ਖ਼ਬਰਾਂ
Punjab Weather Update News: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਆਈ ਸਾਹਮਣੇ
Punjab Weather Update News: ਕਈ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦੀ ਸੰਭਾਵਨਾ
Karnataka Russian Woman News: ਕਰਨਾਟਕ ਸਥਿਤ ਗੋਕਰਨ ਗੁਫ਼ਾ ਵਿਚੋਂ ਮਿਲੀ ਰੂਸੀ ਔਰਤ ਤੇ ਉਸ ਦੇ ਦੋ ਬੱਚੇ
Karnataka Russian Woman News: ਕੁਦਰਤ ਦੇ ਵਿਚਕਾਰ ਰੂਹਾਨੀ ਸ਼ਾਂਤੀ ਦੀ ਭਾਲ ਲਈ ਗੁਫ਼ਾ ਵਿਚ ਰਹਿ ਰਹੇ ਸਨ
Mexico tariff News : ਟਰੰਪ ਵਲੋਂ ਯੂਰਪੀ ਯੂਨੀਅਨ ਤੇ ਮੈਕਸੀਕੋ 'ਤੇ 30 ਫ਼ੀ ਸਦੀ ਟੈਰਿਫ਼ ਲਗਾਉਣ ਦਾ ਐਲਾਨ
Mexico tariff News :ਜੇਕਰ ਦੋਵੇ ਦੇਸ਼ ਜਵਾਬੀ ਕਾਰਵਾਈ ਕਰਦੇ ਹਨ ਤਾਂ ਟੈਰਿਫ਼ ਦਰਾਂ ਹੋਰ ਵਧਾ ਦਿੱਤੀਆਂ ਜਾਣਗੀਆਂ- ਟਰੰਪ
Odisha News: ਜਿਨਸੀ ਸ਼ੋਸ਼ਣ ਤੋਂ ਤੰਗ ਆ ਕੇ ਵਿਦਿਆਰਥਣ ਨੇ ਖ਼ੁਦ ਨੂੰ ਲਾਈ ਅੱਗ
ਸੂਬਾ ਸਰਕਾਰ ਨੇ ਤੁਰਤ ਕਾਰਵਾਈ ਕਰਦਿਆਂ ਪ੍ਰਿੰਸੀਪਲ ਦਿਲੀਪ ਕੁਮਾਰ ਘੋਸ਼ ਅਤੇ ਮੁਲਜ਼ਮ ਪ੍ਰੋਫੈਸਰ ਦੋਹਾਂ ਨੂੰ ਕੀਤਾ ਮੁਅੱਤਲ
ਪਿੰਡ ‘ਕਾਲੂ ਵਾਲਾ ਟਾਪੂ' ਦੇ 70 ਪ੍ਰਵਾਰ ਕਿਸ਼ਤੀ ਦੇ ਭਰੋਸੇ, ਸਤਲੁਜ ਦਰਿਆ ਨਾਲ ਘਿਰੇ ਪਿੰਡ 'ਚ ਇਕ ਸਥਾਈ ਪੁਲ ਵੀ ਨਹੀਂ ਬਣਵਾ ਸਕੀਆਂ ਸਰਕਾਰਾਂ
ਹਸਪਤਾਲ, ਸਕੂਲ ਜਾਂ ਸ਼ਹਿਰ ਜਾਣ ਲਈ ਕਿਸ਼ਤੀ ਹੀ ਇਕਮਾਤਰ ਸਹਾਰਾ, ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਪਿੰਡ ਦੇ ਲੋਕ
Punjabis arrested in Canada News: ਕੈਨੇਡਾ 'ਚ ਲੁੱਟ-ਖੋਹ ਮਾਮਲੇ ਵਿਚ ਚਾਰ ਪੰਜਾਬੀ ਗ੍ਰਿਫ਼ਤਾਰ
ਹਰਦਿਲ ਸਿੰਘ ਮਹਿਰੋਕ, ਪ੍ਰੀਤਪਾਲ ਸਿੰਘ ਕੂਨਰ ਅਤੇ ਦੋ ਨਾਬਾਲਗ਼ਾਂ ਵਜੋਂ ਹੋਈ ਪਛਾਣ
Himachal News: ਹਿਮਾਚਲ ਦੇ ਨੌਜਵਾਨ ਨੇ ਤਿੰਨ ਜ਼ਿੰਦਗੀਆਂ ਨੂੰ ਦਿਤਾ ਨਵਾਂ ਜੀਵਨ, ਛੱਤ ਤੋਂ ਡਿੱਗਣ ਨਾਲ ਹੋ ਗਿਆ ਸੀ ਬ੍ਰੇਨ ਡੈਡ
Himachal News: PGI 'ਚ ਗੁਰਦੇ ਤੇ ਪੈਨਕ੍ਰੀਅਸ ਟ੍ਰਾਂਸਪਲਾਂਟ, ਆਰ.ਐਮ.ਐਲ ਦਿੱਲੀ ਵਿਚ ਬਦਲਿਆ ਦਿਲ
ED ਨੇ PACL ਮਾਮਲੇ ਵਿਚ 762 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ
ਪੰਜਾਬ, ਹਰਿਆਣਾ, ਦਿੱਲੀ, ਮਹਾਰਾਸ਼ਟਰ ਅਤੇ ਆਸਟ੍ਰੇਲੀਆ 'ਚ ਸਥਿਤ 68 ਅਚੱਲ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜ਼ੀ ਹੁਕਮ ਜਾਰੀ ਕੀਤਾ ਗਿਆ
ਕਪੂਰਥਲਾ ਸਿਵਲ ਹਸਪਤਾਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ, ਸੋਸ਼ਲ ਮੀਡੀਆ ਇਨਫ਼ਲੂਐਂਸਰ ਨੂੰ ਕੀਤਾ ਜ਼ਖ਼ਮੀ
ਸਿਵਲ ਸਟਾਫ਼ ਨੇ ਦਰਵਾਜ਼ੇ ਬੰਦ ਕਰਕੇ ਆਪਣੀ ਜਾਨ ਬਚਾਈ, ਦੋ ਨੌਜਵਾਨ ਗ੍ਰਿਫ਼ਤਾਰ
ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਅਤੇ ਸੈਲਾਨੀਆਂ ਉਤੇ ਪੈ ਸਕਦੈ ‘ਵੀਜ਼ਾ ਇੰਟੀਗ੍ਰਿਟੀ ਫੀਸ' ਦਾ ਅਸਰ : ਸਲਾਹਕਾਰ
ਮੌਜੂਦਾ ਵੀਜ਼ਾ ਫੀਸ ਤੋਂ ਭੁਗਤਾਨ ਹੋ ਸਕਦੈ ਦੁੱਗਣਾ