ਖ਼ਬਰਾਂ
Chandigarh News : ਹੰਕਾਰ ਦੇ ਘੋੜੇ ’ਤੇ ਚੜੇ ਆਕਾਲੀ ਲੀਡਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਰ ਰਹੇ ਹੁਕਮਅਦੂਲੀ - ਅਮਨਜੋਤ ਰਾਮੂੰਵਾਲੀਆ
Chandigarh News : ਕਿਹਾ ਕਿ ਪੰਥਕ ਪਾਰਟੀ ਕਹਾਉਣ ਵਾਲੇ ਲੀਡਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਨਜ਼ਰਅੰਦਾਜ ਕਰ ਕੇ ਵਲਟੋਹੇ ਨੂੰ ਪਾਰਟੀ ’ਚੋਂ ਨਹੀ ਕੱਢਿਆ
ਅਸ਼ਵਿਨ ਦੇ ਪਿਤਾ ਦਾ ਦਾਅਵਾ, ‘ਉਸ ਨੇ ਬੇਇੱਜ਼ਤੀ ਕਾਰਨ ਲਿਆ ਸੰਨਿਆਸ ਦਾ ਫ਼ੈਸਲਾ’
ਸੰਨਿਆਸ ਲੈਣ ਦਾ ਕਾਰਨ ਅਸ਼ਵਿਨ ਹੀ ਜਾਣਦੈ : ਰਵੀਚੰਦਰਨ
ਰਵੀਚੰਦਰਨ ਅਸ਼ਵਿਨ ਨੂੰ ਮਿਲਿਆ ‘Love Letter’
ਮੇਰੇ ਲਈ ਇਹ ਦੋ ਦਿਨ ਬਹੁਤ ਧੁੰਦਲੇ ਰਹੇ : ਪ੍ਰਿਥੀ
RBI Report : ਦਿੱਲੀ, ਪੰਜਾਬ, ਕੇਰਲ ਅਤੇ ਪੁਚੇਰੀ ਪੂੰਜੀਗਤ ਵਿਆਜ ਵਿਚ ਨਿਵੇਸ਼ ਦੇ ਬਦਲੇ ਰੋਜ਼ਾਨਾ ਖ਼ਰਚੇ ਵੱਧ ਹੁੰਦੇ ਹਨ: RBI ਰਿਪੋਰਟ
ਰਿਪੋਰਟ ਵਿਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਗਿਆ ਹੈ ਕਿ 2024-25 ਦੇ ਬਜਟ ਵਿਚ, ਕਈ ਰਾਜਾਂ ਨੇ ਵੱਖ-ਵੱਖ ਲੋਕ ਲੁਭਾਵਨ ਯੋਜਨਾਵਾਂ ਦਾ ਐਲਾਨ ਕੀਤਾ ਹੈ।
Amitsar News : ਅੰਮ੍ਰਿਤਪਾਲ ਦੇ ਪਿਤਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਸੁਝਾਅ ਬਾਕਸ ’ਚ ਪਾਇਆ ਆਪਣਾ ਸੁਝਾਅ ਪੱਤਰ
Amitsar News : ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤਾ ਜਾ ਰਿਹਾ ਵਤੀਰਾ, ਬਿਲਕੁਲ ਗ਼ਲਤ - ਤਰਸੇਮ ਸਿੰਘ
ਅੰਤਰਿੰਗ਼ ਕਮੇਟੀ ਵਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁਧ ਲਿਆ ਫ਼ੈਸਲਾ ਬੜਾ ਹੀ ਦੁਖਦਾਈ : ਸਤਵਿੰਦਰ ਸਿੰਘ ਟੌਹੜਾ
ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਤੁਰਤ ਬਹਾਲ ਕਰਨ ਦੀ ਕੀਤੀ ਮੰਗ
Robin Uthappa News: ਸਾਬਕਾ ਬੱਲੇਬਾਜ਼ ਉਥੱਪਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, EPFO ਧੋਖਾਧੜੀ ਨਾਲ ਜੁੜਿਆ ਮਾਮਲਾ
Robin Uthappa News: ਫ਼ਿਲਹਾਲ ਇਸ ਮਾਮਲੇ ਨੂੰ ਲੈ ਕੇ ਉਥੱਪਾ ਦਾ ਕੋਈ ਬਿਆਨ ਨਹੀਂ ਆਇਆ ਹੈ
Amritsar News : ਅੰਮ੍ਰਿਤਸਰ ’ਚ ਨਗਰ ਨਿਗਮ ਚੋਣਾਂ ਦੌਰਾਨ ਹੋਇਆ ਜ਼ਬਰਦਸਤ ਹੰਗਾਮਾ, ਵਾਰਡ 85 'ਚ ਭਿੜੇ ਆਪ ਵਰਕਰ ਤੇ ਆਜ਼ਾਦ ਉਮੀਦਵਾਰ
Amritsar News : ਆਪ ਉਮੀਦਵਾਰ ਨਾਲ ਆਜ਼ਾਦ ਉਮੀਦਵਾਰ ਦੇ ਪਤੀ ਨੇ ਕੀਤੀ ਧੱਕਾ ਮੁੱਕੀ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੁੱਝ ਵਿਅਕਤੀਆ ਨੂੰ ਕੀਤਾ ਗ੍ਰਿਫ਼ਤਾਰ
Russia Ukraine War: ਰੂਸ 'ਚ 9/11 ਵਰਗਾ ਹਮਲਾ : ਕਜ਼ਾਨ 'ਚ ਰਿਹਾਇਸ਼ੀ ਇਮਾਰਤਾਂ ਨਾਲ ਟਕਰਾਇਆ ਡਰੋਨ, ਵੱਡਾ ਧਮਾਕਾ
Russia Ukraine War: ਰੂਸ ਨੇ ਹਮਲੇ ਲਈ ਯੂਕਰੇਨ ਨੂੰ ਠਹਿਰਾਇਆ ਜ਼ਿੰਮੇਵਾਰ
Bathinda News : ਬਠਿੰਡਾ 'ਚ ਜਨਮ ਦਿਨ ਦੀ ਪਾਰਟੀ ’ਚ ਅਣਪਛਾਤਿਆਂ ਨੇ ਚਲਾਈਆਂ ਗੋਲ਼ੀਆਂ, 5 ਵਿਅਕਤੀ ਗੰਭੀਰ ਜ਼ਖ਼ਮੀ
Bathinda News : ਪੁਲਿਸ ਮੁਲਜ਼ਮਾਂ ਦੀ ਕਰ ਰਹੀ ਹੈ ਭਾਲ