ਖ਼ਬਰਾਂ
ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪੇਂਡੂ ਅਤੇ ਮਾਰਕੀਟ ਵਿਕਾਸ ਫੀਸਾਂ (RDF ਅਤੇ MDF) ਲਈ ਵਿੱਤ ਮੰਤਰੀ ਦੇ ਦਖਲ ਦੀ ਕੀਤੀ ਮੰਗ
ਡਾ: ਸਾਹਨੀ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ 1936 ਮੰਡੀਆਂ ਹਨ, ਜੋ ਕਿ ਖੇਤੀ ਉਪਜ ਦੀ ਖਰੀਦ ਅਤੇ ਸਟੋਰੇਜ ਲਈ ਦੇਸ਼ ਦੀਆਂ ਸਭ ਤੋਂ ਵੱਡੀਆਂ ਹਨ
ਦਿੱਲੀ 'ਚ ਇਕੱਲੇ ਚੋਣ ਲੜੇਗੀ 'ਆਪ', ਕੇਜਰੀਵਾਲ ਨੇ ਕੀਤਾ ਸਪੱਸ਼ਟ, ਕਾਂਗਰਸ ਨਾਲ ਨਹੀਂ ਹੋਵੇਗਾ ਗਠਜੋੜ
ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਗਠਜੋੜ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਜੰਮੂ-ਕਸ਼ਮੀਰ: ਹੰਦਵਾੜਾ-ਬਾਰਾਮੂਲਾ ਹਾਈਵੇਅ ’ਤੇ ਬੈਗ ’ਚੋਂ ਮਿਲੀ ਧਮਾਕਾਖ਼ੇਜ਼ ਸਮੱਗਰੀ
ਸੁਰੱਖਿਆ ਬਲਾਂ ਵਲੋਂ ਸਾਜ਼ਿਸ਼ ਨਾਕਾਮ
ਦਿੱਲੀ ਚੋਣਾਂ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ, ਜ਼ਮਾਨਤ ਦੀਆਂ ਸ਼ਰਤਾਂ 'ਚ ਮਿਲੀ ਢਿੱਲ
ਸਿਸੋਦੀਆ ਨੇ ਟਵੀਟ ਕਰ ਕੇ ਕੀਤਾ ਧਨਵਾਦ
New Delhi: ਵਨ ਨੇਸ਼ਨ, ਵਨ ਸਬਸਕ੍ਰਿਪਸ਼ਨ 1 ਜਨਵਰੀ ਨੂੰ ਹੋਵੇਗਾ ਸ਼ੁਰੂ; 1.8 ਕਰੋੜ ਵਿਦਿਆਰਥੀਆਂ ਨੂੰ ਹੋਵੇਗਾ ਲਾਭ
ਇਸ ਪਹਿਲਕਦਮੀ ਨੂੰ ਤਿੰਨ ਸਾਲਾਂ ਦੀ ਮਿਆਦ ਲਈ 6,000 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਕੇਂਦਰੀ ਸੈਕਟਰ ਦੀ ਯੋਜਨਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਹੈ।
Supreme Court: ਸੁਪਰੀਮ ਕੋਰਟ ਵੱਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਨੇ ਕਿਸਾਨਾਂ ਨਾਲ ਹੋਈਆਂ ਬੈਠਕਾਂ ਸਬੰਧੀ ਸੌਂਪੀ ਅੰਤ੍ਰਿਮ ਰਿਪੋਰਟ
Supreme Court: ਪੰਧੇਰ ਨੇ ਕਿਹਾ ਕਿ ਸਾਡੇ ਕਿਸਾਨ ਆਗੂ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ ਸਨ ਜਿੱਥੇ ਉਨ੍ਹਾਂ ਨੇ ਆਪਣਾ ਪੱਖ ਰੱਖਿਆ ਸੀ
ਵਿਜੀਲੈਂਸ ਨੇ ASI ਰਘਬੀਰ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਉਕਤ ਮੁਲਜ਼ਮ ਨੇ ਸ਼ਿਕਾਇਤਕਰਤਾ ਵੱਲੋਂ ਦਰਜ ਕਰਵਾਏ ਪੁਲਿਸ ਕੇਸ ਵਿਚ ਉਸ ਦਾ ਪੱਖ ਪੂਰਨ ਲਈ ਮੰਗੀ ਸੀ ਰਿਸ਼ਵਤ
Deadly Virus: ਆਸਟ੍ਰੇਲੀਆ ਦੀ ਲੈਬ ਤੋਂ ਗਾਇਬ ਹੋਏ ਸੈਂਕੜੇ ਘਾਤਕ ਵਾਇਰਸ ਦੇ ਨਮੂਨੇ, ਜਾਂਚ ਜਾਰੀ
Deadly Virus: ਗੁੰਮ ਹੋਏ ਨਮੂਨਿਆਂ ਬਾਰੇ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਹ ਚੋਰੀ ਕੀਤੇ ਗਏ ਹਨ ਜਾਂ ਨਸ਼ਟ ਕੀਤੇ ਗਏ ਹਨ
Bengaluru News: ਬੰਗਲੁਰੂ 'ਚ ਏ.ਆਈ. ਇੰਜੀਨੀਅਰ ਨੇ ਕੀਤੀ ਖੁਦਕੁਸ਼ੀ: ਪਤਨੀ 'ਤੇ ਪੈਸੇ ਲਈ ਤੰਗ ਕਰਨ ਦਾ ਦੋਸ਼
Bengaluru News: ਸੁਭਾਸ਼ ਨੇ ਮੌਤ ਲਈ ਪਤਨੀ ਨਿਕਿਤਾ ਸਿੰਘਾਨੀਆ, ਸੱਸ, ਸਾਲੇ ਅਤੇ ਚਚੇਰੇ ਸਹੁਰੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਦਿੱਲੀ 'ਚ NCB ਦੀ ਵੱਡੀ ਕਾਰਵਾਈ, ਚਾਂਦਨੀ ਚੌਕ 'ਚੋਂ ਹਵਾਲੇ ਦੇ 4 ਕਰੋੜ ਰੁਪਏ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਇਹ ਬਰਾਮਦਗੀ ਹਾਲ ਹੀ 'ਚ ਕੋਕੀਨ ਦੀ ਸਭ ਤੋਂ ਵੱਡੀ ਖੇਪ 82.5 ਕਿਲੋਗ੍ਰਾਮ ਜ਼ਬਤ ਕਰਨ ਦੇ ਮਾਮਲੇ 'ਚ ਕੀਤੀ ਗਈ