ਖ਼ਬਰਾਂ
Uttar Pradesh News : ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਦਾ ਅਜੀਬੋ-ਗ਼ਰੀਬ ਦਾਅਵਾ
Uttar Pradesh News : ਜਹਾਜ਼ ਦੀ ਕਲਪਨਾ ਰਿਸ਼ੀ ਭਾਰਦਵਾਜ ਨੇ ਕੀਤੀ ਸੀ, ਇਸ ਦਾ ਸਿਹਰਾ ਰਾਈਟ ਬ੍ਰਦਰਜ਼ ਨੂੰ ਦਿਤਾ ਗਿਆ : ਯੂ.ਪੀ. ਰਾਜਪਾਲ
Sangrur News : ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ, ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ’ਚ ਤਬਦੀਲ ਕਰੋ
Sangrur News : ਸੰਗਰੂਰ ਜ਼ਿਲ੍ਹੇ ਦੇ ਨਵੇਂ ਚੁਣੇ ਪੰਚਾਂ ਨੂੰ ਸਹੁੰ ਚੁਕਾਈ, ਗ੍ਰਾਮ ਪੰਚਾਇਤਾਂ ਨੂੰ ਜਮਹੂਰੀ ਢਾਂਚੇ ਦੀ ਨੀਂਹ ਦੱਸਿਆ
Delhi News : ਅਗਲੇ ਸਾਲ ਭਾਰਤ ਦੌਰੇ ’ਤੇ ਆ ਸਕਦੇ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ
Delhi News : ਇਸ ਸਾਲ ਜੁਲਾਈ ’ਚ ਮਾਸਕੋ ’ਚ ਪੁਤਿਨ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿਤਾ ਸੀ
The Sabarmati Report : ਮੱਧ ਪ੍ਰਦੇਸ਼ ਸਰਕਾਰ ‘ਸਾਬਰਮਤੀ ਰੀਪੋਰਟ’ ਫਿਲਮ ਨੂੰ ਟੈਕਸ ਮੁਕਤ ਕਰੇਗੀ
The Sabarmati Report : ਮੁੱਖ ਮੰਤਰੀ ਮੋਹਨ ਯਾਦਵ ਨੇ ਕੀਤਾ ਐਲਾਨ ਅਤੇ ਕਿਹਾ ਕਿ ਉਹ ਵੀ ਫ਼ਿਲਮ ਵੇਖਣਗੇ
Chandigarh News : ਚੰਡੀਗੜ੍ਹ ਦੀ ਕਮਿਸ਼ਨਰ ਦਿਵਿਆਂਗ ਵੱਲੋਂ ਪਲਸੌਰਾ ਦੇ ਪਿੰਗਲਵਾੜਾ ਦਾ ਦੌਰਾ
Chandigarh News : ਮਾਧਵੀ ਕਟਾਰੀਆ ਵੱਲੋਂ ਬੇਸਹਾਰਾ ਲੋਕਾਂ ਲਈ ਭਗਤ ਪੂਰਨ ਸਿੰਘ ਵੱਲੋਂ ਆਰੰਭੇ ਸਿਧਾਂਤਾਂ ਦੀ ਸ਼ਲਾਘਾ
Chandigarh News : ਬਾਜਵਾ ਨੇ ਪੰਜਾਬ ਪੰਚਾਇਤ ਚੋਣਾਂ ਬਾਰੇ ਸੁਪਰੀਮ ਕੋਰਟ ਦੇ ਸਟੈਂਡ ਦਾ ਕੀਤਾ ਸਵਾਗਤ
Chandigarh News : 'ਆਪ' ਦੀ ਅਗਵਾਈ ਵਾਲੀ ਸਰਕਾਰ ਦੀ ਚੋਣ ਪ੍ਰਕਿਰਿਆ ’ਚ ਹੇਰਾਫੇਰੀ ਦੀ ਅਦਾਲਤ ਨੇ ਸਖ਼ਤ ਆਲੋਚਨਾ ਕੀਤੀ
Shyam Singh Rana News : ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਲਿਫਟ ’ਚ ਫਸੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ
Shyam Singh Rana News : ਮੀਟਿੰਗ ’ਚ ਸੂਬਾ ਪ੍ਰਧਾਨ ਮੋਹਨ ਲਾਲ ਬਰੌਲੀ,ਫਨਿੰਦਰ ਨਾਥ ਸ਼ਰਮਾ ਅਤੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਵੀ ਹਾਜ਼ਰ ਸਨ
Barnala News :ਵਿਧਾਨ ਸਭਾ ਹਲਕਾ103-ਬਰਨਾਲਾ ਜ਼ਿਮਨੀ ਚੋਣ ਲਈ ਪ੍ਰਬੰਧ ਮੁਕੰਮਲ, ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ
Barnala News : ਵੋਟਾਂ ਲਈ 1064 ਚੋਣ ਅਮਲਾ ਅਤੇ 1100 ਦੇ ਕਰੀਬ ਸੁਰੱਖਿਆ ਅਮਲਾ ਰਹੇਗਾ ਤਾਇਨਾਤ, ਨਤੀਜਾ 23 ਨੂੰ
khanna News : ਘਰ ਦੇ ਵਿਹੜੇ ’ਚ ਖੇਡਦੀ ਡੇਢ ਸਾਲਾ ਮਾਸੂਮ ਬੱਚੀ ’ਤੇ ਲੋਹੇ ਦਾ ਗੇਟ ਡਿੱਗਣ ਕਾਰਨ ਗਈ ਜਾਨ
khanna News : ਡੇਢ ਸਾਲ ਦੀ ਮਾਸੂਮ ਬਾਣੀ ਕੌਰ ਦਾ ਦਾਦੀ ਹੀ ਕਰਦੀ ਸੀ ਪਾਲਣ ਪੋਸ਼ਣ
Chandigarh News :ਪੰਜਾਬ ਮੰਤਰੀ ਮੰਡਲ ਲੱਖਾਂ ਲੋਕਾਂ ਨੂੰ ਬੇਘਰ ਹੋਣ ਤੋਂ ਰੋਕਣ ਲਈ 3 ਕਿਲੋਮੀਟਰ ਤੱਕ ਦੇ ਸੁਖਨਾ E.S.Z. ਨੂੰ ਕਰੇ ਰੱਦ:ਜੋਸ਼ੀ
Chandigarh News : 3 ਕਿਲੋਮੀਟਰ ਸੁਖਨਾ ਈਕੋ-ਸੈਂਸੇਟਿਵ ਜ਼ੋਨ ਦਾ ਪ੍ਰਸਤਾਵ, ਨਵਾਂਗਾਓਂ ਨਗਰ ਕੌਂਸਲ ਦੇ ਘਰਾਂ ਨੂ ਢਾਹੇ ਜਾਨ ਦਾ ਖਤਰਾ