ਖ਼ਬਰਾਂ
Telangana News : ਏਅਰ ਫੋਰਸ ਅਕੈਡਮੀ (ਏਐਫਏ) ਡੁੰਡੀਗਲ ਹੈਦਰਾਬਾਦ ਵਿਖੇ ਸਾਂਝੀ ਗ੍ਰੈਜੂਏਸ਼ਨ ਪਰੇਡ ਆਯੋਜਿਤ ਕੀਤੀ ਗਈ
Telangana News : ਏਅਰ ਚੀਫ ਮਾਰਸ਼ਲ ਏ.ਪੀ.ਸਿੰਘ, ਚੀਫ਼ ਆਫ਼ ਦਾ ਏਅਰ ਸਟਾਫ਼ ਪਰੇਡ ਦੇ ਅਫ਼ਸਰ ਨੇ ਗ੍ਰੈਜੂਏਟ ਫਲਾਈਟ ਕੈਡਿਟਾਂ ਨੂੰ ਰਾਸ਼ਟਰਪਤੀ ਕਮਿਸ਼ਨ ਪ੍ਰਦਾਨ ਕੀਤਾ
ਪੰਜਾਬ ਭਰ ਵਿੱਚ ਲਗਾਈ ਗਈ ਕੌਮੀ ਲੋਕ ਅਦਾਲਤ, 365 ਬੈਂਚਾਂ ਨੇ ਕੀਤੀ ਲੱਗਭਗ 3.54 ਲੱਖ ਕੇਸਾਂ ਦੀ ਸੁਣਵਾਈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਦੀ ਅਗਵਾਈ ਹੇਠ ਅੱਜ ਸੂਬੇ ਭਰ ਵਿੱਚ ਕੌਮੀ ਲੋਕ ਅਦਾਲਤ ਲਗਾਈ
ਪੰਜ ਨਗਰ ਨਿਗਮ ਚੋਣਾਂ ਲਈ ਪੜਤਾਲ ਤੋਂ ਬਾਅਦ ਕੁੱਲ 86 ਨਾਮਜ਼ਦਗੀਆਂ ਰੱਦ
ਨਗਰ ਨਿਗਮ ਅੰਮ੍ਰਿਤਸਰ ਲਈ 53 ਨਾਮਜ਼ਦਗੀਆਂ ਅਤੇ ਨਗਰ ਨਿਗਮ, ਪਟਿਆਲਾ ਲਈ 8 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ ।
Tarn Taran News : ਦੁਖਦਾਈ ਖ਼ਬਰ : ਤਰਨਤਾਰਨ ਦੇ ਸਕੂਲ ’ਚ ਦਿਲ ਦਾ ਦੌਰਾ ਪੈਣ ਨਾਲ ਵਿਦਿਆਰਥਣ ਦੀ ਹੋਈ ਮੌਤ
Tarn Taran News :11ਵੀਂ ਦੀ ਵਿਦਿਆਰਥਣ ਨੂੰ ਦੌੜ ਲਗਾਉਂਦੇ ਸਮੇਂ ਪਿਆ ਦਿਲ ਦਾ ਦੌਰਾ
ਸ਼ੰਭੂ ਪੰਜਾਬ-ਹਰਿਆਣਾ ਸਰਹੱਦ ਨਹੀਂ ਸਗੋਂ ਪਾਕਿ-ਭਾਰਤ ਸਰਹੱਦ ਲਗ ਰਿਹਾ- ਬਜਰੰਗ ਪੂਨੀਆ
ਉਨ੍ਹਾਂ ਕਿਹਾ, "ਜਦੋਂ ਨੇਤਾ ਦਿੱਲੀ ਜਾ ਕੇ ਵਿਰੋਧ ਪ੍ਰਦਰਸ਼ਨ ਕਰਨ ਜਾਂਦੇ ਹਨ ਤਾਂ ਕੀ ਉਹ ਇਜਾਜ਼ਤ ਲੈਂਦੇ ਹਨ?
18 ਦਸੰਬਰ ਨੂੰ ਪੰਜਾਬ ਵਿਚ ਰੋਕੀਆਂ ਜਾਣਗੀਆਂ ਰੇਲਾਂ, ਸਰਵਣ ਸਿੰਘ ਪੰਧੇਰ ਨੇ ਕੀਤਾ ਵੱਡਾ ਐਲਾਨ
ਪੰਜਾਬ ਨੂੰ ਛੱਡ ਕੇ ਦੇਸ਼ ਦੇ ਬਾਕੀ ਸੂਬਿਆਂ ਵਿੱਚ 16 ਦਸੰਬਰ ਨੂੰ ਟਰੈਕਟਰ ਮਾਰਚ ਹੋਵੇਗਾ
Ludhiana News : ਲੁਧਿਆਣਾ 'ਚ ਹਿੰਦੂ ਸੰਗਠਨਾਂ ਵਲੋਂ ਬੰਗਲਾਦੇਸ਼ ਖਿਲਾਫ਼ ਕੀਤਾ ਪ੍ਰਦਰਸ਼ਨ, ਡੀਸੀ ਦਫ਼ਤਰ ਪਹੁੰਚ ਕੇ ਸੌਂਪਿਆ ਮੰਗ ਪੱਤਰ
Ludhiana News : ਭਾਰਤ ਸਰਕਾਰ ਤੋਂ ਬੰਗਲਾਦੇਸ਼ ’ਚ ਰਹਿ ਰਹੇ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੀ ਅਪੀਲ ਕੀਤੀ
Bathinda News : ਬਠਿੰਡਾ ’ਚ ਲੁਟੇਰਿਆਂ ਨੇ ਲੁੱਟੀ ਸਕਿਉਰਟੀ ਗਾਰਡ ਤੋਂ 12 ਬੋਰ ਰਾਈਫ਼ਲ, ਪੁਲਿਸ ਨੇ 3 ਮੁਲਜ਼ਮਾਂ ਨੂੰ ਰਾਈਫਲ ਸਣੇ ਕੀਤਾ ਕਾਬੂ
Bathinda News : ਮੁਲਜ਼ਮਾਂ ਨੇ ਵਿਦੇਸ਼ ਜਾਣ ਲਈ ਏਟੀਐਮ ਤੇ ਬੈਂਕ ਲੁੱਟਣ ਦੀ ਵਾਰਦਾਤ ਨੂੰ ਦੇਣਾ ਸੀ ਅੰਜਾਮ
PGI 'ਚ ਕੜਾਕੇ ਦੀ ਠੰਡ 'ਚ ਬਾਹਰ ਸੌਣ ਨੂੰ ਲੋਕ ਮਜਬੂਰ, ਇਕ ਬਿਮਾਰੀਆਂ ਦੀ ਮਾਰ ਦੂਜਾ ਸਿਰ ਉੱਤੇ ਨਹੀਂ ਛੱਤ
ਜਾਗਰੂਕਤਾ ਬਾਰੇ ਪਤਾ ਨਾ ਹੋਣ ਕਾਰਨ ਮਰੀਜ਼ ਸਹੂਲਤਾਂ ਤੋਂ ਰਹਿ ਜਾਂਦੇ ਹਨ ਵਾਂਝੇ
ਗੁਰੂਘਰ ਤੋਂ ਆ ਰਹੀ ਬਜ਼ੁਰਗ ਔਰਤ ਤੇ ਕੁੱਤਿਆਂ ਨੇ ਕੀਤਾ ਹਮਲਾ, 25 ਤੋਂ ਵੱਧ ਥਾਵਾਂ 'ਤੇ ਵੱਢਿਆ
ਹਮਲੇ ਦੀ CCTV ਵੀਡਿਓ ਆਈ ਸਾਹਮਣੇ