ਖ਼ਬਰਾਂ
Who is Maria Corina Machado: ਕੌਣ ਹੈ ਮਾਰੀਆ ਕੋਰੀਨਾ ਮਚਾਡੋ?, ਜਿਸ ਨੂੰ ਮਿਲਿਆ 2025 ਦਾ ਨੋਬਲ ਸ਼ਾਂਤੀ ਪੁਰਸਕਾਰ
ਵੈਨੇਜ਼ੁਏਲਾ 'ਚ ਲੋਕਾਂ ਦੇ ਲੋਕਤੰਤਰੀ ਹੱਕਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਅਣਥੱਕ ਕੰਮ ਲਈ ਮਿਲਿਆ ਸਨਮਾਨ
123 ਸਾਲਾਂ 'ਚ 2 ਭਾਰਤੀਆਂ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ
1979 'ਚ ਮਦਰ ਟੈਰੇਸਾ ਨੂੰ ਮਿਲਿਆ ਸੀ ਨੋਬਲ ਸ਼ਾਂਤੀ ਪੁਰਸਕਾਰ
ਕੇਂਦਰ ਨੇ ਚਨਾਬ ਨਦੀ ਉਤੇ ਸਾਵਲਕੋਟ ਪ੍ਰਾਜੈਕਟ ਨੂੰ ਮਨਜ਼ੂਰੀ ਦਿਤੀ
ਲਗਭਗ ਚਾਰ ਦਹਾਕਿਆਂ ਤੋਂ ਰੁਕਿਆ ਸਾਵਲਕੋਟ ਪ੍ਰਾਜੈਕਟ, ਚਨਾਬ ਬੇਸਿਨ ਵਿਚ ਭਾਰਤ ਦੀਆਂ ਸੱਭ ਤੋਂ ਵੱਡੀਆਂ ਜਲ-ਬਿਜਲੀ ਯੋਜਨਾਵਾਂ 'ਚੋਂ ਇਕ ਹੈ
Puran Kumar Suicide Case: ਹਰਿਆਣਾ ਦੇ IPS ਵਾਈ ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਦੀ ਜਾਂਚ ਲਈ ਚੰਡੀਗੜ੍ਹ ਪੁਲਿਸ ਨੇ ਬਣਾਈ ਸਿੱਟ
Puran Kumar Suicide Case: IG ਦੀ ਅਗਵਾਈ ਵਾਲੀ ਟੀਮ ਕਰੇਗੀ ਮਾਮਲੇ ਦੀ ਜਾਂਚ
ਸਿੱਖ ਇਤਿਹਾਸ ਨਾਲ ਜੁੜਿਆ ਗੱਤਕਾ ਦੇਸ਼ ਦੀ ਸ਼ਾਨਦਾਰ ਜੰਗਜੂ ਵਿਰਾਸਤ ਦਾ ਪ੍ਰਤੀਕ : ਸੰਸਦ ਮੈਂਬਰ ਵਿਜੇ ਬਘੇਲ
13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਦਾ ਭਿਲਾਈ ‘ਚ ਸ਼ਾਨੋ-ਸ਼ੌਕਤ ਨਾਲ ਆਗਾਜ
IPS ਅਤੇ ADGP ਵਾਈ. ਪੂਰਨ ਸਿੰਘ ਦੀ ਮੌਤ ਦਾ ਮਾਮਲਾ
ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
Delhi News: ਦਿੱਲੀ ਵਿਚ ਪਟਾਕਿਆਂ ਦੀ ਮਨਜ਼ੂਰੀ ਨੂੰ ਲੈ ਕੇ ਸਰਕਾਰ ਨੇ SC ਵਿਚ ਦਾਇਰ ਕੀਤੀ ਅਪੀਲ, ਹਰੇ ਪਟਾਕੇ ਚਲਾਉਣ ਦੀ ਮੰਗੀ ਇਜਾਜ਼ਤ
ਲੋਕਾਂ ਨੂੰ ਆਪਣੇ ਤਿਉਹਾਰ ਮਨਾਉਣ ਦਾ ਅਧਿਕਾਰ ਹੈ: ਕੇਂਦਰ
ਅੰਮ੍ਰਿਤਸਰ ਸਰਹੱਦ 'ਤੇ BSF ਨੇ ਹੈਰੋਇਨ, ice ਡਰੱਗ ਤੇ ਗੋਲਾ ਬਾਰੂਦ ਕੀਤਾ ਬਰਾਮਦ
BSF ਨੇ ਪੰਜਾਬ ਪੁਲਿਸ ਨਾਲ ਚਲਾਇਆ ਇੱਕ ਸਾਂਝਾ ਸਰਚ ਆਪ੍ਰੇਸ਼ਨ
ਭਾਰਤ-ਵੈਸਟਇੰਡੀਜ਼ ਦੂਜਾ ਟੈਸਟ : ਯਸ਼ਸਵੀ ਜੈਸਵਾਲ ਨੇ ਬਣਾਇਆ ਸ਼ਾਨਦਾਰ ਸੈਂਕੜਾ
ਅਰੁਣ ਜੇਤਲੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ ਟੈਸਟ ਮੈਚ
ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦਾ ਹੋਇਆ ਸਸਕਾਰ
ਦਿਲ ਦਾ ਦੌਰਾ ਪੈਣ ਤੋਂ ਬਾਅਦ ਵੀਰਵਾਰ ਨੂੰ ਹੋਈ ਸੀ ਮੌਤ