ਖ਼ਬਰਾਂ
ਸਹਿਕਾਰਤਾ ਵਿਭਾਗ ਨੇ ਕਪਾਹ ਪੱਟੀ ਦੇ ਕਿਸਾਨਾਂ ਦੀ ਫ਼ਸਲੀ ਕਰਜ਼ਾ 9700 ਤੋਂ ਵਧਾ ਕੇ 14000 ਰੁਪਏ ਕੀਤੀ
ਸਹਿਕਾਰਤਾ ਵਿਭਾਗ ਵਲੋਂ ਕਪਾਹ ਪੱਟੀ ਦੇ ਕਿਸਾਨਾਂ ਨੂੰ ਨਰਮਾ/ਕਪਾਹ ਦੀ ਫ਼ਸਲ ਲਈ ਕਰਜ਼ਾ ਦੇਣ ਦੀ ਹੱਦ ਵਿਚ ਵਾਧਾ ਕਰਦਿਆਂ 9700 ਰੁਪਏ ਪ੍ਰਤੀ ਏਕੜ ਤੋਂ ਵਧਾ ਕੇ...
ਲੋਹੀਆਂ 'ਚ ਸੁਖਬੀਰ ਵਲੋਂ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਰੋਡ ਸ਼ੋਅ
ਵਿਧਾਨ ਸਭਾ ਹਲਕਾ ਸ਼ਾਹਕੋਟ ਦਾ ਕਸਬਾ ਲੋਹੀਆਂ ਦੀ ਧਰਤੀ ਨੂੰ ਅੱਜ ਦੋ ਮੁੱਖ ਸ਼ਖ਼ਸੀਅਤਾਂ ਦੀ ਮਾਣ ਨਿਵਾਜੀ ਦਾ ਸੁਭਾਗ ਪ੍ਰਾਪਤ ਹੋਇਆ। ਸਵੇਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ...
ਆਖ਼ਰੀ ਦਿਨ ਕਾਂਗਰਸ ਤੇ ਅਕਾਲੀ ਆਗੂਆਂ ਵਲੋਂ ਚੋਣ ਪ੍ਰਚਾਰ
ਵਿਧਾਨ ਸਭਾ ਹਲਕਾ ਸ਼ਾਹਕੋਟ ਜ਼ਿਮਨੀ ਚੋਣ 'ਚ ਕਾਂਗਰਸ ਵਲੋਂ ਨਿੱਤਰੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ...
ਪੰਜਾਬ ਪਾਵਰ ਕਾਮ ਪੈਨਸ਼ਨਰਾਂ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਦਿਤਾ ਧਰਨਾ
ਪੰਜਾਬ ਪਾਵਰ ਕਾਮ ਪੈਨਸ਼ਨਰਾਂ ਨੇ ਲਟਕ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਇਥੇ ਸੂਬਾ ਪ੍ਰਧਾਨ ਧੰਨਵੰਤ ਸਿੰਘ ਭੱਠਲ ਦੀ ਅਗੁਵਾਈ ਹੇਠ ਸੂਬਾ ਪੱਧਰੀ ਰੋਸ਼ ਰੈਲੀ ...
ਸੜਕ ਹਾਦਸੇ 'ਚ 6 ਸਾਲਾ ਪੁੱਤਰ ਦੀ ਮੌਤ, ਮਾਤਾ-ਪਿਤਾ ਗੰਭੀਰ ਜ਼ਖ਼ਮੀ
ਬੀਤੀ ਰਾਤ ਜ਼ੀਰਕਪੁਰ–ਪਟਿਆਲਾ ਸੜ੍ਹਕ 'ਤੇ ਸਥਿਤ ਗੁਰਦੁਆਰਾ ਨਾਭਾ ਸਾਹਿਬ ਦੇ ਨੇੜੇ ਇਕ ਅੱਗੇ ਜਾ ਰਹੇ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ 'ਤੇ ਸਵਾਰ ਇਕ...
ਸਾਬਕਾ ਆਈ.ਐਸ.ਆਈ. ਮੁਖੀ ਨੂੰ ਪਾਕਿ ਫ਼ੌਜ ਦਾ ਸੰਮਨ
ਪਾਕਿਸਤਾਨ ਦੀ ਤਾਕਤਵਰ ਫ਼ੌਜ ਨੇ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਸਾਬਕਾ ਮੁਖੀ ਤੋਂ ਜਵਾਬ ਤਲਬ ਕੀਤਾ ਹੈ। ਭਾਰਤ ਦੇ ਸਾਬਕਾ ਰਾਅ ਮੁਖੀ ਏ.ਐਸ. ਦੁਲਟ ਨਾਲ...
12ਵੀਂ ਦੇ ਨਤੀਜੇ 'ਚ ਕੁੜੀਆਂ ਤੋਂ ਬਹੁਤ ਪਿੱਛੇ ਰਹਿ ਗਏ ਮੁੰਡੇ
ਸੀ.ਬੀ.ਐਸ.ਈ. ਦੀ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਅੱਜ ਐਲਾਨ ਕਰ ਦਿਤੇ ਗਏ, ਜਿਨ੍ਹਾਂ 'ਚ ਨੋਇਡਾ ਦੇ ਇਕ ਸਕੂਲ ਦੀ ਵਿਦਿਆਰਥਣ ਮੇਘਨਾ ਸ੍ਰੀਵਾਸਤਵ ...
ਪੁੱਤਰ ਨੇ 'ਲਾਅ ਅਫ਼ਸਰੀ' ਤੇ ਮਾਂ ਨੇ 'ਚੇਅਰਮੈਨੀ' ਛੱਡੀ
ਮੌਜੂਦਾ ਸਮੇਂ ਦੀ ਗੰਦੀ ਸਿਆਸਤ ਅਤੇ ਲੋਕਾਂ ਦੇ ਮਨਾਂ ਵਿਚ ਸਿਆਸੀ ਲੀਡਰਾਂ ਦੇ ਮਾੜਾ ਅਕਸ ਹੁੰਦਾ ਵੇਖ ਅਪਣੇ ਪਰਵਾਰ ਦੀ ਈਮਾਨਦਾਰੀ, ਲਗਨ ਅਤੇ ਭਗਤੀ-ਭਾਵਨਾ ਦੀ...
ਗੋਲੀਬਾਰੀ ਦੌਰਾਨ ਪੱਛਮੀ ਓਟਾਵਾ 'ਚ 2 ਜ਼ਖਮੀ
ਗੋਲੀਬਾਰੀ ਦੇ ਸ਼ਿਕਾਰ ਹੋਏ ਦੋਵਾਂ ਪੀੜਤਾਂ ਦੀ ਹਾਲਤ ਸਥਿਰ
ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਪ੍ਰਧਾਨ ਮੰਤਰੀ ਨੇ ਪ੍ਰਾਪਤੀਆਂ ਗਿਣਾਈਆਂ
ਵਿਰੋਧੀ ਧਿਰ ਨੇ ਪੁਛਿਆ 'ਵਾਅਦੇ ਕਦੋਂ ਪੂਰੇ ਹੋਣਗੇ?'