ਖ਼ਬਰਾਂ
Canada News: ਜਸਟਿਨ ਟਰੂਡੋ ਨੇ ਪ੍ਰਵਾਸ ਤੇ ਵੀਜ਼ਾ ਨੀਤੀ 'ਚ ਮੰਨੀਆਂ ਇਹ ਗਲਤੀਆਂ, ਸੋਧ ਲਈ ਚੁੱਕੇ ਜਾ ਰਹੇ ਕਦਮ
Canada News: 'ਪਿਛਲੇ 2 ਸਾਲਾਂ ਦੌਰਾਨ ਕੈਨੇਡਾ ਦੀ ਅਬਾਦੀ 'ਚ ਬੇਤਹਾਸ਼ਾ ਵਾਧਾ ਹੋਇਆ'
Anmol Bishnoi arrested in America: ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ’ਚ ਗ੍ਰਿਫ਼ਤਾਰ!
Anmol Bishnoi arrested in America: ਮੂਸੇਵਾਲਾ ਦੀ ਮੌਤ ਤੋਂ ਬਾਅਦ ਅਨਮੋਲ ਲਾਪਤਾ ਹੋ ਗਿਆ ਸੀ
ED Action: ਲਾਟਰੀ ਕਿੰਗ ਸੈਂਟੀਆਗੋ ਮਾਰਟਿਨ ਖਿਲਾਫ਼ ED ਦਾ ਐਕਸ਼ਨ, ਕਰੋੜਾਂ ਰੁਪਏ ਬਰਾਮਦ
ਮਾਰਟਿਨ ਅਤੇ ਉਸ ਦੀ ਕੰਪਨੀ ਮੈਸਰਜ਼ ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਵੱਖ-ਵੱਖ ਰਾਜਾਂ ’ਚ 22 ਸਥਾਨਾਂ 'ਤੇ ਕੀਤੀ ਛਾਪੇਮਾਰੀ
ਪੰਜਾਬ ’ਚ 3000 ਪੰਚਾਇਤੀ ਉਮੀਦਵਾਰਾਂ ਦਾ ਬਿਨਾਂ ਮੁਕਾਬਲਾ ਚੁਣਿਆ ਜਾਣਾ ਬਹੁਤ ਅਜੀਬ : ਸੁਪਰੀਮ ਕੋਰਟ
ਅਸੰਤੁਸ਼ਟ ਉਮੀਦਵਾਰਾਂ ਨੂੰ ਚੋਣ ਪਟੀਸ਼ਨਾਂ ਦਾਇਰ ਕਰਨ ਦੀ ਇਜਾਜ਼ਤ ਦੇ ਦਿਤੀ. ਸੂਬਾ ਚੋਣ ਕਮਿਸ਼ਨ ਨੂੰ ਛੇ ਮਹੀਨਿਆਂ ਦੇ ਅੰਦਰ ਪਟੀਸ਼ਨਾਂ ’ਤੇ ਫੈਸਲਾ ਲੈਣ ਲਈ ਕਿਹਾ
ਮੋਦੀ-ਸ਼ੀ ਵਿਚਕਾਰ ਅਹਿਮ ਮੁੱਦਿਆਂ ’ਤੇ ਬਣੀ ਸਹਿਮਤੀ ਨੂੰ ਲਾਗੂ ਕਰਨ ਲਈ ਤਿਆਰ : ਚੀਨ
ਕਿਹਾ, ਨੇਤਾਵਾਂ ਅਤੇ ਅਧਿਕਾਰੀਆਂ ਵਿਚਾਲੇ ਬੈਠਕ ਦੇ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ
‘ਇਕ ਧਰਤੀ, ਇਕ ਪਰਵਾਰ, ਇਕ ਭਵਿੱਖ’ ਦਾ ਸੰਦੇਸ਼ ਅਜੇ ਵੀ ਪ੍ਰਸੰਗਿਕ ਹੈ : ਪ੍ਰਧਾਨ ਮੰਤਰੀ ਮੋਦੀ
ਬ੍ਰਾਜ਼ੀਲ ’ਚ ਭਾਰਤੀ ਮੂਲ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਤਰਾਂ ਦੇ ਉਚਾਰਣ ਨਾਲ ਸਵਾਗਤ ਕੀਤਾ
ਪੰਥਕ ਹਲਕਿਆਂ ’ਚ ਚਰਚਿਆਂ ਮੁਤਾਬਕ ਡਰਾਮਾ ਹੀ ਸਾਬਤ ਹੋਇਆ ਸੁਖਬੀਰ ਦਾ ਅਸਤੀਫ਼ਾ, ਜਾਣੋ ਪੰਥਕ ਸ਼ਖ਼ਸੀਅਤਾਂ ਦੀ ਪ੍ਰਤੀਕਿਰਿਆ
ਵਰਕਿੰਗ ਕਮੇਟੀ ਨਹੀਂ ਲੈ ਸਕੀ ਅਸਤੀਫ਼ਾ ਮਨਜ਼ੂਰ ਕਰਨ ਬਾਰੇ ਫ਼ੈਸਲਾ, ਮਹਿਜ਼ ਦਿਖਾਵਾ ਹੀ ਸਾਬਤ ਹੋਈ ਮੀਟਿੰਗ
Amritsar News : ਅੰਮ੍ਰਿਤਸਰ ਪਹੁੰਚੇ ਰਾਹੁਲ ਗਾਂਧੀ, ਦਰਬਾਰ ਸਾਹਿਬ ਹੋਏ ਨਤਮਸਤਕ
Amritsar News : ਕਾਂਗਰਸੀ ਆਗੂਆਂ ਨੇ ਕੀਤਾ ਨਿੱਘਾ ਸਵਾਗਤ
Mumbai News : ਸੂਚਨਾ ਤਕਨਾਲੋਜੀ ਤੇ ਪਟਰੌਲੀਅਮ ਸ਼ੇਅਰਾਂ ’ਚ ਵਿਕਰੀ ਕਾਰਨ ਸੈਂਸੈਕਸ 241 ਅੰਕ ਡਿੱਗਿਆ
Mumbai News : ਨਿਫਟੀ 23,500 ਦੇ ਪੱਧਰ ਤੋਂ ਹੇਠਾਂ ਆਇਆ
Diljit Dusanjh News : ਕੇਂਦਰੀ ਰਾਜ ਮੰਤਰੀ ਬਿੱਟੂ, ਦਿਲਜੀਤ ਨੂੰ 'ਤੇਲੰਗਾਨਾ ਸਰਕਾਰ ਵੱਲੋਂ ਨੋਟਿਸ ਭੇਜਣਾ ਦੱਸਿਆ ਗੈਰ-ਵਾਜ਼ਿਬ'
Diljit Dusanjh News : ਦਿਲਜੀਤ ਦੁਸਾਂਝ ਨਾਲ ਹਿੱਕ ਠੋਕ ਕੇ ਖੜ੍ਹੇ ਹਾਂ - ਬਿੱਟੂ