ਖ਼ਬਰਾਂ
ਭਾਰਤ ਦੀ ਬੈਂਕਿੰਗ ਪ੍ਰਣਾਲੀ ਮਜ਼ਬੂਤ, ਬੈਂਕਾਂ ਦੇ ਕੌਮੀਕਰਨ ਦਾ ਟੀਚਾ ਅੱਜ ਪੂਰਾ ਹੋ ਰਿਹੈ : ਸੀਤਾਰਮਨ
ਲੋਕ ਸਭਾ ਨੇ ਬੈਂਕਿੰਗ ਕਾਨੂੰਨ (ਸੋਧ) ਬਿਲ ਨੂੰ ਕੀਤਾ ਪਾਸ, ਖਾਤਾਧਾਰਕ ਨੂੰ ਚਾਰ ਨਾਮਿਨੀ ਰੱਖਣ ਦੀ ਮਿਲੇਗੀ ਇਜਾਜ਼ਤ
ਪੁਲਿਸ ਦੇ ਦਖਲ ਮਗਰੋਂ ਮਹਾਰਾਸ਼ਟਰ ਦੇ ਪਿੰਡ ਨੇ ਰੋਕੀ ‘ਮੁੜ ਵੋਟਿੰਗ’ ਦੀ ਯੋਜਨਾ
ਭਾਜਪਾ ਦੇ ਦਬਾਅ ਹੇਠ ਪਿੰਡ ਵਾਸੀਆਂ ਨੂੰ ਰੋਕਣ ਲਈ ਪੁਲਿਸ ਦੀ ਵਰਤੋਂ ਕੀਤੀ ਗਈ : ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨਾਨਾ ਪਟੋਲੇ
ਚੀਨ ਨਾਲ ਸਬੰਧਾਂ ਦੇ ਵਿਕਾਸ ਲਈ ਸਰਹੱਦ ’ਤੇ ਸ਼ਾਂਤੀ ਜ਼ਰੂਰੀ: ਵਿਦੇਸ਼ ਮੰਤਰੀ
ਕਿਹਾ, ਲਗਾਤਾਰ ਰਣਨੀਤਕ ਭਾਈਵਾਲੀ ਨੂੰ ਦਰਸਾਉਂਦੇ ਤਾਜ਼ਾ ਘਟਨਾਕ੍ਰਮ ਨੇ ਭਾਰਤ-ਚੀਨ ਸਬੰਧਾਂ ਨੂੰ ਕੁੱਝ ਸੁਧਾਰ ਵਲ ਵਧਾਇਆ
ਸੰਭਲ ਹਿੰਸਾ ਸੋਚੀ ਸਮਝੀ ਸਾਜ਼ਸ਼ ਸੀ, ਜ਼ਿੰਮੇਵਾਰ ਅਧਿਕਾਰੀਆਂ ’ਤੇ ਕਤਲ ਦਾ ਮੁਕੱਦਮਾ ਚਲਾਇਆ ਜਾਵੇ : ਅਖਿਲੇਸ਼ ਯਾਦਵ
ਵਿਰੋਧੀ ਧਿਰ ਦੇ ਮੈਂਬਰਾਂ ਨੇ ਸੰਭਲ ਮੁੱਦੇ ’ਤੇ ਲੋਕ ਸਭਾ ’ਚ ਵਾਕਆਊਟ ਕੀਤਾ
ਦਖਣੀ ਕੋਰੀਆ ਦੇ ਰਾਸ਼ਟਰਪਤੀ ਨੇ ‘ਐਮਰਜੈਂਸੀ ਮਾਰਸ਼ਲ ਲਾਅ’ ਦਾ ਐਲਾਨ ਕੀਤਾ
ਵਿਰੋਧੀ ਧਿਰ ’ਤੇ ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਾਇਆ
ਹਰਿਆਣਾ ਦੇ IAS ਅਧਿਕਾਰੀ ਖੇਮਕਾ ਨੂੰ ਆਖਰਕਾਰ ‘ਮਹੱਤਵਪੂਰਨ’ ਵਿਭਾਗ ’ਚ ਤਾਇਨਾਤੀ ਮਿਲੀ
ਰਿਟਾਇਰਮੈਂਟ ਤੋਂ ਸਿਰਫ ਪੰਜ ਮਹੀਨੇ ਪਹਿਲਾਂ ਮਿਲਿਆ ਟਰਾਂਸਪੋਰਟ ਵਿਭਾਗ
Patiala News : ਪਟਿਆਲੇ ਦਾ ਪੁਰਾਣਾ ਬੱਸ ਸਟੈਂਡ ਮੁੜ ਸੁਰਜੀਤ, 30 ਕਿਲੋਮੀਟਰ ਦੇ ਘੇਰੇ ਅੰਦਰ ਪੈਂਦੇ ਕਸਬਿਆਂ ਲਈ ਬੱਸ ਸੇਵਾ ਸ਼ੁਰੂ
Patiala News : ਪੀ.ਆਰ.ਟੀ.ਸੀ. ਮੁੱਖ ਦਫ਼ਤਰ ਅਤੇ ਡਿਪੂਆਂ ਵਿੱਚ ਟਿਕਾਊ ਬੁਨਿਆਦੀ ਢਾਂਚੇ ਲਈ ਅਹਿਮ ਪਹਿਲਕਦਮੀ
Chandigarh News : ਹੁਣ ਸਮਾਂ ਆ ਗਿਆ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਦੀ ਮੰਗ ਵੱਲ ਧਿਆਨ ਦੇਵੇ : ਬਾਜਵਾ
Chandigarh News : 6 ਦਸੰਬਰ ਨੂੰ ਦਿੱਲੀ ਵੱਲ ਕਿਸਾਨਾਂ ਦੇ ਰੋਸ ਮਾਰਚ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ
Jalandhar News : ਚੰਗੇ ਅਕਸ ਵਾਲੇ ਉਮੀਦਵਾਰ ਹੀ ਮੈਦਾਨ ਵਿੱਚ ਉਤਾਰੇ ਜਾਣਗੇ - ਹਰਭਜਨ ਸਿੰਘ ਈ.ਟੀ.ਓ
Jalandhar News : =ਕੌਂਸਲਰ ਉਮੀਦਵਾਰਾਂ ਦੀ ਚੋਣ ਲਈ ਕਰਵਾਇਆ ਜਾਵੇਗਾ ਸਰਵੇਖਣ, ਕਿਸੇ ਨਾਲ ਨਹੀਂ ਕੀਤਾ ਜਾਵੇਗਾ ਵਿਤਕਰਾ - ਈ.ਟੀ.ਓ
Tarn Taran News : ਪੁਲਿਸ ਨੇ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਕਰਨ ਵਾਲਾ 1 ਦੋਸ਼ੀ ਵਿਦੇਸ਼ੀ ਪਿਸਤੋਲ ਸਮੇਤ ਕਾਬੂ
Tarn Taran News : ਮੁਲਜ਼ਮ ਪਾਸੋਂ 1 ਵਿਦੇਸ਼ੀ ਪਿਸਤੋਲ, ਮੈਗਜ਼ੀਨ, ਇੱਕ ਜ਼ਿੰਦਾ ਰੌਂਦ 9 ਐਮ.ਐਮ ਕੀਤਾ ਬਰਾਮਦ