ਖ਼ਬਰਾਂ
Chandigarh News : ਵਿਜੀਲੈਂਸ ਨੇ 24,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਅਧਿਕਾਰੀ ਰੰਗੇ ਹੱਥੀਂ ਕੀਤਾ ਕਾਬੂ
ਵਿਕਾਸ ਫੰਡਾਂ ’ਚੋਂ 12,50000 ਰੁਪਏ ਦੇ ਯੂ.ਸੀ. ਜਾਰੀ ਕਰਨ ਬਦਲੇ 2 ਫ਼ੀਸਦ ਰਿਸ਼ਵਤ ਵਜੋਂ 24,000 ਰੁਪਏ ਦੀ ਕੀਤੀ ਜਾ ਰਹੀ ਸੀ ਮੰਗ
ਪੰਜਾਬ ਸਰਕਾਰ ਵਲੋਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦਾ ਨੋਟੀਫ਼ੀਕੇਸ਼ਨ ਜਾਰੀ
ਦਸੰਬਰ 2024 ਦੇ ਅੰਤ ਤਕ ਹੋਣਗੀਆਂ ਚੋਣਾਂ
Chandigarh News : ਵਿਜੀਲੈਂਸ ਨੇ ਬੈਂਕ ਨਾਲ 34.92 ਲੱਖ ਰੁਪਏ ਦੀ ਹੇਰਾਫੇਰੀ ਕਰਨ ਦੇ ਦੋਸ਼ ਹੇਠ ਭਗੌੜਾ ਮੈਨੇਜਰ ਕੀਤਾ ਗ੍ਰਿਫ਼ਤਾਰ
Chandigarh News : ਦੋਸ਼ੀ ਪ੍ਰਮੋਦ ਕੁਮਾਰ ਰਾਜਸਥਾਨ ਤੋਂ ਕੀਤਾ ਕਾਬੂ ਜੋ ਸਾਲ 2022 ਤੋਂ ਚੱਲ ਰਿਹਾ ਸੀ ਫ਼ਰਾਰ
America News : ਅਮਰੀਕਾ 'ਚ ਜਨਮਦਿਨ ਮਨਾਉਂਦੇ ਭਾਰਤੀ ਵਿਦਿਆਰਥੀ ਦੇ ਗੋਲ਼ੀ ਲੱਗਣ ਨਾਲ ਹੋਈ ਮੌਤ
America News : ਜਸ਼ਨ ਦੌਰਾਨ ਆਰੀਅਨ ਬੰਦੂਕ ਨੂੰ ਕਰ ਰਿਹਾ ਸੀ ਸਾਫ਼, ਆਰੀਅਨ ਰੈੱਡੀ ਜਾਰਜੀਆ ਯੂਨੀਵਰਸਿਟੀ ਤੋਂ ਕਰ ਰਿਹਾ ਸੀ ਮਾਸਟਰ ਡਿਗਰੀ
PM Modi News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਵਿਦੇਸ਼ ਯਾਤਰਾ ਦੌਰਾਨ ਦਿਤੇ ਇਹ ਖੂਬਸੂਰਤ ਤੋਹਫੇ...
PM Modi News : ਮਹਾਰਾਸ਼ਟਰ ਦੇ ਕੋਲਹਾਪੁਰ ਤੋਂ ਪਰੰਪਰਾਗਤ ਕਾਰੀਗਰੀ ਦੀ ਸ਼ਾਨਦਾਰ ਮਿਸਾਲ ਜੋ ਨਾਈਜੀਰੀਆ ਦੇ ਰਾਸ਼ਟਰਪਤੀ ਨੂੰ ਪੇਸ਼ ਕੀਤੀ
Chhattisgarh News : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਮੁਕਾਬਲੇ ਮਗਰੋਂ ਵੱਡੀ ਮਾਤਰਾ ’ਚ ਹਥਿਆਰ ਬਰਾਮਦ
Chhattisgarh News : ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਸਵੇਰੇ 10 ਨਕਸਲੀ ਹੋ ਗਏ ਸਨ ਹਲਾਕ
Delhi News : ਕੇਂਦਰ ਨੇ ਪਰਾਲੀ ਸਾੜਨ ’ਤੇ ਨਜ਼ਰ ਰੱਖਣ ਲਈ ਸਾਬਕਾ ਜੱਜਾਂ ਦੇ ਪੈਨਲ ਦੇ ਗਠਨ ਦਾ ਕੀਤਾ ਸਖ਼ਤ ਵਿਰੋਧ
Delhi News : ‘ਐਮਿਕਸ’ ਨੇ ਕਿਹਾ ਕਿ ਜੱਜਾਂ ਨੇ ਪਹਿਲਾਂ ਹਵਾ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਦੇ ਮੁੱਦਿਆਂ ਨਾਲ ਨਜਿੱਠਿਆ ਸੀ
Delhi News : ਮਹਾਰਾਸ਼ਟਰ-ਝਾਰਖੰਡ ਚੋਣਾਂ 'ਚ AICC ਅਬਜ਼ਰਵਰ ਦੀ ਕੀਤੀ ਨਿਯੁਕਤੀ
Delhi News : ਸਾਬਕਾ CM ਭੁਪੇਸ਼ ਬਘੇਲ ਨੂੰ ਮਹਾਰਾਸ਼ਟਰ ਦੀ ਜ਼ਿੰਮੇਵਾਰੀ ਮਿਲੀ
Supreme Court News : ਕੀ ਭਾਰਤ ‘ਸਮਾਜਵਾਦੀ’, ‘ਧਰਮ ਨਿਰਪੱਖ’ ਅਤੇ ‘ਅਖੰਡ’ ਹੈ ! 25 ਨਵੰਬਰ ਨੂੰ ਹੁਕਮ ਪਾਸ ਕਰੇਗਾ ਸੁਪਰੀਮ ਕੋਰਟ
Supreme Court News : ਇਹ ਨਹੀਂ ਕਿਹਾ ਜਾ ਸਕਦਾ ਕਿ ਐਮਰਜੈਂਸੀ ਦੌਰਾਨ ਸੰਸਦ ਨੇ ਜੋ ਕੀਤਾ ਉਹ ਸਾਰਾ ਕੁੱਝ ਫ਼ਜੂਲ ਸੀ : ਸੁਪਰੀਮ ਕੋਰਟ
Gurdaspur News : ਵਿਜੀਲੈਂਸ ਨੇ 30,000 ਰੁਪਏ ਰਿਸ਼ਵਤ ਲੈਂਦਾ ਪੀ.ਐਸ.ਪੀ.ਸੀ.ਐਲ. ਦਾ ਜੇ.ਈ.ਰੰਗੇ ਹੱਥੀਂ ਕੀਤਾ ਕਾਬੂ
Gurdaspur News : ਮੁਲਜ਼ਮ ਨੇ ਕਮਰਸ਼ੀਅਲ ਬਿਜਲੀ ਮੀਟਰ ਲਗਾਉਣ ਬਦਲੇ 30,000 ਰੁਪਏ ਦੀ ਮੰਗ ਸੀ ਰਿਸ਼ਵਤ