ਖ਼ਬਰਾਂ
Amritsar News : ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ ਇੱਕ ਨੌਜਵਾਨ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
Amritsar News : ਨੌਜਵਾਨ ਕੋਲੋਂ 4 ਪਿਸਟਲ 14 ਜ਼ਿੰਦਾ ਰੌਂਦ ਹੋਏ ਬਰਾਮਦ
Parliament News: ਪ੍ਰਿਯੰਕਾ ਅਤੇ ਕਈ ਹੋਰ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਵਿੱਚ ਕੀਤਾ ਪ੍ਰਦਰਸ਼ਨ
Parliament News: ਵਾਇਨਾਡ ਲਈ ਰਾਹਤ ਪੈਕੇਜ ਦੀ ਕੀਤੀ ਮੰਗ
PGI 'ਚ ਮਰੀਜ਼ਾਂ ਨਾਲ ਆਉਣ ਵਾਲੇ ਲੋਕਾਂ ਲਈ ਬਣਾਏ ਗਏ ਸ਼ੈਲਟਰ ਰੂਮ, ਹਰ ਕੋਈ ਹਰ ਰਿਹਾ ਤਰੀਫ਼
ਸੈਲਟਰ ਬਣਨ ਨਾਲ ਮਰੀਜ਼ਾਂ ਨੂੰ ਠੰਢੀਆਂ ਰਾਤਾਂ ਕੱਟਣੀਆਂ ਹੋਈਆਂ ਸੌਖੀਆਂ
Ferozepur-Fazilka Highway Accident News : ਕਾਰ ਤੇ ਮੋਟਰਸਾਈਕਲ ਵਿਚਾਲੇ ਟੱਕਰ ’ਚ ਮਹਿਲਾ ਦੀ ਹੋਈ ਮੌਤ, 2 ਗੰਭੀਰ ਜ਼ਖਮੀ
Ferozepur-Fazilka Highway Accident News : ਸੜਕ 'ਤੇ ਡਿੱਗੀ ਮੋਟਰਸਾਈਕਲ ਸਵਾਰ ਮਹਿਲਾ ਦੇ ਸਿਰ ਤੋਂ ਲੰਘਿਆ ਟਰੈਕਟਰ
Jaipur News: ਸਰਕਾਰੀ ਹਸਪਤਾਲ 'ਚ ਵੱਡੀ ਲਾਪਰਵਾਹੀ : ਚੂਹੇ ਦੇ ਕੱਟਣ ਨਾਲ ਕੈਂਸਰ ਪੀੜਤ 10 ਸਾਲਾ ਬੱਚੇ ਦੀ ਹੋਈ ਮੌਤ
Jaipur News: ਹਸਪਤਾਲ ਪ੍ਰਸ਼ਾਸਨ ਨੇ ਦੋਸ਼ਾਂ ਨੂੰ ਨਕਾਰਿਆ, ਰਾਜਸਥਾਨ ਸਰਕਾਰ ਨੇ ਜਾਂਚ ਲਈ ਕਮੇਟੀ ਦਾ ਕੀਤਾ ਗਠਨ
Rajasthan News: ਰਾਜਸਥਾਨ 'ਚ ਸੀਮਿੰਟ ਫੈਕਟਰੀ 'ਚ ਧਮਾਕਾ, ਦੋ ਲੋਕ ਝੁਲਸੇ
Rajasthan News: ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼
TikTok ban in USA News: ਅਮਰੀਕਾ ਦਾ ਚੀਨ ਨੂੰ ਵੱਡਾ ਝਟਕਾ: 'ਟਿਕ-ਟਾਕ' 'ਤੇ ਲੱਗੇਗੀ ਪਾਬੰਦੀ
TikTok ban in USA News: ਅਮਰੀਕੀ ਸੰਸਦ ਮੈਂਬਰਾਂ ਨੇ 'ਗੂਗਲ' ਅਤੇ 'ਐਪਲ' ਨੂੰ ਐਪ ਸਟੋਰ ਤੋਂ 'ਟਿਕ-ਟਾਕ' ਨੂੰ ਹਟਾਉਣ ਲਈ ਕਿਹਾ
Mohali News : ਸਾਈਬਰ ਠੱਗਾਂ ਨੇ ਮੋਹਾਲੀ ਦੀ ਬਜ਼ੁਰਗ ਮਹਿਲਾ ਤੋਂ ਠੱਗੇ 80 ਲੱਖ ਰੁਪਏ
Mohali News : ਸੀਬੀਆਈ ਦਾ ਨਕਲੀ ਨੋਟਿਸ ਭੇਜ ਕੇ ਡਰਾਈ ਬਜ਼ੁਰਗ ਮਹਿਲਾ
ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼, ਹਰਿਆਣਾ ਪੁਲਿਸ ਨੇ ਕਿਸਾਨਾਂ 'ਤੇ ਕੀਤੀਆਂ ਪਾਣੀ ਦੀਆਂ ਬੁਛਾੜਾਂ
ਅੱਥਰੂ ਗੈਸ ਦੇ ਗੋਲਿਆਂ ਦਾ ਵੀ ਕੀਤਾ ਗਿਆ ਇਸਤੇਮਾਲ
International News: OpenAI 'ਤੇ ਦੋਸ਼ ਲਗਾਉਣ ਵਾਲੇ ਭਾਰਤੀ ਮੂਲ ਦੇ ਸੁਚੀਰ ਬਾਲਾਜੀ ਦੀ ਮੌਤ
ਅਮਰੀਕਾ ਦੇ ਸੈਨ ਫਰਾਂਸਿਸਕੋ 'ਚ ਮਿਲੀ ਲਾਸ਼, ਪੁਲਿਸ ਨੇ ਦਸਿਆ ਖ਼ੁਦਕੁਸ਼ੀ