ਖ਼ਬਰਾਂ
Punjab News: ਜ਼ਹਿਰੀਲੀ ਸਰਾਬ ਪੀਣ ਨਾਲ 51 ਸਾਲਾ ਵਿਅਕਤੀ ਦੀ ਮੌਤ
Punjab News: ਪਿੰਡ ਦੇ ਮੋਹਤਬਰਾਂ ਨੇ ਦੱਸਿਆ- ਪਿੰਡ ਵਿੱਚ ਪਹਿਲਾਂ ਵੀ ਜ਼ਹਿਰੀਲੀ ਸ਼ਰਾਬ ਪੀਣ ਲੋਕਾਂ ਦੀ ਜਾ ਚੁੱਕੀ ਹੈ ਜਾਨ
ਬੰਗਲਾਦੇਸ਼ ’ਚ ਭਾਰਤੀਆਂ ਵਿਰੁਧ ਨਫ਼ਰਤੀ ਹਿੰਸਾ ਵਧੀ, ਬੱਸ ’ਤੇ ਹਮਲਾ, ਨੌਜੁਆਨ ਨਾਲ ਲੁੱਟ ਅਤੇ ਇਸਕੋਨ ਦੇ ਦਰਜਨਾਂ ਮੈਂਬਰਾਂ ਨੂੰ ਰੋਕਿਆ ਗਿਆ
ਕੋਲਕਾਤਾ ਅਤੇ ਅਗਰਤਲਾ ਵਿਚਕਾਰ ਬੱਸਾਂ ਢਾਕਾ ਰਾਹੀਂ ਚਲਾਈਆਂ ਜਾਂਦੀਆਂ ਹਨ ਕਿਉਂਕਿ ਇਹ ਸਫ਼ਰ ਦੀ ਦੂਰੀ ਨੂੰ ਅੱਧਾ ਕਰ ਦਿੰਦੀ ਹੈ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਚੋਣ ਭਾਜਪਾ ਕਰੇਗੀ, ਮੇਰਾ ਸਮਰਥਨ ਮਿਲੇਗਾ: ਸ਼ਿੰਦੇ
ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਲਈ ਦਵਿੰਦਰ ਫੜਨਵੀਸ ਦਾ ਨਾਂ ਤੈਅ : ਭਾਜਪਾ ਆਗੂ
ਧਰਮ ਦੇ ਅਧਾਰ ’ਤੇ ਲੋਕਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਵਿਰੁਧ ਬੋਲੀ ਮਹਿਬੂਬਾ ਮੁਫ਼ਤੀ
ਜੰਮੂ-ਕਸ਼ਮੀ ਦੀ ਸਾਬਕਾ ਮੁੱਖ ਮੰਤਰੀ ਨੇ ਇਕਜੁਟ ਹੋ ਕੇ ਲੜਨ ਦਾ ਸੱਦਾ ਦਿਤਾ
ਅਜਮੇਰ ਦਰਗਾਹ ਸਰਵੇਖਣ : ਸਾਬਕਾ ਨੌਕਰਸ਼ਾਹਾਂ ਨੇ ਮੋਦੀ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ
ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ’ਚ ਕਿਹਾ, ‘ਚਿਸ਼ਤੀ ਦੇ ਸਾਲਾਨਾ ਉਰਸ ਦੇ ਮੌਕੇ ਤੁਸੀਂ ਖੁਦ ਚਾਦਰ ਭੇਜੀ ਸੀ’
ਡੋਨਾਲਡ ਟਰੰਪ ਦੀ ਬ੍ਰਿਕਸ ਦੇਸ਼ਾਂ ਨੂੰ ਚੇਤਾਵਨੀ : ‘ਅਮਰੀਕੀ ਡਾਲਰ ਨੂੰ ਮੁਦਰਾ ਵਜੋਂ ਨਾ ਵਰਤਣ ’ਤੇ ਲਗੇਗਾ 100 ਫੀ ਸਦੀ ਟੈਰਿਫ’
ਅਮਰੀਕੀ ਬਾਜ਼ਾਰਾਂ ’ਚ ਬ੍ਰਿਕਸ ਦੇਸ਼ਾਂ ਦਾ ਸਾਮਾਨ ਵਿਕਣਾ ਬੰਦ ਕਰਨ ਦੀ ਧਮਕੀ ਵੀ ਦਿਤੀ
‘ਪੁਡੂਚੇਰੀ ਨੇ ਪਿਛਲੇ ਤਿੰਨ ਦਹਾਕਿਆਂ ’ਚ ਕੁਦਰਤ ਦਾ ਅਜਿਹਾ ਪ੍ਰਕੋਪ ਨਹੀਂ ਵੇਖਿਆ’
ਚੱਕਰਵਾਤੀ ਤੂਫਾਨ ‘ਫੇਂਗਲ’ ਕਾਰਨ ਪੁਡੂਚੇਰੀ ਤੇ ਤਾਮਿਲਨਾਡੂ ਦੇ ਵਿਲੂਪੁਰਮ ’ਚ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਤ
ਸਈਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ : ਪੀ.ਵੀ. ਸਿੰਧੂ ਤੇ ਲਕਸ਼ਯ ਨੇ ਜਿੱਤਿਆ ਸਿੰਗਲਜ਼ ਖਿਤਾਬ
ਤ੍ਰੀਸਾ-ਗਾਇਤਰੀ ਦੀ ਜੋੜੀ ਦੇ ਨਾਂ ਰਿਹਾ ਮਹਿਲਾ ਡਬਲਜ਼ ਦਾ ਖਿਤਾਬ
ਪ੍ਰਧਾਨ ਮੰਤਰੀ ਮੋਦੀ ਨੇ ਡਿਜੀਟਲ ਧੋਖਾਧੜੀ, ਸਾਈਬਰ ਅਪਰਾਧ, ਏ.ਆਈ. ਤੋਂ ਪੈਦਾ ਹੋਏ ਖਤਰਿਆਂ ’ਤੇ ਚਿੰਤਾ ਜ਼ਾਹਰ ਕੀਤੀ
ਪੁਲਿਸ ਕਾਂਸਟੇਬਲਾਂ ਦੇ ਕੰਮ ਦੇ ਬੋਝ ਨੂੰ ਘਟਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਦਾ ਸੱਦਾ ਦਿਤਾ
ਮੁੱਖ ਮੰਤਰੀ ਨੇ ਪੰਜਾਬ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਨੌਜਵਾਨਾਂ ਨੂੰ ਸਰਗਰਮ ਭਾਈਵਾਲ ਬਣਾਉਣ ਦੀ ਵਚਨਬੱਧਤਾ ਦੁਹਰਾਈ
ਖੇਤੀਬਾੜੀ ਯੂਨੀਵਰਸਿਟੀ ਵਿੱਚ ਯੁਵਕ ਮੇਲੇ ਵਿੱਚ ਸੰਤ ਰਾਮ ਉਦਾਸੀ ਦੀ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਕੀਲਿਆ