ਖ਼ਬਰਾਂ
ਫੀਫਾ ਵਿਸ਼ਵ ਕੱਪ 2018, ਬ੍ਰਾਜ਼ੀਲ ਨੇ ਸਰਬੀਆ ਨੂੰ ਦਿੱਤੀ ਮਾਤ
ਫੀਫਾ ਵਿਸ਼ਵ ਕੱਪ ਵਿਚ ਸ਼ਾਨਦਾਰ ਖਿਡਾਰੀਆਂ ਵਲੋਂ ਭਰੀ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਬ੍ਰਾਜ਼ੀਲ ਆਖ਼ਿਰਕਾਰ ਅਖੀਰਲੇ - 16 ਦਾ ਹਿੱਸਾ ਬਣ ਗਈ ਹੈ।
ਭਾਰੀ ਬਾਰਿਸ਼ ਨੇ ਰੋਕੀ ਅਮਰਨਾਥ ਯਾਤਰਾ
ਕਸ਼ਮੀਰ ਵਿਚ ਹੋ ਰਹੀ ਭਾਰੀ ਬਾਰਿਸ਼ ਕਾਰਨ ਪਹਿਲਗਾਮ ਅਤੇ ਬਾਲਟਾਲ ਆਧਾਰ ਕੈਂਪਾਂ ਤੋਂ ਅਮਰਨਾਥ ਯਾਤਰਾ ਦੀ ਸ਼ੁਰੂਆਤ ਕਰਨ ਵਿਚ ਦੇਰੀ ਹੋ...
ਹੁਣ ਚੀਨ ਭਾਰਤ ਸਮੇਤ 5 ਦੇਸ਼ਾਂ ਤੋਂ 8,549 ਉਤਪਾਦਾਂ ਦੇ ਆਯਾਤ 'ਤੇ ਘਟਾਵੇਗਾ ਟੈਕਸ
ਚੀਨ ਨੇ ਭਾਰਤ ਦੇ ਨਾਲ ਵਪਾਰ ਦੇ ਮੋਰਚੇ 'ਤੇ ਦੋਸਤੀ ਦਾ ਹੱਥ ਵਧਾਉਣ ਦੇ ਸੰਕੇਤ ਦਿਤੇ ਹਨ। ਭਾਰਤ ਤੋਂ ਆਯਾਤ ਹੋਣ ਵਾਲੇ 8,500 ਤੋਂ ਜ਼ਿਆਦਾ ਉਤਪਾਦਾਂ 'ਤੇ ਟੈਕਸ ਘੱਟ...
ਹੁਣ ਗਾਂਜੇ ਤੋਂ ਬਣੀ ਦਵਾਈ ਨਾਲ ਹੋਵੇਗਾ ਮਿਰਗੀ ਦਾ ਇਲਾਜ, US ਨੇ ਦਿੱਤੀ ਮਨਜ਼ੂਰੀ
ਅਮਰੀਕੀ ਸਿਹਤ ਰੈਗੂਲੇਟਰੀ ਨੇ ਸੋਮਵਾਰ ਨੂੰ ਮੈਰਿਉਆਨਾ (ਗਾਂਜਾ) ਤੋਂ ਬਣੀ ਪਹਿਲੀ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਮੁੰਬਈ ਦੇ ਰਿਹਾਇਸ਼ੀ ਇਲਾਕੇ ਵਿਚ ਗਿਰਿਆ ਚਾਰਟਰਡ ਪਲੇਨ, 5 ਦੀ ਮੌਤ
ਮੁੰਬਈ ਦੇ ਰਿਹਾਇਸ਼ੀ ਇਲਾਕੇ ਵਿਚ ਵੀਰਵਾਰ ਨੂੰ ਇੱਕ ਚਾਰਟਰਡ ਪਲੇਨ ਦੁਰਘਟਨਾਗ੍ਰਸਤ ਹੋ ਗਿਆ।
ਚੈਨ ਸਨੈਚਰ ਨਿਕਲਿਆ ਪੰਜਾਬ ਪੁਲਿਸ ਦਾ ਨਸ਼ੇੜੀ ਕਾਂਸਟੇਬਲ
ਸੈਕਟਰ-22 ਵਿਚ ਨੁੱਕਰ ਢਾਬੇ ਦੇ ਕੋਲ ਬੀਤੀ 25 ਜੂਨ ਨੂੰ ਸੰਜਨਾ ਨਾਮੀ ਔਰਤ ਦੇ ਗਲ ਵਿਚੋਂ ਸੋਨੇ ਦੀ ਚੇਨ ਖਿੱਚਕੇ ਫਰਾਰ ਹੋਏ ਦੋਸ਼ੀ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ।
ਸੋਨਾ 25 ਤੇ ਚਾਂਦੀ 120 ਰੁਪਏ ਹੋਈ ਸਸਤੀ
ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਕਮਜ਼ੋਰੀ ਵੇਖਣ ਨੂੰ ਮਿਲੀ ਹੈ। ਦਿੱਲੀ ਸਰਾਫ਼ਾ ਬਾਜ਼ਾਰ 'ਚ ਅੱਜ ਸੋਨੇ ਦੀ ਕੀਮਤ 31,570 ਰੁਪਏ......
ਰਾਸ਼ਟਰੀ, ਅੰਤਰਰਾਜੀ ਐਥਲੈਟਿਕਸ ਦੌਰਾਨ ਹੋਣਗੇ ਜ਼ਰੂਰੀ ਟੈਸਟ
ਰਾਸ਼ਟਰੀ ਡੋਪਿੰਗ ਰੋਧੀ ਏਜੈਂਸੀ ਦੇ ਇਕ ਦਲ ਨੇ ਨਿਸ਼ਾਨੇ ਟੈਸਟ ਤਹਿਤ 50-60 ਖਿਡਾਰੀਆਂ ਦੇ ਨਮੂਨੇ ਲੈਣਾ ਸ਼ੁਰੂ ਕੀਤਾ........
ਸ੍ਰੀਲੰਕਾ ਨੇ ਵੈਸਟਇੰਡੀਜ਼ ਨੂੰ 4 ਵਿਕਟਾਂ ਨਾਲ ਹਰਾਇਆ
ਵੈਸਟਇੰਡੀਜ਼ ਤੇ ਸ਼੍ਰੀਲੰਕਾ ਵਿਚਾਲੇ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ ਖੇਡਿਆ। ਵਿੰਡੀਜ਼ ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ.......
ਭਾਰਤ 'ਚ ਸਰਕਾਰ ਨੂੰ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਧਾਉਣ ਲਈ ਮਜਬੂਰ ਕਰ ਸਕਦੈ ਅਟਲਾਂਟਿਕ ਤੂਫਾਨ
ਭਾਰਤ ਸਰਕਾਰ ਇਰਾਨ 'ਤੇ ਲੱਗੀਆਂ ਅਮਰੀਕੀ ਪਾਬੰਦੀਆਂ ਅਤੇ ਵੈਨੇਜ਼ੁਏਲਾ ਵਲੋਂ ਤੇਲ ਉਤਪਾਦਨ 'ਚ ਕਟੌਤੀ ਕਾਰਨ ਪਟਰੌਲ-ਡੀਜ਼ਲ ਦੀਆਂ ਵਧੀਆਂ ਕੀਮਤਾਂ........