ਖ਼ਬਰਾਂ
PM ਮੋਦੀ ਅੱਜ 2 ਖੇਤੀ ਯੋਜਨਾਵਾਂ ਦੀ ਕਰਨਗੇ ਸ਼ੁਰੂਆਤ, 42 ਹਜ਼ਾਰ ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਪ੍ਰਧਾਨ ਮੰਤਰੀ ਧਨ ਧਨਿਆ ਕ੍ਰਿਸ਼ੀ ਅਤੇ ਦਾਲਾਂ ਉਤਪਾਦਨ ਮਿਸ਼ਨ ਸ਼ਾਮਲ
Cough Syrup: ਤਾਮਿਲਨਾਡੂ ਵਿਚ ਦਵਾ ਜਾਂਚ ਵਿਚ ਅਣਗਹਿਲੀ ਹੋਈ- ਕੈਗ
Cough Syrup: ਇਸ ਮਾਮਲੇ ਸਬੰਧੀ ਕੈਗ ਨੇ 2024 'ਚ ਹੀ ਚੇਤਾਵਨੀ ਦਿਤੀ ਸੀ
Asia Cup Trophy: ਮੇਰੀ ਮਨਜ਼ੂਰੀ ਤੋਂ ਬਿਨਾਂ ਟਰਾਫ਼ੀ ਭਾਰਤ ਨੂੰ ਨਾ ਦਿਤੀ ਜਾਵੇ- ਮੋਹਸਿਨ ਨਕਵੀ
ਏਸੀਸੀ ਦੇ ਮੁੱਖ ਦਫ਼ਤਰ ਚ ਰੱਖੀ ਗਈ ਟਰਾਫ਼ੀ
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ 223ਵਾਂ ਦਿਨ
ਪੰਜਾਬ ਪੁਲਿਸ ਵੱਲੋਂ 2.2 ਕਿਲੋ ਹੈਰੋਇਨ ਸਮੇਤ 75 ਨਸ਼ਾ ਤਸਕਰ ਕਾਬੂ
ਬਟਾਲਾ 'ਚ ਦੁਕਾਨ ਦੇ ਬਾਹਰ ਚੱਲੀਆਂ ਗੋਲੀਆਂ, 2 ਮੌਤਾਂ
ਗੋਲੀਆਂ ਲੱਗਣ ਕਾਰਨ 4 ਲੋਕ ਜ਼ਖਮੀ
ਪਾਕਿਸਤਾਨ ਦੇ ਝੂਠ ਦਾ ਫਿਰ ਪਰਦਾਫਾਸ਼!
IAF ਅਫਸਰ ਸ਼ਿਵਾਂਗੀ ਸਿੰਘ ਦੇ ਪਾਕਿ ਦੀ ਹਿਰਾਸਤ 'ਚ ਹੋਣ ਦੀ ਗੱਲ ਨਿਕਲੀ ਝੂਠੀ
ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ, 8,500 ਰੁਪਏ ਵਧੀ ਕੀਮਤ
ਰੀਕਾਰਡ 1.71 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੋਈ ਕੀਮਤ
CM ਭਗਵੰਤ ਸਿੰਘ ਮਾਨ ਨੇ CJI ਗਵਈ ਨੂੰ ਜੁੱਤੀ ਮਾਰਨ ਦੀ ਕੋਸ਼ਿਸ਼ ਦੀ ਕੀਤੀ ਸਖ਼ਤ ਆਲੋਚਨਾ
ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਨਤੀਜਾ ਦੱਸਿਆ
ਪੀ.ਐਸ.ਪੀ.ਸੀ.ਐਲ. ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਪਹੁੰਚ
ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦੀਆਂ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਲਈ ਇੱਕ ਆਨਲਾਈਨ ਪੋਰਟਲ https://grms.pspcl.in ਸ਼ੁਰੂ ਕੀਤਾ ਸੀ
ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਦੀਆਂ ਵਧੀਆਂ ਮੁਸ਼ਕਿਲਾਂ
ਜਾਅਲੀ ਜਨਮ ਸਰਟੀਫਿਕੇਟ ਮਾਮਲੇ 'ਚ ਹਾਈ ਕੋਰਟ ਨੇ ਜਾਰੀ ਕੀਤਾ ਮਾਣਹਾਨੀ ਨੋਟਿਸ