ਖ਼ਬਰਾਂ
Gold-Silver Price Today News : ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਕੀ ਹੈ ਸੋਨੇ-ਚਾਂਦੀ ਦੀ ਤਾਜ਼ਾ ਕੀਮਤ
Gold-Silver Price Today News : ਚਾਂਦੀ 89,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ।
Jalandhar News : ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਵਿਵਾਦਿਤ ਬਿਆਨ 'ਤੇ ਮੰਗੀ ਮਾਫੀ
Jalandhar News : ਜੱਟਾਂ 'ਤੇ ਕੀਤੀ ਸੀ ਟਿੱਪਣੀ, ਚੰਨੀ ਨੇ ਕਿਹਾ- ਕਿਸੇ ਸਮਾਜ ਨੂੰ ਠੇਸ ਪਹੁੰਚੀ ਹੋਵੇ ਤਾਂ ਮੁਆਫ਼ ਕਰਨਾ
Canada News: ਪੰਜਾਬ ਦੇ ਜੰਮਪਲ ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ 'ਚ ਬਣੇ ਕੈਬਨਿਟ ਮੰਤਰੀ
Canada News: Mining & Critical Resources ਦਾ ਦਿੱਤਾ ਗਿਆ ਮਹਿਕਮਾ
Punjab News: ਤੜਕਸਾਰ ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ
Punjab News: 20 ਤੋਂ ਵੱਧ ਬੱਚੇ ਹੋਏ ਜ਼ਖ਼ਮੀ
Punjab News: ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਖੇਤਾਂ ’ਚ ਪਹੁੰਚ ਕੇ ਖ਼ੁਦ ਬੁਝਾਈ ਪਰਾਲੀ ਨੂੰ ਲੱਗੀ ਅੱਗ
Punjab News: ਅੱਗ ਲਗਾਉਣ ਵਾਲੇ ਖੇਤ ਛੱਡ ਕੇ ਹੋਏ ਫ਼ਰਾਰ, ਪਰਚਾ ਦਰਜ
Punjab News: ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਛਾਪਾ ਮਾਰ ਕੇ ਹਿਰਾਸਤ 'ਚ ਲਏ ਕਈ ਜੋੜੇ
Punjab News: ਪੁਲਿਸ ਨੇ ਮੌਰਲ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Delhi News: ਵਧਦੇ ਪ੍ਰਦੂਸ਼ਣ 'ਤੇ ਕੇਂਦਰ ਸਰਕਾਰ ਸਖ਼ਤ! ਸਿਹਤ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ
ਹਰੇਕ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਅੰਦਰ ਹਵਾ ਪ੍ਰਦੂਸ਼ਣ ਨਾਲ ਸਬੰਧਤ ਬਿਮਾਰੀਆਂ ਦੀ ਨਿਗਰਾਨੀ ਲਈ ਹਸਪਤਾਲਾਂ ਦੇ ਨੈਟਵਰਕ ਨੂੰ ਵਧਾਉਣ 'ਤੇ ਦਿੱਤਾ ਜਾਵੇ ਜ਼ੋਰ
Canada News: ਜਸਟਿਨ ਟਰੂਡੋ ਨੇ ਪ੍ਰਵਾਸ ਤੇ ਵੀਜ਼ਾ ਨੀਤੀ 'ਚ ਮੰਨੀਆਂ ਇਹ ਗਲਤੀਆਂ, ਸੋਧ ਲਈ ਚੁੱਕੇ ਜਾ ਰਹੇ ਕਦਮ
Canada News: 'ਪਿਛਲੇ 2 ਸਾਲਾਂ ਦੌਰਾਨ ਕੈਨੇਡਾ ਦੀ ਅਬਾਦੀ 'ਚ ਬੇਤਹਾਸ਼ਾ ਵਾਧਾ ਹੋਇਆ'
Anmol Bishnoi arrested in America: ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ’ਚ ਗ੍ਰਿਫ਼ਤਾਰ!
Anmol Bishnoi arrested in America: ਮੂਸੇਵਾਲਾ ਦੀ ਮੌਤ ਤੋਂ ਬਾਅਦ ਅਨਮੋਲ ਲਾਪਤਾ ਹੋ ਗਿਆ ਸੀ
ED Action: ਲਾਟਰੀ ਕਿੰਗ ਸੈਂਟੀਆਗੋ ਮਾਰਟਿਨ ਖਿਲਾਫ਼ ED ਦਾ ਐਕਸ਼ਨ, ਕਰੋੜਾਂ ਰੁਪਏ ਬਰਾਮਦ
ਮਾਰਟਿਨ ਅਤੇ ਉਸ ਦੀ ਕੰਪਨੀ ਮੈਸਰਜ਼ ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਵੱਖ-ਵੱਖ ਰਾਜਾਂ ’ਚ 22 ਸਥਾਨਾਂ 'ਤੇ ਕੀਤੀ ਛਾਪੇਮਾਰੀ