ਖ਼ਬਰਾਂ
Delhi News : ਕੈਨੇਡਾ ਭੇਜਣ ਤੋਂ ਇਨਕਾਰ ’ਤੇ ਗੁੱਸੇ 'ਚ ਆਏ ਨੌਜਵਾਨ ਪੁੱਤ ਨੇ ਮਾਂ ਦਾ ਕੀਤਾ ਕਤਲ
Delhi News : ਮਾਂ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਨੇ ਪਿਤਾ ਨੂੰ ਫੋਨ ਕਰ ਕੇ ਘਰ ਆਉਣ ਲਈ ਕਿਹਾ
Hoshiarpur News : ਸੀਐਮ ਮਾਨ ਨੇ ਵਿਰੋਧੀਆਂ 'ਤੇ ਬੋਲਿਆ ਹਮਲਾ, ਕਿਹਾ- ਪਿਛਲੀ ਸਰਕਾਰ 'ਚ ਮੰਤਰੀ 5 ਸਾਲ ਇਹੀ ਕਹਿੰਦੇ ਰਹੇ ਖ਼ਜ਼ਾਨਾ ਖ਼ਾਲੀ ਹੈ
ਕੀਤਾ ਸਵਾਲ- ਨਾ ਤਾਂ ਮੁਫ਼ਤ ਬਿਜਲੀ ਦਿੱਤੀ, ਨਾ ਹੀ ਚੰਗੀਆਂ ਸੜਕਾਂ, ਹਸਪਤਾਲ, ਸਕੂਲ, ਕਾਲਜ ਬਣਾਏ, ਫਿਰ ਖ਼ਜ਼ਾਨਾ ਖ਼ਾਲੀ ਕਿਵੇਂ ਹੋ ਗਿਆ -ਮਾਨ
Punjab Vigilance News: ਵਿਜੀਲੈਂਸ ਵੱਲੋਂ 2000 ਰੁਪਏ ਦੀ ਰਿਸ਼ਵਤ ਲੈਂਦਾ ਏਐਸਆਈ ਭੁਪਿੰਦਰ ਸਿੰਘ ਕਾਬੂ
ਮੁਲਜ਼ਮ ਨੇ ਹੇਠਲੀ ਅਦਾਲਤ ਵਿਚ ਚੱਲ ਰਹੇ ਪੁਲਿਸ ਕੇਸ ਵਿਚ ਸ਼ਿਕਾਇਤਕਰਤਾ ਦੇ ਹੱਕ ਵਿਚ ਰਿਕਾਰਡ ਪੇਸ਼ ਕਰਨ ਬਦਲੇ ਮੰਗੀ ਸੀ ਰਿਸ਼ਵਤ
ਪਾਕਿਸਤਾਨ ਨੂੰ ਝੂਠ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ : ਭਾਰਤ
ਕਿਹਾ, ਇਸ ਨਾਲ ਤੱਥ ਨਹੀਂ ਬਦਲਣਗੇ
Patiala News : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿਧਾਇਕ ਗੁਰਲਾਲ ਘਨੌਰ ਸਰਬ ਸੰਮਤੀ ਨਾਲ ਕਬੱਡੀ ਐਸੋਸੀਏਸ਼ਨ ਪੰਜਾਬ ਦਾ ਚੁਣਿਆ ਪ੍ਰਧਾਨ
Patiala News : ਤੇਜਿੰਦਰ ਸਿੰਘ ਮਿੱਡੂ ਖੇੜਾ ਬਣੇ ਜਨਰਲ ਸਕੱਤਰ
ਕੈਨੇਡਾ ’ਚ ਖਾਲਿਸਤਾਨ ਦੇ ਬਹੁਤ ਸਾਰੇ ਸਮਰਥਕ, ਪਰ ਸਾਰੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੇ : ਪ੍ਰਧਾਨ ਮੰਤਰੀ ਟਰੂਡੋ
''ਕੈਨੇਡਾ ਵਿਚ ਪPM ਮੋਦੀ ਦੀ ਸਰਕਾਰ ਦੇ ਸਮਰਥਕ ਹਨ ਪਰ ਉਹ ਸਾਰੇ ਹਿੰਦੂ ਕੈਨੇਡੀਅਨਾਂ ਦੀ ਨੁਮਾਇੰਦਗੀ ਨਹੀਂ ਕਰਦੇ।’’
Amritsar News : ਆਮ ਚੋਣਾਂ ਨੂੰ ਲੈ ਕੇ ਅਕਾਲੀ ਦਲ ਸੁਧਾਰ ਲਹਿਰ ਦਾ ਫੈਸਲਾ, 13 ਨਵੰਬਰ ਨੂੰ ਹੋਵੇਗੀ ਹੋਵੇਗੀ
Amritsar News : ਵਡਾਲਾ ਨੇ ਕਿਹਾ- 13 ਨੂੰ ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲਣਗੇ, ਸਾਰੇ ਅਧਿਕਾਰੀ ਹੋਣਗੇ ਹਾਜ਼ਰ
Chandigrh News : ਨਾਜਾਇਜ਼ ਮਾਈਨਿੰਗ ਕਰਨ ਵਾਲਾ ਪ੍ਰਾਈਮਵਿਜਨ ਕੰਪਨੀ ਦਾ ਠੇਕੇਦਾਰ ਵਿਜੀਲੈਂਸ ਬਿਊਰੋ ਵੱਲੋਂ ਰਾਜਸਥਾਨ ਤੋਂ ਕਾਬੂ
Chandigrh News : ਠੇਕੇਦਾਰ ਨੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਰਕਾਰ ਨੂੰ 35 ਕਰੋੜ ਰੁਪਏ ਦਾ ਲਾਇਆ ਚੂਨਾ
Arvind kejriwal News: ਚੱਬੇਵਾਲ ਵਿਚ ਗਰਜੇ ਕੇਜਰੀਵਾਲ, ਕਿਹਾ-ਮੈਂ ਜੋ ਵੀ ਕਹਿੰਦਾ ਹਾਂ, ਹਰ ਹਾਲ ਵਿੱਚ ਪੂਰਾ ਕਰਦਾ ਹਾਂ
Arvind kejriwal News: ਕੇਜਰੀਵਾਲ ਨੇ ਪੰਜਾਬ ਦੀਆਂ 4 ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਲਈ ਕੀਤਾ ਚੋਣ ਪ੍ਰਚਾਰ
Kapurthala News : ਕਪੂਰਥਲਾ 'ਚ NRI ਦੇ ਘਰ ਦੇ ਬਾਹਰ ਹੋਈ ਗੋਲੀਬਾਰੀ
Kapurthala News : ਗਰੀਬ ਲੜਕੀਆਂ ਦਾ ਕਰਵਾਇਆ ਸੀ ਵਿਆਹ, ਸੋਸ਼ਲ ਮੀਡੀਆ 'ਤੇ ਪਾਈ ਵੀਡੀਓ