ਖ਼ਬਰਾਂ
Jalandhar News : ਕਮਿਸ਼ਨਰੇਟ ਪੁਲਿਸ ਨੇ ਆਨਲਾਈਨ ਸਾਈਬਰ ਧੋਖਾਧੜੀ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ
Jalandhar News : 10 ਕੇਸ ਦਰਜ ਕਰਕੇ 764 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ
Amritsar News : ਪਾਕਿਸਤਾਨ 'ਚ ਪਹਿਲਾ ਸਿੱਖ ਡਾਕਟਰ ਬਣਿਆ ਐਸੋਸੀਏਟ ਪ੍ਰੋਫੈਸਰ
Amritsar News : ਡਾ. ਮਿਮਪਾਲ ਸਿੰਘ ਨੂੰ ਬਾਲ ਚਿਕਿਤਸਾ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਵਜੋਂ ਦਿੱਤੀ ਗਈ ਹੈ ਤਰੱਕੀ
Jammu and Kashmir : ਕਿਸ਼ਤਵਾੜ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ,1 ਜਵਾਨ ਹੋਇਆ ਸ਼ਹੀਦ, 3 ਜ਼ਖਮੀ
Jammu and Kashmir :ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ ਹੈ ਅਤੇ ਅਜੇ ਵੀ ਮੁਕਾਬਲਾ ਜਾਰੀ
Amritsar News :C.I.A ਸਟਾਫ-1,ਅੰਮ੍ਰਿਤਸਰ ਪੁਲਿਸ ਨੇ ਬਾਰਡਰ ਪਾਰ ਨਾਰਕੋਟਿਕ ਨੈੱਟਵਰਕ ਦਾ ਕੀਤਾ ਪਰਦਾਫਾਸ਼, 2 ਕਿਲੋ ਹੈਰੋਇਨ ਸਮੇਤ 3 ਕਾਬੂ
Amritsar News : ਗ੍ਰਿਫਤਾਰ ਦੋਸ਼ੀ ਵਿਅਕਤੀਆਂ ਕੋਲੋਂ ਡਰੋਨ ਰਾਹੀਂ ਸੁੱਟੀ ਗਈ ਨਸ਼ੀਲੇ ਪਦਾਰਥ ਦੀ ਖੇਪ ਬਰਾਮਦ: ਸੀ.ਪੀ.ਗੁਰਪ੍ਰੀਤ ਸਿੰਘ ਭੁੱਲਰ
Faridkot News : ਪਰਾਲੀ ਪ੍ਰਬੰਧਨ ਲਈ ਪ੍ਰਸ਼ਾਸ਼ਨ ਦੀ ਪਹਿਲਕਦਮੀ, ਗੱਠਾਂ ਦੀ ਸੰਭਾਲ ਲਈ ਪੰਚਾਇਤੀ ਜ਼ਮੀਨ ਬਿਨਾਂ ਕਿਸੇ ਕਿਰਾਏ ’ਤੇ ਦੇਣ ਦਾ ਐਲਾਨ
Faridkot News : ਬੇਲਰ ਮਾਲਕ ਕਿਸਾਨਾਂ ਨੂੰ ਗੱਠਾਂ ਦੀ ਸੰਭਾਲ ਲਈ ਪੰਚਾਇਤੀ ਜ਼ਮੀਨ ਬਿਨਾਂ ਕਿਸੇ ਕਿਰਾਏ ’ਤੇ ਦਿੱਤੀ ਜਾਵੇਗੀ
Giddarbaha News : ਗਿੱਦੜਬਾਹਾ 'ਚ ਵੋਟਾਂ ਖ਼ਾਤਰ ਸਰਕਾਰੀ ਨੌਕਰੀ ਦਾ ਦਿੱਤਾ ਲਾਲਚ ? ਭਾਜਪਾ ਉਮੀਦਵਾਰ 'ਤੇ ਗੰਭੀਰ ਦੋਸ਼
Giddarbaha News : ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਤੇ ਦੋਸ਼ ਹੈ ਕਿ ਉਨ੍ਹਾਂ ਨੇ ਵੋਟਰਾਂ ਨੂੰ ਸਰਕਾਰੀ ਨੌਕਰੀਆਂ ਦਾ ਲਾਲਚ ਦਿੱਤਾ
Delhi News : ਭਾਰਤ ਵਿਚ ਪੈਪਸੀਕੋ, ਯੂਨੀਲੀਵਰ ਵਰਗੀਆਂ ਕੰਪਨੀਆਂ ਘਟੀਆ ਚੀਜ਼ਾਂ ਵੇਚ ਰਹੀਆਂ ਹਨ, ਸਾਵਧਾਨ ਰਹੋ
Delhi News : ਇੱਕ ਗਲੋਬਲ ਪਬਲਿਕ ਗੈਰ-ਲਾਭਕਾਰੀ ਦੀ ਰਿਪੋਰਟ ’ਚ ਲਗਾਇਆ ਗਿਆ ਦੋਸ਼
ਅਵਾਮੀ ਲੀਗ ਦੇ ਨੇਤਾ ਨੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਖਿਲਾਫ ਆਈਸੀਸੀ ਕੋਲ ਸ਼ਿਕਾਇਤ ਕਰਵਾਈ ਦਰਜ
ਅਵਾਮੀ ਲੀਗ ਦੇ ਨੇਤਾ ਅਤੇ ਸਿਲਹਟ ਦੇ ਸਾਬਕਾ ਮੇਅਰ ਅਨਵਰਜ਼ਮਾਨ ਚੌਧਰੀ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ।
Punjab and Haryana High Court : ਹਾਈ ਕੋਰਟ ਨੇ ਸ਼ੁਭਕਰਨ ਦੀ ਮੌਤ ਮਾਮਲੇ ‘ਚ ਪੰਜਾਬ-ਹਰਿਆਣਾ ਸਰਕਾਰ ਨੂੰ ਨੋਟਿਸ ਕੀਤਾ ਜਾਰੀ
Punjab and Haryana High Court : ਪਰਿਵਾਰ ਨੇ ਕੋਰਟ ‘ਚ ਦਾਇਰ ਕੀਤੀ ਸੀ ਪਟੀਸ਼ਨ, CBI ਜਾਂਚ ਦੀ ਕੀਤੀ ਮੰਗ
ਫਾਜ਼ਿਲਕਾ 'ਚ ਕਰੰਟ ਲੱਗਣ ਨਾਲ ਮੁਲਾਜ਼ਮ ਦੀ ਮੌਤ, ਬਿਜਲੀ ਠੀਕ ਕਰਦੇ ਸਮੇਂ ਵਾਪਰਿਆ ਹਾਦਸਾ
ਮਾਪਿਆਂ ਦਾ ਸੀ ਇਕਲੌਤਾ ਪੁੱਤਰ