ਖ਼ਬਰਾਂ
Chandigarh News : ਚੰਡੀਗੜ੍ਹ ਪੀਜੀਆਈ 'ਚ ਸੁਰੱਖਿਆ ਗਾਰਡਾਂ ਦੇ ਨਵੇਂ ਟੈਂਡਰ ਦਾ ਕੰਟਰੈਕਟ ਵਰਕਰਜ਼ ਯੂਨੀਅਨ ਨੇ ਕੀਤਾ ਵਿਰੋਧ
Chandigarh News : ਕੰਟਰੈਕਟ ਵਰਕਰਜ਼ ਯੂਨੀਅਨ ਨੇ ਇਸ ਨੂੰ ਗੈਰ-ਕਾਨੂੰਨੀ ਦੱਸਿਆ, ਕਿਹਾ- ਕੇਂਦਰੀ ਲੇਬਰ ਬੋਰਡ ਦੀਆਂ ਸਿਫ਼ਾਰਸ਼ਾਂ ਨੂੰ ਕੀਤਾ ਗਿਆ ਨਜ਼ਰਅੰਦਾਜ਼
Delhi News : ਕੈਲਾਸ਼ ਗਹਿਲੋਤ ਦੇ ਅਸਤੀਫੇ 'ਤੇ ਆਮ ਆਦਮੀ ਪਾਰਟੀ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ, ਕਹੀ ਇਹ ਵੱਡੀ ਗੱਲ
Delhi News : ਕਿਹਾ- ਕੈਲਾਸ਼ ਖਿਲਾਫ਼ ਈਡੀ ਅਤੇ ਇਨਕਮ ਟੈਕਸ ਦੇ ਕਈ ਮਾਮਲੇ ਪੈਂਡਿੰਗ ਸਨ।
Miss Universe 2024 News: ਡੈਨਮਾਰਕ ਦੀ Victoria Kjaer ਨੇ ਜਿੱਤਿਆ 73ਵਾਂ ਮਿਸ ਯੂਨੀਵਰਸ ਦਾ ਤਾਜ
ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਰੀਆ ਸਿੰਘਾ ਨੇ ਵੀ ਮਿਸ ਯੂਨੀਵਰਸ 2024 ਵਿੱਚ ਹਿੱਸਾ ਲਿਆ ਸੀ ਪਰ ਉਸ ਦਾ ਮਿਸ ਯੂਨੀਵਰਸ ਬਣਨ ਦਾ ਸੁਪਨਾ ਅਧੂਰਾ ਰਹਿ ਗਿਆ
Kailash Gehlot Resigned: ਦਿੱਲੀ ਦੀ ਰਾਜਨੀਤੀ ਨਾਲ ਜੁੜੀ ਵੱਡੀ ਖਬਰ, ਮੰਤਰੀ ਕੈਲਾਸ਼ ਗਹਿਲੋਤ ਨੇ ਦਿੱਤਾ ਅਸਤੀਫਾ
Kailash Gehlot Resigned: ਕੈਲਾਸ਼ ਗਹਿਲੋਤ ਨੇ ਆਪਣਾ ਅਸਤੀਫਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤਾ ਹੈ।
Manipur Violence: ਮਨੀਪੁਰ 'ਚ ਹਿੰਸਾ, ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੇ ਘਰ ਨੂੰ ਬਣਾਇਆ ਨਿਸ਼ਾਨਾ
Manipur Violence: ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਸੁਰੱਖਿਆ ਬਲਾਂ ਨੂੰ ਅੱਥਰੂ ਗੈਸ ਦੇ ਗੋਲੇ ਅਤੇ ਹਵਾਈ ਫਾਇਰਿੰਗ ਕਰਨੀ ਪਈ।
Haryana News: ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਪ੍ਰਾਇਮਰੀ ਸਕੂਲ ਕੀਤੇ ਬੰਦ, ਜਾਣੋ ਕਿਉਂ
Haryana News: ਸਕੂਲਾਂ ਵਿੱਚ ਪੰਜਵੀਂ ਜਮਾਤ ਤੱਕ ਬੱਚਿਆਂ ਨੂੰ ਨਹੀਂ ਬੁਲਾਇਆ ਜਾਵੇਗਾ। ਉਹ ਆਨਲਾਈਨ ਪੜ੍ਹਾਈ ਕਰਨਗੇ।
Lalru Encounter News: ਮੁਹਾਲੀ ਵਿਚ ਹੋਇਆ ਐਨਕਾਊਂਟਰ, ਇਕ ਲੁਟੇਰੇ ਦੇ ਪੈਰ ਵਿਚ ਲੱਗੀ ਗੋਲੀ
Lalru Encounter News: ਮੁਠਭੇੜ ਤੋਂ ਬਾਅਦ ਲੁਟੇਰਾ ਸਤਪ੍ਰੀਤ ਸੱਤੀ ਗ੍ਰਿਫਤਾਰ
Punjab News: ਅੰਮ੍ਰਿਤਸਰ ਏਅਰਪੋਰਟ 'ਤੇ ਹੰਗਾਮਾ: ਦੁਬਈ ਦੀ ਫਲਾਈਟ 'ਚ ਯਾਤਰੀਆਂ ਨੂੰ ਬਿਠਾ ਕੇ 6 ਘੰਟੇ ਕਰਵਾਈ ਉਡੀਕ
Punjab News: ਫਲਾਈਟ ਵਿੱਚ ਲਗਭਗ 184 ਯਾਤਰੀ ਸਵਾਰ ਸਨ
ਇਟਲੀ ’ਚ ਖੇਤਾਂ 'ਚ ਕੰਮ ਕਰਦੇ ਸਮੇਂ ਟਰੈਕਟਰ ਹੇਠਾਂ ਆਇਆ ਪੰਜਾਬੀ ਨੌਜਵਾਨ, ਮੌਤ
ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਪਿੰਡ ਦਾ ਰਹਿਣ ਵਾਲਾ ਸੀ ਮ੍ਰਿਤਕ
Punjab Weather News: ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
Punjab Weather News: ਕਈ ਸ਼ਹਿਰਾਂ ਵਿੱਚ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਸਕਦੀ ਹੈ।