ਖ਼ਬਰਾਂ
Jharkhand Election: ਝਾਰਖੰਡ ਦੀਆਂ 81 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
ਮੁੱਖ ਚੋਣ ਅਧਿਕਾਰੀ ਕੇ. ਰਵੀ ਕੁਮਾਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਸ਼ਾਮ 4 ਵਜੇ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।
Election Result: ਉੱਤਰ ਪ੍ਰਦੇਸ਼ ਦੀਆਂ 9 ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
Election Result: ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ ਨੌਂ ਆਬਜ਼ਰਵਰ ਤਾਇਨਾਤ ਕੀਤੇ ਹਨ।
Punjab Election Results 2024 Live Update: ਡੇਰਾ ਬਾਬਾ ਨਾਨਕ ਤੋਂ ਗੁਰਦੀਪ ਰੰਧਾਵਾ ਜਿੱਤੇ, 5722 ਵੋਟਾਂ ਦੇ ਫ਼ਰਕ ਨਾਲ ਜਿੱਤੇ ਰੰਧਾਵਾ
Punjab Election Results 2024 live update: ਅੰਮ੍ਰਿਤਾ ਵੜਿੰਗ ਨੂੰ 16,112 ਵੋਟਾਂ
Canada News: ਹਰਜਿੰਦਰ ਸਿੱਧੂ ਬਣੇ ਡੈਲਟਾ ਪੁਲਿਸ ਦੇ ਮੁਖੀ
Canada News: 1993 ਵਿੱਚ ਡੈਲਟਾ ਪੁਲਿਸ ਵਿੱਚ ਸਿਪਾਹੀ ਵਜੋਂ ਹੋਏ ਸੀ ਭਰਤੀ
Punjab News: ਪ੍ਰਵਾਸੀਆਂ ਨੂੰ ਪੰਜਾਬ ਵਿਚ ਰਹਿਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਜਾਂ ਨਹੀਂ? ਇਸ ਬਾਰੇ ਚੱਲੀ ਜ਼ੋਰਦਾਰ ਬਹਿਸ
Punjab News: ਮੋਹਾਲੀ ਵਿਚ ਪ੍ਰਵਾਸੀਆਂ ਦਾ ਮਸਲਾ ਹਰ ਦਿਨ ਲੈ ਰਿਹੈ ਨਵਾਂ ਮੋੜ
Punjab Election Result: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ
Punjab Election Result: 8.30 ਵਜੇ ਰੁਝਾਨ ਅਤੇ 9.30 ਵਜੇ ਆ ਸਕਦੈ ਪਹਿਲਾ ਨਤੀਜਾ
ਬਰਤਾਨੀਆਂ ਦੇ ਗੈਟਵਿਕ ਹਵਾਈ ਅੱਡੇ ’ਤੇ ਸ਼ੱਕੀ ਚੀਜ਼ ਮਿਲਣ ਮਗਰੋਂ ਬੰਬ ਨਿਰੋਧਕ ਦਸਤਾ ਤਾਇਨਾਤ
ਗੈਟਵਿਕ ਹੀਥਰੋ ਹਵਾਈ ਅੱਡੇ ਤੋਂ ਬਾਅਦ ਬਰਤਾਨੀਆਂ ਦਾ ਦੂਜਾ ਸੱਭ ਤੋਂ ਵਿਅਸਤ ਹਵਾਈ ਅੱਡਾ ਹੈ
ਉਚਿਤ ਮੁਆਵਜ਼ਾ ਦਿਤੇ ਬਗ਼ੈਰ ਸਰਕਾਰ ਨੂੰ ਜ਼ਮੀਨ ਐਕਵਾਇਰ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ : ਸੁਪਰੀਮ ਕੋਰਟ
ਕਿਹਾ, ਹਾਲਾਂਕਿ ਜਾਇਦਾਦ ਦਾ ਅਧਿਕਾਰ ਹੁਣ ਬੁਨਿਆਦੀ ਅਧਿਕਾਰ ਨਹੀਂ ਹੈ ਪਰ ਫਿਰ ਵੀ ਇਹ ਸੰਵਿਧਾਨਕ ਅਧਿਕਾਰ ਹੈ
ਬ੍ਰਿਟੇਨ : ਲੰਡਨ 'ਚ ਅਮਰੀਕੀ ਦੂਤਾਵਾਸ ਨੇੜੇ ਪੁਲਿਸ ਨੇ ਕੀਤਾ ਨਿਯੰਤਰਿਤ ਧਮਾਕਾ, ਸਥਿਤੀ ਆਮ ਵਾਂਗ
ਸਾਰੀਆਂ ਬੈਠਕਾਂ ਅਤੇ ਬੈਠਕਾਂ ਰੱਦ ਕਰ ਦਿਤੀਆਂ ਗਈਆਂ
ਧਰਤੀ, ਪਾਣੀ ਤੇ ਹਵਾ ਨੂੰ ਬਚਾਉਣਾ ਸਾਡਾ ਸੱਭ ਦਾ ਮੁਢਲਾ ਫ਼ਰਜ਼ ਤੇ ਧਰਮ : ਰਾਜਪਾਲ ਕਟਾਰੀਆ
ਕੈਂਸਰ ਜਾਗਰੂਕਤਾ ਮੋਬਾਈਲ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ