ਖ਼ਬਰਾਂ
Sukhbir Singh Badal: ਸੁਖਬੀਰ ਬਾਦਲ 9ਵੇਂ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸ੍ਰੀ ਮੁਕਤਸਰ ਸਾਹਿਬ
Sukhbir Singh Badal: ਸੁਖਬੀਰ ਬਾਦਲ 9ਵੇਂ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸ੍ਰੀ ਮੁਕਤਸਰ ਸਾਹਿਬ
ਪੰਜਾਬ 'ਚ NIA ਦੀ ਵੱਡੀ ਕਾਰਵਾਈ, ਕਈ ਥਾਵਾਂ 'ਤੇ ਮਾਰੀ ਰੇਡ
NDPS ਐਕਟ ਤਹਿਤ ਮਾਮਲਾ ਦਰਜ
CJI Khanna: "ਮਨੁੱਖੀ ਅਧਿਕਾਰ ਸਮਾਜ ਦੀ ਨੀਂਹ ਹਨ, ਵਿਸ਼ਵ ਸ਼ਾਂਤੀ ਲਈ ਜ਼ਰੂਰੀ": CJI ਖੰਨਾ
CJI Khanna: ਸੀਜੇਆਈ ਖੰਨਾ ਨੇ ਕਿਹਾ, "ਫੌਜਦਾਰੀ ਅਦਾਲਤਾਂ ਵਿੱਚ ਸੁਧਾਰ ਦੀ ਲੋੜ ਹੈ।
"ਜੋ ਪਿਛਲੀ ਸਰਕਾਰ ਨਾਲ ਹੋਇਆ, ਉਹੀ ਇਸ ਸਰਕਾਰ ਦਾ ਹੋਵੇਗਾ": ਨੇਤਨਯਾਹੂ ਨੇ ਈਰਾਨ ਨਾਲ ਸਬੰਧਾਂ 'ਤੇ ਸੀਰੀਆ ਨੂੰ ਦਿੱਤੀ ਚੇਤਾਵਨੀ
ਨੇਤਨਯਾਹੂ ਨੇ ਮੰਗਲਵਾਰ ਨੂੰ ਇੱਕ ਵੀਡੀਓ ਸੰਬੋਧਨ ਵਿੱਚ ਕਿਹਾ, “ਸਾਡਾ ਸੀਰੀਆ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦਾ ਕੋਈ ਇਰਾਦਾ ਨਹੀਂ ਹੈ।
Syria News: ਸੀਰੀਆ 'ਚ ਭੜਕੀ ਹਿੰਸਾ, ਭਾਰਤ ਨੇ 75 ਨਾਗਰਿਕਾਂ ਨੂੰ ਕੱਢਿਆ ਸੁਰੱਖਿਅਤ
Syria News: ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਰੇ ਸੁਰੱਖਿਅਤ ਲੇਬਨਾਨ ਪਹੁੰਚ ਗਏ ਹਨ ।
ਆਰ.ਜੀ. ਕਰ ਹਸਪਤਾਲ ਡਾਕਟਰ ਕਤਲ ਕੇਸ ਦੀ ਸੁਣਵਾਈ ਇਕ ਮਹੀਨੇ ਦੇ ਅੰਦਰ ਪੂਰੀ ਹੋਣ ਦੀ ਸੰਭਾਵਨਾ : ਸੁਪਰੀਮ ਕੋਰਟ
81 ਗਵਾਹਾਂ ਵਿਚੋਂ ਸਰਕਾਰੀ ਵਕੀਲ ਨੇ 43 ਗਵਾਹਾਂ ਦੇ ਬਿਆਨ ਦਰਜ ਕੀਤੇ
ਸੋਰੋਸ, ਅਡਾਨੀ ਗਰੁੱਪ ਸਮੇਤ ਵੱਖ-ਵੱਖ ਮੁੱਦਿਆਂ ’ਤੇ ਹੰਗਾਮੇ ਕਾਰਨ ਸੰਸਦ ’ਚ ਰੇੜਕਾ ਜਾਰੀ, ਪੜ੍ਹੋ ਪੂਰੀ ਰੀਪੋਰਟ
ਲੋਕ ਸਭਾ ਸਪੀਕਰ ਬਿਰਲਾ ਨੇ ਵਿਰੋਧੀ ਧਿਰ ਦੇ ਹੰਗਾਮੇ ਨੂੰ ‘ਅਸ਼ੋਭਨੀਕ’ ਕਰਾਰ ਦਿਤਾ
ਲਾਰੈਂਸ ਦੀ ਹਿਰਾਸਤ ’ਚ ਇੰਟਰਵਿਊ ਦਾ ਮਾਮਲਾ : ਗ੍ਰਹਿ ਸਕੱਤਰ ਤੋਂ ਘੱਟ ਕਿਸੇ ਦਾ ਹਲਫਨਾਮਾ ਮਨਜ਼ੂਰ ਨਹੀਂ : ਹਾਈ ਕੋਰਟ
ਹਾਈ ਕੋਰਟ ਨੇ ਅੰਡਰ ਸੈਕਟਰੀ ਦੇ ਹਲਫਨਾਮੇ ਨੂੰ ਰੱਦ ਕਰ ਦਿਤਾ
ਮਹਾਰਾਸ਼ਟਰ ’ਚ ਪਾਈਆਂ ਗਈਆਂ ਵੋਟਾਂ ਅਤੇ VVPAT ਦੇ ਮੇਲ ’ਚ ਕੋਈ ਫਰਕ ਨਹੀਂ: ਚੋਣ ਕਮਿਸ਼ਨ
ਵਿਰੋਧੀ ਪਾਰਟੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਭਰੋਸੇਯੋਗਤਾ ’ਤੇ ਸਵਾਲ ਚੁਕੇ ਸਨ
ICC ਨੇ ਸੰਨੀ ਢਿੱਲੋਂ ’ਤੇ 6 ਸਾਲ ਦੀ ਪਾਬੰਦੀ ਲਗਾਈ
ਉਸ ਦੀ ਪਾਬੰਦੀ 13 ਸਤੰਬਰ 2023 ਤੋਂ ਪ੍ਰਭਾਵੀ ਮੰਨੀ ਜਾਵੇਗੀ ਜਦੋਂ ਉਸ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿਤਾ ਗਿਆ ਸੀ।