ਖ਼ਬਰਾਂ
ਸੰਭਲ : ਸਖ਼ਤ ਸੁਰੱਖਿਆ ’ਚ ਜੁਮੇ ਦੀ ਨਮਾਜ਼ ਸ਼ਾਂਤਮਈ ਤਰੀਕੇ ਨਾਲ ਅਦਾ ਕਰਨ ਮਗਰੋਂ ਇੰਟਰਨੈੱਟ ਸੇਵਾ ਹੋਈ ਬਹਾਲ
ਅਦਾਲਤ ਨੇ ਸੰਭਲ ਮਸਜਿਦ ਵਿਵਾਦ ’ਚ ਹੇਠਲੀ ਅਦਾਲਤ ਦੀ ਕਾਰਵਾਈ ’ਤੇ ਰੋਕ ਲਾਈ, ਸਰਕਾਰ ਨੂੰ ਸ਼ਾਂਤੀ ਕਾਇਮ ਰੱਖਣ ਲਈ ਕਿਹਾ
ਪੰਜਾਬ ’ਚ ‘ਝੋਨੇ ਦੀ ਹੌਲੀ ਖਰੀਦ ਅਤੇ ਖਾਦਾਂ ਦੀ ਘਾਟ’ ਵਿਰੁਧ ਸੰਸਦ ’ਚ ਪ੍ਰਦਰਸ਼ਨ
ਕਾਂਗਰਸੀ ਸੰਸਦ ਮੈਂਬਰਾਂ ਨੇ ਕੰਪਲੈਕਸ ’ਚ ਕੀਤਾ ਰੋਸ ਪ੍ਰਦਰਸ਼ਨ
ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ’ਤੇ ਮੁੜ ਵਿੰਨ੍ਹਿਆ ਨਿਸ਼ਾਨਾ, ਕਿਹਾ, ‘ਨਾਰਾਜ਼ ਵਿਰੋਧੀ ਧਿਰ ਹੁਣ ਦੇਸ਼ ਵਿਰੁਧ ਸਾਜ਼ਸ਼ ਰਚਣ ’ਚ ਲੱਗੀ’
ਜੋ ਚੌਕੀਦਾਰ 2019 ’ਚ ਉਨ੍ਹਾਂ ਲਈ ‘ਚੋਰ’ ਸੀ, ਉਹ 2024 ਤਕ ‘ਈਮਾਨਦਾਰ’ ਬਣ ਗਿਆ : ਪ੍ਰਧਾਨ ਮੰਤਰੀ ਮੋਦੀ
90 ਦਵਾਈਆਂ ਦੇ ਨਮੂਨੇ ਜਾਂਚ ’ਚ ਫ਼ੇਲ੍ਹ
ਬਿਹਾਰ ਡਰੱਗ ਕੰਟਰੋਲ ਅਥਾਰਟੀ ਵਲੋਂ ਇਕੱਤਰ ਕੀਤੇ ਗਏ ਤਿੰਨ ਦਵਾਈਆਂ ਦੇ ਨਮੂਨਿਆਂ ਦੀ ਪਛਾਣ ਨਕਲੀ ਵਜੋਂ ਕੀਤੀ
ਮੈਂ ਜੁਲਾਨਾ ’ਚ ਹਾਂ, ਜ਼ਿੰਦਾ ਹਾਂ ਅਤੇ ਲਾਪਤਾ ਨਹੀਂ: ਵਿਨੇਸ਼ ਫੋਗਾਟ
ਅਪਣੇ ਦਫ਼ਤਰ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਅਡਾਨੀ, ਸੰਭਲ ਮੁੱਦੇ ’ਤੇ ਸੰਸਦ ’ਚ ਅੜਿੱਕਾ ਜਾਰੀ, ਲਗਾਤਾਰ ਚੌਥੇ ਦਿਨ ਦੋਵੇਂ ਸਦਨਾਂ ਦੀ ਕਾਰਵਾਈ ਰਹੀ ਠੱਪ
ਲੋਕ ਸੰਸਦ ਮੈਂਬਰਾਂ ਅਤੇ ਸੰਸਦ ਨੂੰ ਲੈ ਕੇ ਚਿੰਤਤ ਹਨ, ਚਾਹੁੰਦੇ ਹਨ ਕਿ ਸਦਨ ਚੱਲੇ: ਬਿਰਲਾ
Delhi News : ਭਾਰਤ ਦੀ ਆਰਥਕ ਵਿਕਾਸ ਦਰ ਦੋ ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ
Delhi News : ਦੂਜੀ ਤਿਮਾਹੀ ’ਚ ਜੀ.ਡੀ.ਪੀ. ਵਿਕਾਸ ਦਰ ਘਟ ਕੇ 5.4 ਫੀ ਸਦੀ ਰਹੀ : ਸਰਕਾਰੀ ਅੰਕੜੇ
Delhi News: ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ 'ਚ ਗ੍ਰਹਿ ਮੰਤਰੀ 'ਤੇ ਬੰਨ੍ਹਿਆ ਨਿਸ਼ਾਨਾ, ਕਿਹਾ ਅਮਿਤ ਸ਼ਾਹ ਤੋਂ ਨਹੀਂ ਸੰਭਲ ਰਹੀ ਦਿੱਲੀ
Delhi News : ਕੇਜਰੀਵਾਲ ਨੇ ਦਿੱਲੀ 'ਚ ਵਿਗੜਦੀ ਕਾਨੂੰਨ ਵਿਵਸਥਾ 'ਤੇ ਭਾਜਪਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਿਆ
Mumbai News : ਮਹਾਰਾਸ਼ਟਰ ਦੇ ਪਿੰਡ ਨੇ ਗਾਲ੍ਹਾਂ ਕੱਢਣ ’ਤੇ ਲਾਈ ਪਾਬੰਦੀ, ਅਪਸ਼ਬਦ ਬੋਲਣ ਵਾਲੇ ’ਤੇ 500 ਰੁਪਏ ਦਾ ਲੱਗੇਗਾ ਜੁਰਮਾਨਾ
Mumbai News : ਸਰਪੰਚ ਸ਼ਰਦ ਅਰਗਡੇ ਨੇ ਦਸਿਆ, ਔਰਤਾਂ ਦੀ ਇੱਜ਼ਤ ਅਤੇ ਸਵੈ-ਮਾਣ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਵਿਰੁਧ ਮਤਾ ਪਾਸ ਕੀਤਾ।