ਖ਼ਬਰਾਂ
ਦਿੱਲੀ 'ਚ ਮਿਲ ਰਿਹੈ ਪੰਜਾਬ ਤੋਂ ਸਸਤਾ ਨਸ਼ਾ, ਪੰਜਾਬ ਦੇ ਨਸ਼ੇੜੀਆਂ ਵਲੋਂ ਦਿੱਲੀ ਦਾ ਰੁਖ਼
ਪੰਜਾਬ ਵਿਚ ਨਸ਼ੇ ਦੇ ਵਪਾਰੀਆਂ 'ਤੇ ਨਕੇਲ ਕਸੀ ਜਾਣ ਕਰਕੇ ਹੁਣ ਨਸ਼ਾ ਖ਼ਰੀਦਣ ਵਾਲਿਆਂ ਨੇ ਦਿੱਲੀ ਦਾ ਰੁਖ਼ ਕਰਨਾ ਸ਼ੁਰੂ ਕਰ ਦਿਤਾ ਹੈ ਜਾਂ ਇਹ ਕਹਿ ਲਈਏ ਕਿ ਦਿੱਲੀ...
ਰੋਡਵੇਜ਼ ਦੀਆਂ ਦੋ ਵੋਲਵੋ ਬੱਸਾ ਚੱਲਣਗੀਆਂ ਹੁਣ ਦਿੱਲੀ ਏਅਰਪੋਰਟ ਲਈ
ਅਗਲੇ ਹਫਤੇ ਵਿੱਚ ਸ਼ਹਿਰ ਦੇ ਲੋਕਾਂ ਨੂੰ ਦਿੱਲੀ ਏਅਰਪੋਰਟ ਲਈ ਰੋਡ ਟਰਾਂਸਪੋਰਟ ਅਤੇ ਹਵਾਈ ਯਾਤਰਾ ਦਾ ਮੁਨਾਫ਼ਾ ਮਿਲਣ ਵਾਲਾ ਹੈ
ਜਗਦੀਪ ਬਰਾੜ 'ਆਪ' ਯੂਥ ਵਿੰਗ ਦੇ ਮੀਤ ਪ੍ਰਧਾਨ ਨਿਯੁਕਤ
ਆਮ ਆਦਮੀ ਪਾਰਟੀ ਜਗਦੀਪ ਸਿੰਘ ਜੈਮਲਵਾਲਾ ਨੂੰ ਯੂਥ ਵਿੰਗ ਪੰਜਾਬ ਦੇ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਜਿਸ ਨਾਲ ਜਗਦੀਪ ਸਿੰਘ ਜੈਮਲਵਾਲਾ ...
ਸੁਸਾਇਟੀ ਵਲੋਂ ਨਸ਼ਿਆਂ ਵਿਰੁਧ ਸੈਮੀਨਾਰ
ਅਜਾਦ ਸੋਚ ਲੋਕ ਭਲਾਈ ਸੁਸਾਇਟੀ ਝੰਡੇਆਣਾ ਗਰਬੀ ਵੱਲੋਂ ਨਸ਼ਿਆਂ ਦੇ ਵਿਰੁੱਧ 'ਚ ਸੈਮੀਨਾਰ ਕਰਵਾਇਆ ਗਿਆ। ਜਿਸ 'ਚ ਲੱਖਾ ਸਿਧਾਣਾ ਨੇ ਸ਼ਮੂਲੀਅਤ ਕੀਤੀ। ਜਿਸ ਨੇ ...
ਚੋਰਾਂ ਨੇ ਉਡਾਏ 30 ਲੱਖ ਰੁਪਏ ਦੇ ਚੌਲ
ਅਣਪਛਾਤੇ ਚੋਰਾਂ ਵਲੋਂ ਅਕਾਲੀ ਆਗੂ ਅਤੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਸਾਬਕਾ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਦੇ ਮੁੱਦਕੀ ਰੋਡ ਤੇ ਸਥਿਤ ਬਿੰਦਾਸ ਫੂਡਜ਼ ਪ੍ਰਾਈਵੇਟ...
ਉਮੈਦਪੁਰ ਤੇ ਖੀਰਨੀਆਂ ਵਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ
ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਜੱਥੇ. ਸੰਤਾ ਸਿੰਘ ਉਮੈਦਪੁਰ ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ ਵਲੋਂ ਅੱਜ ਸਤਲੁਜ...
ਚਾਰ ਪਹੀਆ ਵਾਹਨਾਂ ਲਈ ਤਿੰਨ ਸਾਲ ਦਾ ਥਰਡ ਪਾਰਟੀ ਬੀਮਾ ਜ਼ਰੂਰੀ: ਸੁਪਰੀਮ ਕੋਰਟ
ਸੜਕ ਦੁਰਘਟਨਾਵਾਂ ਦੇ ਮਾਮਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਸਮੇਂ ਥਰਡ ਪਾਰਟੀ ਬੀਮਾ ਲਾਜ਼ਮੀ ਹੋਵੇਗਾ
ਪੰਜਾਬ ਦੇ 60 ਸਮਾਰਟ ਸਕੂਲਾਂ ਵਿਚ 484 ਲੱਖ ਰੁਪਏ ਨਾਲ ਹੋਵੇਗੀ ਡਿਵੈਲਪਮੈਂਟ
ਪੰਜਾਬ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੂਬੇ ਦੀ ਸਰਕਾਰ ਕਾਫੀ ਯਤਨ ਕਰ ਰਹੀ ਹੈ। ਤੁਹਾਨੂੰ ਦਸ ਦੇਈਏ ਕੇ ਪਿਛਲੇ ਕੁਝ ਸਾਲਾਂ ਤੋਂ ਪੰਜਾਬ
ਸ਼੍ਰੋਮਣੀ ਕਮੇਟੀ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਯਤਨਸ਼ੀਲ : ਹਰਪਾਲ ਸਿੰਘ
ਜੱਥੇਦਾਰ ਹਰਪਾਲ ਸਿੰਘ ਜੱਲ੍ਹਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਗੁਰਬੱਤ ਭਰੀ ਜ਼ਿੰਦਗੀ ਜੀਉ ਰਹੇ ਸਿਕਲੀਗਰ ...
ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ' ਚ ਟਕਰਾ
ਪਿੰਡ ਸਤਿਆਣਾਂ ਵਿੱਖੇ ਪਿੱਛਲੇ ਲੰਮੇ ਸਮੇਂ ਤੋਂ ਚੱਲ ਰਹੇ ਪਾਣੀ ਦੀ ਨਿਕਾਸੀ ਦੇ ਵਿਵਾਦ ਕਰਕੇ ਮੁੜ ਪਿੰਡ ਅੰਦਰ ਦੋ ਧਿਰਾਂ ਵਿੱਚ ਟਕਰਾ ਦਾ ਮਹੌਲ ਬਣ੍ਹ ਗਿਆ...