ਖ਼ਬਰਾਂ
ਸ਼ਰਾਬ ਘੁਟਾਲਾ ਮਾਮਲਾ: ਕੇਜਰੀਵਾਲ ਨੇ ਖੜਕਾਇਆ ਦਿੱਲੀ ਹਾਈਕੋਰਟ ਦਾ ਦਰਵਾਜ਼ਾ, ਹੇਠਲੀ ਅਦਾਲਤ ਦੇ ਫੈਸਲੇ ਨੂੰ ਦਿੱਤੀ ਚੁਣੌਤੀ
21 ਨਵੰਬਰ ਨੂੰ ਸੁਣਵਾਈ ਹੋਣ ਦੀ ਸੰਭਾਵਨਾ
Punjab By-Elections 2024 Exit Polls : ਐਗਜ਼ਿਟ ਪੋਲ ’ਚ ਆਪ ਅੱਗੇ, ਕੌਣ ਮਾਰੇਗਾ ਬਾਜੀ ਇਸਦਾ ਫੈਸਲਾ 23 ਨਵੰਬਰ ਨੂੰ ਆਵੇਗਾ
Punjab By-Elections 2024 Exit Polls : ਜੋ 4 ਹਲਕਿਆਂ-ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਦੇ ਸੰਭਾਵਿਤ ਨਤੀਜਿਆਂ ਦੀ ਇੱਕ ਝਲਕ ਪੇਸ਼ ਕਰਦੇ ਹੈ।
ਪਾਕਿਸਤਾਨ: ਸਾਬਕਾ PM ਇਮਰਾਨ ਖਾਨ ਨੂੰ ਸਰਕਾਰੀ ਤੋਹਫ਼ੇ ਦੇ ਮਾਮਲੇ 'ਚ ਮਿਲੀ ਜ਼ਮਾਨਤ
ਖਾਨ ਕਈ ਕੇਸਾਂ ਵਿੱਚ ਜੇਲ੍ਹ ਵਿੱਚ ਬੰਦ ਸਨ।
Chandigarh News : ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ
Chandigarh News : ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਚੋਣਾਂ ਨੇਪਰੇ ਚਾੜ੍ਹਨ ਲਈ ਵੋਟਰਾਂ, ਚੋਣ ਅਮਲੇ, ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦਾ ਕੀਤਾ ਧੰਨਵਾਦ
Chandigarh News : ਸਹਿਕਾਰਤਾ ਵਿਭਾਗ ਨੂੰ ਪੰਜਾਬ ਦੇ ਆਰਥਿਕ ਵਿਕਾਸ ਦੀ ਰੀੜ੍ਹ ਦੀ ਹੱਡੀ ਐਲਾਨਿਆ : ਹਰਪਾਲ ਸਿੰਘ ਚੀਮਾ
Chandigarh News : ਪੂੰਜੀ ਵਿਸਥਾਰ ਅਤੇ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਸਹਿਕਾਰਤਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ- ਹਰਪਾਲ ਸਿੰਘ ਚੀਮਾ
Moga News : ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਤੋਖਨ ਸਾਹੂ ਪਹੁੰਚੇ ਮੋਗਾ
Moga News : ਲਗਭਗ ਸਾਰੇ ਫੈਕਟਰਾਂ ਤੋਂ ਮੋਗਾ ਜ਼ਿਲ੍ਹਾ ਐਸਪੀਰੇਸ਼ਨਲ ਤੋਂ ਬਣ ਰਿਹਾ ਇੰਸਪੀਰੇਸ਼ਨਲ, ਅਧਿਕਾਰੀਆਂ ਦੇ ਕੰਮ ਦੀ ਕੀਤੀ ਸ਼ਲਾਘਾ
UP News : ਮੀਰਾਪੁਰ 'ਚ ਰਿਵਾਲਵਰ ਨਾਲ ਵੋਟਰਾਂ ਨੂੰ ਧਮਕਾਇਆ ਜਾ ਰਿਹਾ ਹੈ SHO, ਵੀਡੀਓ ਸ਼ੇਅਰ ਕਰਕੇ ਅਖਿਲੇਸ਼ ਦਾ ਦੋਸ਼
UP News : ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਮੀਰਾਪੁਰ ਦੇ ਐੱਸਐੱਚਓ ਨੂੰ ਤੁਰੰਤ ਕਰਨਾ ਚਾਹੀਦਾ ਹੈ ਮੁਅੱਤਲ
Tarn Taran News : ਤਰਨ ਤਾਰਨ ਪੁਲਿਸ ਅਤੇ ਬੀ.ਐਸ.ਐਫ ਨੇ ਸਾਂਝੇ ਸਰਚ ਅਪਰੇਸ਼ਨ ਦੌਰਾਨ 2 ਡਰੋਨ ਕੀਤੇ ਬਰਾਮਦ
Tarn Taran News : ਪਿੰਡ ਨੋਸ਼ਿਹਰਾ ਢਾਲਾ ਦੇ ਖੇਤ ਅਤੇ ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ’ਚ ਮਿਲੇ ਡਰੋਨ
ਰਾਜਸਥਾਨ ਦੇ 'ਚ 4 ਸਾਲਾ ਮਾਸੂਮ ਬੱਚਾ ਬੋਰਵੈੱਲ 'ਚ ਡਿੱਗਿਆ, ਮੋਟਰ ਸ਼ਿਫਟ ਕਰਨ ਦੌਰਾਨ ਹੋਇਆ ਹਾਦਸਾ
ਮੋਟਰ ਸ਼ਿਫਟ ਕਰਨ ਦੌਰਾਨ ਹੋਇਆ ਹਾਦਸਾ
ਈਡੀ ਨੇ 'ਵੋਟ ਲਈ ਨਕਦ' ਮਾਮਲੇ ਵਿੱਚ ਦੁਬਈ ਭੱਜਣ ਵਾਲੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਹਿਮਦਾਬਾਦ ਹਵਾਈ ਅੱਡੇ 'ਤੇ ਉਸ ਸਮੇਂ ਗ੍ਰਿਫਤਾਰ ਕੀਤਾ