ਖ਼ਬਰਾਂ
ਲੇਹ ਵਿੱਚ ਹਿੰਸਾ ਦੇ 16 ਦਿਨ ਬਾਅਦ ਵੀ ਹਾਲਾਤ ਖ਼ਰਾਬ, ਹਿੰਸਾ ਮਗਰੋਂ ਸੈਲਾਨੀਆਂ ਨੇ ਆਉਣਾ ਕੀਤਾ ਬੰਦ
2,000 ਗੈਸਟ ਹਾਊਸ ਅਤੇ ਹੋਟਲ ਪਏ ਖ਼ਾਲੀ
ICC Women's World Cup: ਸਾਊਥ ਅਫਰੀਕਾ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾਇਆ
ਡੀ ਕਲਾਰਕ ਨੇ 54 ਗੇਂਦਾਂ ਵਿੱਚ ਅਜੇਤੂ 84 ਦੌੜਾਂ ਬਣਾਈਆਂ
ਬਰਤਾਨੀਆ ਖ਼ਾਲਿਸਤਾਨੀਆਂ ਵਿਰੁਧ ਕਾਰਵਾਈ ਕਰੇ : ਮੋਦੀ
ਭਾਰਤੀ ਫੌਜ ਨੂੰ ਮਿਜ਼ਾਈਲਾਂ ਦੀ ਸਪਲਾਈ ਕਰੇਗਾ ਬਰਤਾਨੀਆ
ਹਰਜੋਤ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਸੁਚਾਰੂ ਯਾਤਰਾ ਲਈ ਸੜਕਾਂ ਦੇ ਨਵੀਨੀਕਰਨ ਦੇ ਹੁਕਮ
ਲੋਕ ਨਿਰਮਾਣ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਪਵਿੱਤਰ ਸ਼ਹਿਰ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਨਵੰਬਰ ਦੇ ਅੱਧ ਤੱਕ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ
ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ 'ਚ ਵੱਡੇ ਬਦਲਾਅ ਲਈ ਰੋਡਮੈਪ ਤਿਆਰ ਕਰਨ ਵਾਸਤੇ ਸੈਕਟਰ-ਵਿਸ਼ੇਸ਼ ਕਮੇਟੀ ਗਠਿਤ
ਢਾਂਚਾਗਤ ਅਤੇ ਪਾਰਦਰਸ਼ੀ ਰੀਅਲ ਅਸਟੇਟ ਈਕੋਸਿਸਟਮ ਸਿਰਜਣ ਲਈ ਖੇਤਰ-ਪੱਖੀ ਨੀਤੀਗਤ ਇਨਪੁਟ ਪ੍ਰਦਾਨ ਕਰੇਗੀ ਕਮੇਟੀ: ਹਰਦੀਪ ਸਿੰਘ ਮੁੰਡੀਆਂ
ਪੰਜਾਬੀ ਮੂਲ ਦੇ ਡਰਾਈਵਰ ਨੂੰ ਸ਼ਰਤਾਂ 'ਤੇ ਮਿਲੀ ਜ਼ਮਾਨਤ
ਮੈਨੀਟੋਬਾ ਸੜਕ ਹਾਦਸੇ 'ਚ ਮਾਂ-ਧੀ ਦੀ ਮੌਤ ਦਾ ਮਾਮਲਾ
ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੀ ਹੋਈ ਮੌਤ
ਦੌਰਾ ਪੈਣ ਨਾਲ ਹੋਇਆ ਦੇਹਾਂਤ
ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਸਾਂਝਾ ਆਪ੍ਰੇਸ਼ਨ
ਤਲਾਸ਼ੀ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਛੁਪਣਗਾਹ ਦਾ ਕੀਤਾ ਪਰਦਾਫਾਸ਼
ਅਦਾਲਤ ਨੇ ਬੀਐਸਐਲਐਸਏ ਨੂੰ ਅੰਤਿਮ ਸੂਚੀ ਤੋਂ ਬਾਹਰ ਰੱਖੇ ਗਏ 3.66 ਲੱਖ ਵੋਟਰਾਂ ਦੀ ਮਦਦ ਕਰਨ ਦਾ ਦਿੱਤੇ ਨਿਰਦੇਸ਼
16 ਅਕਤੂਬਰ ਨੂੰ ਅਗਲੀ ਸੁਣਵਾਈ 'ਤੇ ਵਿਚਾਰ ਕੀਤਾ ਜਾਵੇਗਾ।
ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਕੰਟਰੋਲ ਰੇਖਾ ਨੇੜੇ ਚਾਰ ਬਾਰੂਦੀ ਸੁਰੰਗਾਂ, ਇੱਕ ਮੋਰਟਾਰ ਸ਼ੈੱਲ ਫਟਿਆ
ਨਹੀਂ ਹੋਇਆ ਕੋਈ ਜਾਨੀ ਨੁਕਸਾਨ