ਖ਼ਬਰਾਂ
'ਮੋਕਸ਼' ਦੀ ਪ੍ਰਾਪਤੀ ਦੇ ਚੱਕਰ ਵਿਚ 'ਸਵਰਗ' ਸਿਧਾਰ ਗਏ 11 ਜੀਅ
ਉੱਤਰੀ ਦਿੱਲੀ ਦੇ ਬੁਰਾੜੀ ਵਿਚ ਘਰ ਵਿਚ ਮਰੇ ਹੋਏ ਮਿਲੇ 11 ਜੀਆਂ ਵਿਚੋਂ ਅੱਠ ਦੇ ਪੋਸਟਮਾਰਟਮ ਵਿਚ ਸੰਘਰਸ਼ ਦੇ ਕੋਈ ਸੰਕੇਤ.....
ਅਫਗਾਨਿਸਤਾਨ ਹਮਲੇ 'ਤੇ ਪਾਕਿਸਤਾਨ ਨੇ ਜਤਾਇਆ ਦੁੱਖ
ਪਾਕਿਸਤਾਨ ਨੇ ਅਫਗਾਨਿਸਤਾਨ ਦੇ ਜਲਾਲਾਬਾਦ ਵਿਚ ਹੋਏ ਆਤੰਕਵਾਦੀ ਹਮਲੇ ਦੀ ਨਿੰਦਿਆ ਕਰਦੇ ਹੋਏ ਦੁੱਖ ਜਤਾਇਆ ।
'ਨਿਸ਼ਾਨੇ 'ਤੇ ਸਿੱਖ ਹੀ ਸਨ' ਸਰਕਾਰ ਨੂੰ ਸਾਡੀ ਕੋਈ ਪਰਵਾਹ ਨਹੀਂ
ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਚ ਕਲ ਹੋਏ ਆਤਮਘਾਤੀ ਹਮਲੇ ਵਿਚ 19 ਸਿੱਖਾਂ ਅਤੇ ਹਿੰਦੂਆਂ ਦੇ ਮਾਰੇ ਜਾਣ ਅਤੇ 21 ਦੇ ਜ਼ਖ਼ਮੀ ਹੋਣ ਮਗਰੋਂ.....
ATM ਦੀ ਵਰਤੋਂ ਕਰਨਾ ਹੋਵੇਗਾ ਮਹਿੰਗਾ, ਬੈਂਕਾਂ ਨੇ RBI ਤੋਂ ਮੰਗੀ ਮਨਜ਼ੂਰੀ
ਆਉਣ ਵਾਲੇ ਸਮੇਂ ਵਿਚ ਏਟੀਐਮ ਤੋਂ ਟ੍ਰਾਂਜ਼ੈਕਸ਼ਨ ਮਹਿੰਗਾ ਹੋ ਸਕਦਾ ਹੈ। ਆਰਬੀਆਈ ਨੇ ਸਾਰੇ ਬੈਂਕਾਂ ਨੂੰ ਏਟੀਐਮ ਅਪਗ੍ਰੇਡੇਸ਼ਨ ਦਾ ਨਿਰਦੇਸ਼ ਦਿਤਾ ਹੈ, ਜਿਸ ਦੇ ਨਾਲ ਉਨ੍ਹਾ...
ਨਸ਼ਾ ਤਸਕਰਾਂ ਨੂੰ ਫਾਂਸੀ ਦੀ ਸਿਫ਼ਾਰਸ਼
ਪਿਛਲੇ ਕੁੱਝ ਦਿਨਾਂ ਵਿਚ ਨਸ਼ਈ ਮੁੰਡਿਆਂ ਦੀਆਂ 15 ਤੋਂ ਵੱਧ ਮੌਤਾਂ ਹੋ ਜਾਣ 'ਤੇ ਇਸ ਸਰਹੱਦੀ ਸੂਬੇ ਵਿਚ ਹਾਹਾਕਾਰ ਮਚ ਗਈ......
11 ਮੈਂਬਰਾਂ ਦੀ ਸਮੂਹਿਕ ਆਤਮਹੱਤਿਆ ਘਟਨਾ 'ਚ ਇਕ ਨਵਾਂ ਮੋੜ
ਦਿੱਲੀ ਦੇ ਬੁਰਾੜੀ ਵਿਚ ਇਕ ਹੀ ਪਰਵਾਰ ਦੇ 11 ਮੈਬਰਾਂ ਦੁਆਰਾ ਸਾਮੂਹਕ ਆਤਮਹੱਤਿਆ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਛੋਟੇ ਭਰਾ ਲਲਿਤ ਨੇ ਲਿਖੀ ਸੀ
ਵਾਈਸ ਚਾਂਸਲਰ ਡਾ. ਘੁੰਮਣ ਵੱਲੋਂ ਸਤਵੰਤ ਕੌਰ ਪੰਧੇਰ ਦੀ ਪੁਸਤਕ ਰਿਲੀਜ਼
ਪੰਜਾਬੀ ਸਾਹਿਤ ਸਭਾ ਮੁੱਢਲੀ ਐਬਟਸਫੋਰਡ ਦੀ ਮਾਸਿਕ ਇਕੱਤਰਤਾ ਮੌਕੇ ਪੰਜਾਬੀ ਲੇਖਕਾ ਸਤਵੰਤ ਕੌਰ ਪੰਧੇਰ ਦੀ ਪੁਸਤਕ ਰੂਹਾਂ ਦੀਆਂ ਪੈੜਾਂ
ਚੱਪੂ ਵਾਲੀ ਕਿਸ਼ਤੀ 'ਤੇ 2000 ਕਿਲੋਮੀਟਰ ਦਾ ਸਫ਼ਰ ਕੀਤਾ ਤੈਅ, 62 ਦਿਨ ਦਾ ਜਲਸਫ਼ਰ
ਨਿਊਜ਼ੀਲੈਂਡ ਦੇ 48 ਸਾਲਾ ਜਾਂਬਾਜ ਸਕੌਟ ਡੋਨਾਲਡਸਨ ਨੇ ਅੱਜ ਰਾਤ ਇਤਿਹਾਸ ਸਿਰਜਦਿਆਂ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੋੜ
ਫ਼ੀਫ਼ਾ ਵਿਸਵ ਕੱਪ: ਮੈਕਸਿਕੋ ਅਤੇ ਬ੍ਰਾਜ਼ੀਲ ਵਿਚਕਾਰ ਫੈਸਲੇ ਦੀ ਘੜੀ
ਫ਼ੀਫ਼ਾ ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫ਼ਾਈਨਲ ਵਿਚ ਅੱਜ ਦੋ ਮੈਚ ਖੇਡੇ ਜਾਣਗੇ
ਵਿਨੋਦ ਕਾਂਬਲੀ ਤੇ ਉਸ ਦੀ ਪਤਨੀ ਵਿਰੁਧ ਮਾਰਕੁੱਟ ਦੇ ਦੋਸ਼ ਤਹਿਤ ਐਫ਼.ਆਈ.ਆਰ. ਦਰਜ
ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਇਕ ਵਾਰ ਫਿਰ ਵਿਵਾਦਾਂ 'ਚ ਫੱਸ ਗਏ ਹਨ। ਵਿਨੋਦ ਕਾਂਬਲੀ 'ਤੇ ਸਿੰਗਰ ਅਤੇ ਕੰਪੋਜ਼ਰ ਅੰਕਿਤ ...