ਖ਼ਬਰਾਂ
ਕਿਸਾਨ ਆਗੂ ਡੱਲੇਵਾਲ ਹੋਏ ਰਿਹਾਅ, DMC ਹਸਪਤਾਲ ਵਿਚ ਵੀ ਪੁਲਿਸ ਹਿਰਾਸਤ ’ਚ ਹੁੰਦੇ ਹੋਏ ਜਾਰੀ ਰਖਿਆ ਸੀ ਮਰਨ ਵਰਤ
ਮੰਗਾਂ ਲਈ ਸੰਘਰਸ਼ ਜਾਰੀ ਰਹੇਗਾ ਤੇ ਦਿੱਲੀ ਕੂਚ ਦੀਆਂ ਤਿਆਰੀਆਂ ਜਾਰੀ : ਪੰਧੇਰ
ਅੰਗੂਠੇ ਦੀ ਸੱਟ ਤੋਂ ਠੀਕ ਹੋ ਕੇ ਨੈੱਟ ’ਤੇ ਪਰਤੇ ਗਿੱਲ, ਕਿਹਾ ਰਿਕਵਰੀ ਉਮੀਦ ਤੋਂ ਬਿਹਤਰ
ਰਤ ਨੂੰ ਭਲਕੇ ਤੋਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਇਲੈਵਨ ਦੇ ਖਿਲਾਫ ਅਭਿਆਸ ਮੈਚ ਖੇਡਣਾ ਹੈ
ਸ਼ੇਅਰ ਬਾਜ਼ਾਰ ’ਚ ਪਰਤੀ ਰੌਣਕ : ਸੈਂਸੈਕਸ 750 ਤੋਂ ਵਧ ਅੰਕ ਉਛਲਿਆ, ਨਿਫ਼ਟੀ ਵੀ ਵਾਧੇ ਨਾਲ ਹੋਇਆ ਬੰਦ
ਨਿਫ਼ਟੀ ’ਚ ਵੀ 216.95 ਅੰਕ ਭਾਵ 0.91% ਦਾ ਵਾਧਾ ਵੇਖਣ ਨੂੰ ਮਿਲਿਆ
ਭਾਰਤ ਫਿਰ ਤੋਂ ਸੰਯੁਕਤ ਰਾਸ਼ਟਰ ਸ਼ਾਂਤੀ ਰਖਿਆ ਕਮਿਸ਼ਨ ਦਾ ਮੈਂਬਰ ਬਣਿਆ
ਪੀਬੀਸੀ ਦੇ 31 ਮੈਂਬਰ ਰਾਜ ਹਨ ਜੋ ਸੰਯੁਕਤ ਰਾਸ਼ਟਰ ਮਹਾਸਭਾ, ਸੁਰੱਖਿਆ ਪਰਿਸ਼ਦ ਅਤੇ ਆਰਥਕ ਅਤੇ ਸਮਾਜਕ ਪਰਿਸ਼ਦ ਦੁਆਰਾ ਚੁਣੇ ਜਾਂਦੇ ਹਨ
ਸਰਬਜੀਤ ਸਿੰਘ ਸੈਕਰਾਮੈਂਟੋ ਵਲੋਂ ਡਾ. ਦਿਲਗੀਰ ਦੀ ਚੁਨੌਤੀ ਪ੍ਰਵਾਨ ਕਰਨ ਤੋਂ ਬਾਅਦ ਬੋਲੇ ਡਾ. ਦਿਲਗੀਰ
ਅਨੇਕਾਂ ਵਿਦਵਾਨਾਂ ਦੀਆਂ ਉਦਾਹਰਣਾਂ ਦੇ ਕੇ ਸਾਰੀ ਸਥਿਤੀ ਕੀਤੀ ਸਪੱਸ਼ਟ
ਡਿਬੜੂਗੜ੍ਹ ਜੇਲ ’ਚ ਜਾਣਗੇ ਐਮ.ਪੀ ਅੰਮ੍ਰਿਤਪਾਲ ਸਿੰਘ ਨੂੰ ਸੰਮਨ
ਮਾਮਲਾ ਚੋਣ ਨੂੰ ਚੁਨੌਤੀ ਦਿੰਦੀ ਪਟੀਸ਼ਨ ਦਾ
ਮਹਾਰਾਸ਼ਟਰ ’ਚ ਬੱਸ ਪਲਟਣ ਨਾਲ 11 ਲੋਕਾਂ ਦੀ ਮੌਤ, 25 ਜ਼ਖਮੀ
ਇਕ ਹੋਰ ਗੱਡੀ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ’ਚ ਸਦਾਕਰਜੁਨੀ ਤਾਲੁਕਾ ਦੇ ਦਾਤਵਾ ਪਿੰਡ ’ਚ ਬਸ ਪਲਟ ਗਈ
ਉਤਰਾਖੰਡ : ਕਾਰਬੇਟ ਨੈਸ਼ਨਲ ਪਾਰਕ ’ਚ ਨਿਗਰਾਨੀ ਤਕਨਾਲੋਜੀ ਦੀ ਹੋ ਰਹੀ ਦੁਰਵਰਤੋਂ : ਅਧਿਐਨ
ਕੈਮਰੇ ਅਤੇ ਡਰੋਨ ਔਰਤਾਂ ਨੂੰ ਡਰਾਉਣ ਲਈ ਵਰਤ ਰਹੇ ਨੇ ਮਰਦ, ਬਰਤਾਨੀਆਂ ਦੀ ਕੈਂਬਰਿਜ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕੀਤਾ ਅਧਿਐਨ
ਮਹਾਰਾਸ਼ਟਰ ਦੀ ਨਵੀਂ ਸਰਕਾਰ ਦੇ ਗਠਨ ’ਚ ਦੇਰੀ, ਮਹਾਯੁਤੀ ਦੀ ਬੈਠਕ ਮੁਲਤਵੀ
ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ ਸ਼ਿੰਦੇ ਸਿੱਧਾ ਜੱਦੀ ਪਿੰਡ ਪਹੁੰਚੇ
ਸੰਭਲ : ਸਖ਼ਤ ਸੁਰੱਖਿਆ ’ਚ ਜੁਮੇ ਦੀ ਨਮਾਜ਼ ਸ਼ਾਂਤਮਈ ਤਰੀਕੇ ਨਾਲ ਅਦਾ ਕਰਨ ਮਗਰੋਂ ਇੰਟਰਨੈੱਟ ਸੇਵਾ ਹੋਈ ਬਹਾਲ
ਅਦਾਲਤ ਨੇ ਸੰਭਲ ਮਸਜਿਦ ਵਿਵਾਦ ’ਚ ਹੇਠਲੀ ਅਦਾਲਤ ਦੀ ਕਾਰਵਾਈ ’ਤੇ ਰੋਕ ਲਾਈ, ਸਰਕਾਰ ਨੂੰ ਸ਼ਾਂਤੀ ਕਾਇਮ ਰੱਖਣ ਲਈ ਕਿਹਾ