ਖ਼ਬਰਾਂ
America News: ਅਮਰੀਕਾ ਨੇ ਭਾਰਤ ਨੂੰ 1400 ਤੋਂ ਵੱਧ ਪੁਰਾਤਨ ਵਸਤੂਆਂ ਵਾਪਸ ਕੀਤੀਆਂ
America News: ਇਨ੍ਹਾਂ ਪੁਰਾਤਨ ਵਸਤੂਆਂ ਦੀ ਕੁਲ ਕੀਮਤ 10 ਲੱਖ ਅਮਰੀਕੀ ਡਾਲਰ ਹੈ।
Sunita Williams: ਇੰਟਰਨੈਸ਼ਨਲ ਸਪੇਸ ਸਟੇਸ਼ਨ ’ਚ ਆਈ ਦਰਾਰ ਤੇ ਕਈ ਥਾਵਾਂ ਤੋਂ ਲੀਕ, ਸੁਨੀਤਾ ਲਈ ਵਧਿਆ ਖ਼ਤਰਾ
Sunita Williams: ਹੁਣ ਨਾਸਾ ਵੀ ਇਸ ਨੂੰ ਲੈ ਕੇ ਚਿੰਤਤ ਹੈ।
Punjab News: ਖੇਡ ਵਤਨ ਪੰਜਾਬ ਦੀਆਂ ਵਿਚ 88 ਸਾਲ ਦੀ ਬੇਬੇ ਰਛਪਾਲ ਕੌਰ ਨੇ ਜਿੱਤੇ ਦੋ ਤਮਗ਼ੇ
Punjab News: ਬੇਬੇ ਨੇ 100 ਮੀ. ਦੌੜ ਵਿੱਚ ਸਿਲਵਰ ਤੇ 400 ਮੀ. ਦੌੜ ’ਚ ਗੋਲਡ ਮੈਡਲ ਜਿੱਤਿਆ
ਪਾਕਿਸਤਾਨ ’ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਬਨਾਉਟੀ ਮੀਂਹ ਦੀ ਵਰਤੋਂ ਕੀਤੀ ਗਈ
ਲਹਿੰਦੇ ਪੰਜਾਬ ਸਰਕਾਰ ਨੇ ਸਮੋਗ ਨੂੰ ‘ਸਿਹਤ ਸੰਕਟ’ ਐਲਾਨਿਆ
ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ, ਕਹੀ ਇਹ ਵੱਡੀ ਗੱਲ
ਚੰਡੀਗੜ੍ਹ ਵਿੱਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦੇ ਪ੍ਰਸਤਾਵ ਦਾ ਕੀਤਾ ਸਖ਼ਤ ਵਿਰੋਧ
ਸ਼ੋਰ ਪ੍ਰਦੂਸ਼ਣ ਨਿਯਮਾਂ ਦੀ ਤਾਮੀਲ ਕਰਵਾਉਣ ਲਈ ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਐਸ.ਪੀ. ਜ਼ਿੰਮੇਵਾਰ : ਪੰਜਾਬ ਅਤੇ ਹਰਿਆਣਾ ਹਾਈ ਕੋਰਟ
ਕਿਹਾ, ਸ਼ੋਰ ਪ੍ਰਦੂਸ਼ਣ ਦੀਆਂ ਸ਼ਿਕਾਇਤਾਂ ਨੂੰ ਸੰਗੀਨ ਅਪਰਾਧਾਂ ਵਜੋਂ ਲਿਆ ਜਾਵੇ
ਗ਼ੈਰ-ਕਾਨੂੰਨੀ ਪਰਵਾਸੀਆਂ ਉੱਤੇ ਡਿੱਗੇਗੀ ਗਾਜ, ਡਿਪੋਰਟ ਕਰੇਗੀ ਟਰੂਡੋ ਸਰਕਾਰ
ਕੈਨੇਡੀਅਨ ਐਂਪਲਾਇਰਜ਼ ਨੂੰ ਉੱਚੀਆਂ ਉਜਰਤ ਦਰਾਂ ’ਤੇ ਕਾਮੇ ਰੱਖਣੇ ਹੋਣਗੇ
‘AAP’ ਸਰਕਾਰ ਨੇ ਪੰਜਾਬ ਦੇ ਹਰੇਕ ਪਿੰਡ ‘ਚ ਨੌਜਵਾਨਾਂ ਨੂੰ ਦਿੱਤੀ ਸਰਕਾਰੀ ਨੌਕਰੀ : ਅਰਵਿੰਦ ਕੇਜਰੀਵਾਲ
ਦੇਸ਼ ਵਿੱਚ ਬਿਹਤਰ ਕਾਨੂੰਨ ਵਿਵਸਥਾ ਪ੍ਰਦਾਨ ਕਰਨ ਵਿੱਚ ਰੋਲ ਮਾਡਲ ਵਜੋਂ ਉਭਰੇਗਾ ਪੰਜਾਬ
ਬਾਬਾ ਸਿੱਦੀਕੀ ਕਤਲ ਕੇਸ : ਲਾਰੈਂਸ ਬਿਸ਼ਨੋਈ ਗੈਂਗ ਦਾ ਸਾਥੀ ਪੰਜਾਬ ਤੋਂ ਗ੍ਰਿਫਤਾਰ
ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਦੇ ਮਾਮਲੇ ’ਚ ਅਕਾਸ਼ਦੀਪ ਗਿੱਲ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ
ਝਾਂਸੀ ਮੈਡੀਕਲ ਕਾਲਜ ’ਚ ਅੱਗ ਲੱਗਣ ਦੇ ਮਾਮਲੇ ਦੀ ਤਿੰਨ ਪੱਧਰੀ ਜਾਂਚ ਦੇ ਹੁਕਮ
ਮ੍ਰਿਤਕਾਂ ਦੇ ਪਰਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ