ਖ਼ਬਰਾਂ
CM ਮਾਨ ਤੇ ਕੇਜਰੀਵਾਲ ਨੇ ਜ਼ਿਮਨੀ ਚੋਣਾਂ 'ਚ ਸ਼ਾਨਦਾਰ ਜਿੱਤ ਲਈ ਦਿੱਤੀ ਵਧਾਈ
ਕੇਜਰੀਵਾਲ ਜੀ ਦੀ ਅਗਵਾਈ 'ਚ ਜਿੱਤ-CM ਮਾਨ
Wayanad Lok Sabha By-Election Results : ਵਾਇਨਾਡ 'ਚ ਕਾਂਗਰਸ ਦੀ ਲੀਡ, ਪ੍ਰਿਯੰਕਾ ਗਾਂਧੀ 3 ਲੱਖ ਤੋਂ ਵੱਧ ਵੋਟਾਂ ਨਾਲ ਅੱਗੇ
Wayanad Lok Sabha By-Election Results : ਪ੍ਰਿਯੰਕਾ ਗਾਂਧੀ 3 ਲੱਖ 82 ਹਜ਼ਾਰ 975 ਵੋਟਾਂ ਦੀ ਲੀਡ ਕੀਤੀ ਹਾਸਿਲ
Maharashtra Assembly Election Results Live : ਮਹਾਰਾਸ਼ਟਰ 'ਚ ਮਹਾਯੁਤੀ ਦਾ ਤੂਫਾਨ... ਮਹਾਵਿਕਾਸ ਅਘਾੜੀ ਪਛੜੀ, ਜਾਣੋ ਅਪਡੇਟ
Maharashtra Assembly Election Results Live : ਮੁੰਬਈ ’ਚ 10 ਅਜਿਹੀਆਂ ਸੀਟਾਂ ਹਨ ਜਿੱਥੇ ਏਕਨਾਥ ਸ਼ਿੰਦੇ ਅਤੇ ਊਧਵ ਠਾਕਰੇ ਧੜੇ ਵਿਚਾਲੇ ਸਿੱਧਾ ਮੁਕਾਬਲਾ
Punjab Election Results: ਪੰਜਾਬ ਦੀਆਂ 4 ਸੀਟਾਂ ਦੇ ਨਤੀਜੇ ਆਏ ਸਾਹਮਣੇ, 'ਆਪ' ਨੇ 3 ਸੀਟਾਂ 'ਤੇ ਹਾਸਲ ਕੀਤੀ ਜਿੱਤ
Punjab Election Results: ਬਰਨਾਲਾ ਸੀਟ ਕਾਂਗਰਸ ਨੇ ਜਿੱਤੀ
New Delhi: ਦਿੱਲੀ ਦੀ ਹਵਾ ਦੀ ਗੁਣਵੱਤਾ 420 ਦੇ AQI ਨਾਲ ਫਿਰ 'ਗੰਭੀਰ' ਸ਼੍ਰੇਣੀ 'ਤੇ ਪਹੁੰਚੀ
New Delhi: ਸ਼ੁੱਕਰਵਾਰ ਨੂੰ ਹਵਾ ਦੀ ਗੁਣਵੱਤਾ ਫਿਰ ਤੋਂ ਵਿਗੜਨੀ ਸ਼ੁਰੂ ਹੋ ਗਈ ਅਤੇ 'ਗੰਭੀਰ' ਸ਼੍ਰੇਣੀ ਦੇ ਨੇੜੇ ਚਲੀ ਗਈ
Priyanka Gandhi Vadra: ਕੇਰਲ ਦੇ ਵਾਇਨਾਡ ਵਿੱਚ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵੱਡੀ ਲੀਡ ਨਾਲ ਅੱਗੇ
Priyanka Gandhi Vadra: ਚੋਣ ਮੈਦਾਨ ਵਿੱਚ 16 ਉਮੀਦਵਾਰ ਹਨ। ਪ੍ਰਿਯੰਕਾ ਪਹਿਲੀ ਵਾਰ ਚੋਣ ਲੜ ਰਹੀ ਹੈ।
Punjab Election Result: ਪੰਜਾਬ ਜ਼ਿਮਨੀ ਚੋਣਾਂ ’ਚ 'ਆਪ' ਤਿੰਨ ਸੀਟਾਂ 'ਤੇ, ਕਾਂਗਰਸ ਇਕ ਸੀਟ 'ਤੇ ਅੱਗੇ
Punjab Election Result: ਭਾਜਪਾ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੀਜੇ ਸਥਾਨ 'ਤੇ ਹਨ।
Bangal News: ਤ੍ਰਿਣਮੂਲ ਕਾਂਗਰਸ ਛੇ ਵਿੱਚੋਂ ਤਿੰਨ ਸੀਟਾਂ 'ਤੇ ਅੱਗੇ
ਹਾਲਾਂਕਿ ਚੋਣ ਕਮਿਸ਼ਨ ਨੇ ਅਜੇ ਤੱਕ ਆਪਣੀ ਵੈੱਬਸਾਈਟ 'ਤੇ ਕੋਈ ਰੁਝਾਨ ਜਾਰੀ ਨਹੀਂ ਕੀਤਾ ਹੈ।
Rajasthan News: ਰਾਜਸਥਾਨ ਵਿਧਾਨ ਸਭਾ ਉਪ ਚੋਣ: ਸੱਤ ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ
Rajasthan News: ਸਾਰੇ 7 ਵਿਧਾਨ ਸਭਾ ਹਲਕਿਆਂ ਲਈ ਕੁੱਲ 141 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ।
Maharashtra Election: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ
ਵੋਟਾਂ ਦੀ ਗਿਣਤੀ ਲਈ ਕੁੱਲ 288 ਗਿਣਤੀ ਕੇਂਦਰ ਬਣਾਏ ਗਏ ਹਨ।