ਖ਼ਬਰਾਂ
Ferozepur News : ਫ਼ਿਰੋਜ਼ਪੁਰ ’ਚ ਹਲਕੇ ਕੁੱਤੇ ਦੇ ਕੱਟਣ ਨਾਲ 17 ਸਾਲਾ ਨੌਜਵਾਨ ਦੀ ਹੋਈ ਮੌਤ
Ferozepur News : ਕੁਝ ਦਿਨ ਪਹਿਲਾਂ ਖੇਤਾਂ ’ਚੋਂ ਆਏ ਕੁੱਤੇ ਨੇ ਨੌਜਵਾਨਾਂ ਨੂੰ ਮੂੰਹ ਕੋਲੋਂ ਲਿਆ ਸੀ ਕੱਟ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਚੰਡੀਗੜ੍ਹ 'ਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦੇ ਮਸਲੇ 'ਤੇ ਗਵਰਨਰ ਗੁਲਾਬ ਚੰਦ ਕਟਾਰੀਆ ਦਾ ਵੱਡਾ ਬਿਆਨ
ਕਿਹਾ-ਹਰਿਆਣਾ ਨੂੰ ਅਜੇ ਜ਼ਮੀਨ ਅਲਾਟ ਨਹੀਂ ਕੀਤੀ ਗਈ ਗਈ ਅਜੇ ਵਿਚਾਰ ਕੀਤਾ ਜਾ ਰਿਹਾ
Zira News : ਖੇਡਾਂ ਵਤਨ ਪੰਜਾਬ ਦੀਆਂ ’ਚ ਵਿਦਿਆਰਥਣ ਨੇ ਹੀ ਨਹੀਂ ਉਸ ਦੀ ਮਾਂ ਨੇ ਵੀ ਬਾਕਸਿੰਗ ’ਚ ਪ੍ਰਾਪਤ ਕੀਤਾ ਸਟੇਟ ਗੋਲਡ ਮੈਡਲ
Zira News : ਸ਼ਹੀਦ ਭਗਤ ਸਿੰਘ ਨਗਰ ’ਚ ਸਟੇਟ ਪੱਧਰੀ ਬਾਕਸਿੰਗ ਮੁਕਾਬਲੇ ’ਚ ਸੁਖਮਨ ਦੀ ਮਾਤਾ ਨੇ ਮੁਕਾਬਲੇ ’ਚ ਲਿਆ ਸੀ ਹਿੱਸਾ
ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ੍ਹ-ਵਿੱਤ ਮੰਤਰੀ ਹਰਪਾਲ ਸਿੰਘ
ਅਜ਼ਾਦੀ ਸੰਘਰਸ਼ ਵਿੱਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਵਿਸ਼ੇਸ਼ ਯੋਗਦਾਨ ਨੂੰ ਕੀਤਾ ਯਾਦ
ਸਪੀਕਰ ਕੁਲਤਾਰ ਸੰਧਵਾਂ 19 ਨਵੰਬਰ ਨੁੰ ਜ਼ਿਲ੍ਹਾ ਫਰੀਦਕੋਟ ਦੇ ਨਵੇਂ ਚੁਣੇ ਪੰਚਾਇਤ ਮੈਂਬਰਾਂ ਨੂੰ ਚੁਕਾਉਣਗੇ ਸਹੁੰ
ਸੂਬੇ ਭਰ ਦੇ ਨਵੇਂ ਚੁਣੇ 10031 ਸਰਪੰਚਾਂ ਨੂੰ 8 ਨਵੰਬਰ ਨੂੰ ਲੁਧਿਆਣਾਂ ਵਿਖੇ ਸਹੁੰਚ ਚੁਕਾਈ ਗਈ ਸੀ।
ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ’ਚ ਵੀ ਆਇਆ ਜੋਸ਼, ਅਮਰੀਕੀ ਮੁੱਕੇਬਾਜ਼ ਫਲੌਇਡ ਮੇਵੇਦਰ ਨੂੰ ਦਿੱਤੀ ਭਾਰਤ ਆ ਕੇ ਲੜਨ ਦੀ ਚੁਣੌਤੀ
ਦੁਨੀਆ ਦੇ ਸਭ ਤੋਂ ਅਮੀਰ ਹਸਤੀਆਂ ’ਚੋਂ ਇਕ ਹਨ ਮੇਵੇਦਰ, ਅਪਣੇ 50 ਮੈਚ ਨਾਕਆਊਟ ’ਚ ਜਿੱਤੇ
Tarn Taran News : ਵੱਡੀ ਖ਼ਬਰ : ਨਵੇਂ ਬਣੇ ‘‘ਆਪ’’ ਸਰਪੰਚ ਨੂੰ ਗੋਲ਼ੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ, ਅਣਪਛਾਤੇ ਨੇ ਚਲਾਈਆਂ ਗੋਲ਼ੀਆਂ
Tarn Taran News : ਅੰਤਿਮ ਅਰਦਾਸ ਦੌਰਾਨ ਅਣਪਛਾਤੇ ਨੇ ਚਲਾਈਆਂ ਗੋਲ਼ੀਆਂ
Amit Shah: ਮਨੀਪੁਰ ਹਿੰਸਾ ਤੋਂ ਬਾਅਦ ਅਮਿਤ ਸ਼ਾਹ ਨੇ ਚੋਣ ਰੈਲੀਆਂ ਕੀਤੀਆਂ ਰੱਦ
Amit Shah: ਉਹ ਮਨੀਪੁਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਮੀਟਿੰਗ ਕਰਨਗੇ।
ਅੰਮ੍ਰਿਤਸਰ ਪੁਲਿਸ ਨੇ ਕਰੋੜਾਂ ਦੇ ਨਸ਼ੀਲੇ ਪਦਾਰਥਾਂ ਸਮੇਤ 2 ਤਸਕਰ ਕੀਤੇ ਕਾਬੂ
ਮੁਲਜ਼ਮਾਂ ਕੋਲੋਂ 3.5 ਕਿਲੋਗ੍ਰਾਮ ਹੈਰੋਇਨ, 1.5 ਕਿਲੋਗ੍ਰਾਮ ਮੈਥਾਕੋਲੋਨ ਪਾਊਡਰ ਤੇ 2 ਪਿਸਤੌਲ ਹੋਏ ਬਰਾਮਦ
Kapurthala News : ਕਪੂਰਥਲਾ 'ਚ ਮਿੰਨੀ ਬੱਸ ਦੀ ਟੱਕਰ 'ਚ 3 ਦੀ ਹੋਈ ਮੌਤ, ਦੋ ਜ਼ਖਮੀ
Kapurthala News : ਧੁੰਦ ਕਾਰਨ ਵਾਪਰਿਆ ਹਾਦਸਾ, ਬੱਸ ਡਰਾਈਵਰ ਨੂੰ ਲਿਆ ਹਿਰਾਸਤ ਵਿਚ