾਰਚ 'ਚ ਹੋਣਾ ਸੀ ਵਿਆਹ
Mohali Building Collapse: PG 'ਚ ਕੱਪੜੇ ਬਦਲਣ ਲਈ ਗਈ ਸੀ ਦ੍ਰਿਸਟੀ, ਹੇਠਾਂ ਖੜ੍ਹਾ ਮੰਗੇਤਰ ਕਰ ਰਿਹਾ ਸੀ ਇੰਤਜ਼ਾਰ
Dal Lake: ਕਸ਼ਮੀਰ ਵਿਚ 50 ਸਾਲ ਬਾਅਦ ਸਭ ਤੋਂ ਠੰਢੀ ਦਸੰਬਰ ਦੀ ਰਾਤ, ਡੱਲ ਝੀਲ ’ਚ ਜੰਮ ਗਈ ਬਰਫ਼
ਝੀਲ ਦੀ ਸਤ੍ਹਾ 'ਤੇ ਬਰਫ ਜਮ੍ਹਾਂ ਹੋਣ ਕਾਰਨ ਇੱਥੋਂ ਦੇ ਰਵਾਇਤੀ ਸ਼ਿਕਾਰੇ ਅਤੇ ਹਾਊਸਬੋਟ ਠੰਢ ਦੀ ਚਾਦਰ ਨਾਲ ਢਕ ਗਏ ਹਨ।
ਤਿੰਨ ਮੰਜ਼ਲਾ ਇਮਾਰਤ ਡਿੱਗਣ ਦਾ ਮਾਮਲਾ, ਦੋ ਮੌਤਾਂ ਮਗਰੋਂ ਮੋਹਾਲੀ ਪ੍ਰਸ਼ਾਸਨ ਵਲੋਂ ਗ਼ੈਰ-ਕਾਨੂੰਨੀ ਨਿਰਮਾਣਾਂ ਦੀ ਸੂਚੀ ਬਣਾਉਣ ਦੇ ਹੁਕਮ
Mohali News: ਜੇ ਨਿਰਮਾਣ ’ਚ ਹੋਈ ਖ਼ਾਮੀ ਤਾਂ ਇਮਾਰਤ ਹੋਵੇਗੀ ਸੀਲ, ਹਾਦਸੇ ਦੀ ਜਾਂਚ
ਮੱਧ ਪ੍ਰਦੇਸ਼ ਦੇ ਖਰਗੋਨ ’ਚ ਪੰਜਾਬੀ ਵਿਅਕਤੀ 11 ਹਥਿਆਰਾਂ ਸਮੇਤ ਗ੍ਰਿਫ਼ਤਾਰ
ਉਸ ਕੋਲੋਂ ਸੱਤ ਦੇਸੀ ਪਿਸਤੌਲ ਅਤੇ ਚਾਰ ਬੰਦੂਕਾਂ ਬਰਾਮਦ ਕੀਤੀਆਂ ਹਨ
Punjab-UP Police Encounter News: ਜਾਣੋ ਪੀਲੀਭੀਤ 'ਚ ਪੰਜਾਬ-ਯੂਪੀ ਪੁਲਿਸ ਵਲੋਂ ਮਾਰੇ ਗਏ 3 ਅਤਿਵਾਦੀ ਕੌਣ ਸਨ ਅਤੇ ਉਨ੍ਹਾਂ ਨੇ ਕੀ ਕੀਤਾ?
Punjab-UP Police Encounter News: ਇਨ੍ਹਾਂ ਕੋਲੋਂ 2 ਏਕੇ ਰਾਈਫਲਾਂ ਵਰਗੇ ਖ਼ਤਰਨਾਕ ਹਥਿਆਰ ਮਿਲੇ ਹਨ