ਖ਼ਬਰਾਂ
PM Modi Kuwait Visit : ਪ੍ਰਧਾਨ ਮੰਤਰੀ ਮੰਤਰੀ ਮੋਦੀ ਦੋ ਦਿਨਾਂ ਦੀ ਯਾਤਰਾ ’ਤੇ ਕੁਵੈਤ ਪੁੱਜੇ
PM Modi Kuwait Visit : ਦੌਰੇ ਦੌਰਾਨ ਕੁਵੈਤ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ ਅਤੇ ਭਾਰਤੀ ਪ੍ਰਵਾਸੀਆਂ ਨੂੰ ਮਿਲਣਗੇ।
Sultanpur Lodhi News : ਰਾਜ ਸਭਾ ਦਾ 60 ਫੀਸਦੀ ਸਮਾਂ ਹੰਗਾਮੇ 'ਚ ਬਰਬਾਦ - ਸੰਤ ਸੀਚੇਵਾਲ
Sultanpur Lodhi News : ਲੋਕ ਮਸਲਿਆਂ 'ਤੇ ਚਰਚਾ ਕਰਨ ਦੀ ਬਜਾਏ ਸਿਆਸੀ ਆਗੂ ਇੱਕ ਦੂਜੇ ਨੂੰ ਨੀਵਾਂ ਦਿਖਾ ਰਹੇ
Khanuri Border News : ਖਨੌਰੀ ਬਾਰਡਰ ’ਤੇ ਜਗਜੀਤ ਡੱਲੇਵਾਲ ਦੀ ਦੇਖ ਰੇਖ ਕਰਨ ਵਾਲੇ ਡਾਕਟਰ ਨੇ ਕਹੀ ਵੱਡੀ ਗੱਲ
Khanuri Border News : ਕਿਹਾ "ਇਹੋ ਜਿਹੀ ਸਥਿਤੀ ਅਸੀਂ ਪਹਿਲਾਂ ਕਦੇ ਵੀ ਨਹੀਂ ਦੇਖੀ"
Mohali News: ਮੋਹਾਲੀ ਦੇ ਪਿੰਡ ਸੋਹਾਣਾ ’ਚ ਬਹੁਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
Mohali News: ਐੱਨ.ਡੀ.ਆਰ.ਐੱਫ. ਅਤੇ ਫਾਇਰ ਬ੍ਰਿਗੇਡ ਵਿਭਾਗ ਵਲੋਂ ਬਚਾਅ ਕਾਰਜ ਜਾਰੀ
Jagjit Singh Dallewal News: ਖਨੌਰੀ ਬਾਰਡਰ ਤੋਂ ਕਿਸਾਨਾਂ ਨੇ ਪ੍ਰਗਟਾਏ ਖਦਸ਼ੇ, ਪ੍ਰਸ਼ਾਸਨ ਡੱਲੇਵਾਲ ਨੂੰ ਕਰ ਸਕਦਾ ਏਅਰਲਿਫਟ!
ਮੋਰਚੇ ਵਾਲੀ ਥਾਂ ਨੇੜੇ ਬਣਾਏ ਜਾ ਰਹੇ ਹਨ ਹੈਲੀਪੇਡ
GST Council Meeting :ਜੀਐਸਟੀ ਕੌਂਸਲ ਨੇ ਜੀਵਨ ਅਤੇ ਸਿਹਤ ਬੀਮਾ 'ਤੇ ਟੈਕਸ ਘਟਾਉਣ ਦਾ ਫੈਸਲਾ ਮੁਲਤਵੀ, ਹੁਣ ਅਗਲੇਮਹੀਨੇ ਕੀਤਾ ਜਾਵੇਗਾ ਵਿਚਾਰ
GST Council Meeting : ਇਸ ਮਾਮਲੇ ਨੂੰ ਹੋਰ ਵਿਚਾਰ-ਵਟਾਂਦਰੇ ਲਈ ਜੀਓਐਮ ਨੂੰ ਸੌਂਪ ਦਿੱਤਾ ਗਿਆ ਹੈ
ਅਧਿਆਪਕਾਂ ਦੇ ਨਿੱਜੀ ਅਨੁਭਵ ਵਿਦਿਆਰਥੀਆਂ ਨੂੰ ਬਿਹਤਰ ਵਿਅਕਤੀ ਬਣਨ ਵਿਚ ਕਿਵੇਂ ਹੋ ਸਕਦੇ ਹਨ ਮਦਦਗਾਰ
ਅਧਿਆਪਕ ਸਿਰਫ ਪਾਠ ਪੁਸਤਕਾਂ ਦੇ ਸਬਕ ਪੜ੍ਹਾਉਣ ਵਾਲੇ ਨਹੀਂ ਹੁੰਦੇ, ਸਗੋਂ ਉਹ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਗਹਿਰਾ ਅਸਰ ਛੱਡਦੇ ਹਨ।
Khanuri Border News : ਖਨੌਰੀ ਬਾਰਡਰ ’ਤੇ ਭਾਈ ਬਲਦੇਵ ਸਿੰਘ ਵਡਾਲਾ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ
Khanuri Border News : ਕਿਹਾ-ਡੱਲੇਵਾਲ ਜ਼ਿੰਦਾ ਸ਼ਹੀਦ 'ਅੱਗੇ ਵੀ ਅਜਿਹੇ ਆਗੂ ਦੀ ਲੋੜ'
MLA Dev Mann Accident News: ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਹੋਇਆ ਐਕਸੀਡੈਂਟ
MLA Dev Mann Accident News: ਗਨੀਮਤ ਰਹੀ ਕਿ ਇਸ ਵਿਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਸਵਾਰ ਸਨ ਅਤੇ ਬਾਲ ਬਾਲ ਬਚ ਗਏ।
ਟਿਕਾਊ ਭਵਿੱਖ ਲਈ ਰਿਵਾਇਤੀ ਈਂਧਨ 'ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹੈ ਪੰਜਾਬ- ਅਮਨ ਅਰੋੜਾ
ਪੇਡਾ ਨੇ ਮਨਾਇਆ ਸੂਬਾ ਪੱਧਰੀ 'ਊਰਜਾ ਸੰਭਾਲ ਦਿਵਸ'