ਖ਼ਬਰਾਂ
ਅੰਮ੍ਰਿਤਸਰ-ਨਾਂਦੇੜ ਫਲਾਈਟ ਜਲਦ ਹੋ ਸਕਦੀ ਹੈ ਸ਼ੁਰੂ, PM ਮੋਦੀ ਨੇ ਰੈਲੀ 'ਚ ਕੀਤਾ ਐਲਾਨ
ਇਹ ਰਸਤਾ ਢਾਈ ਸਾਲਾਂ ਤੋਂ ਪਿਆ ਹੈ ਬੰਦ
ਪੰਜਾਬ ਤੇ ਚੰਡੀਗੜ੍ਹ ਵਿਚ ਹਵਾ ਦੀ ਗੁਣਵੱਤਾ ਲਗਾਤਾਰ ਹੋ ਰਹੀ ਖਰਾਬ, AQI 200 ਤੋਂ ਪਾਰ
ਅੰਮ੍ਰਿਤਸਰ 'ਚ ਵਿਜ਼ੀਬਿਲਟੀ ਜ਼ੀਰੋ
IND vs AUS: ਭਾਰਤ ਖਿਲਾਫ ਪਰਥ ਟੈਸਟ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ
ਮੈਕਸਵੀਨੀ ਹੈ ਨਵਾਂ ਚਿਹਰਾ
Delhi News: ਦਿੱਲੀ ਦੇ ਇੱਕ ਘਰ ਵਿਚ ਫਟਿਆ ਗੈਸ ਸਿਲੰਡਰ, 8 ਮਹੀਨੇ ਦੀ ਗਰਭਵਤੀ ਔਰਤ ਦੀ ਹੋਈ ਮੌਤ
Delhi News: ਅਚਾਨਕ ਹੋਏ ਧਮਾਕੇ ਕਾਰਨ ਅੱਧਾ ਘਰ ਢਹਿ ਗਿਆ
Punjab News: ਬੀਤੇ ਦਿਨੀਂ ਪੰਜਾਬ ਵਿੱਚ ਖੇਤਾਂ ਨੂੰ ਅੱਗ ਲੱਗਣ ਦੇ 237 ਮਾਮਲੇ ਆਏ ਸਾਹਮਣੇ
ਸੰਗਰੂਰ 106 ਘਟਨਾਵਾਂ ਨਾਲ ਸੂਚੀ ਵਿੱਚ ਸਭ ਤੋਂ ਉੱਪਰ
ਪੰਜਾਬੀ ਹਫ਼ਤਾ: ਪਾਪਾਟੋਏਟੋਏ ਡਮਿਨੋਜ਼ ਪੀਜ਼ਾ ਸਟੋਰ ਉਤੇ ਲੱਗੇ ਪੰਜਾਬੀ ਵਿਚ ਸਾਈਨ ਬੋਰਡ
ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਈਆ ਖੁਰਦ ਨੇ ਕੀਤਾ ਇਹ ਸ਼ਲਾਘਾਯੋਗ ਉਪਰਾਲਾ
ਜੇ ਪਿਤਰਸੱਤਾ ਕੁੜੀਆਂ ਨੂੰ ਰੋਕਦੀ ਹੈ ਤਾਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਕਿਵੇਂ ਬਣੀ : ਨਿਰਮਲਾ ਸੀਤਾਰਮਨ
ਮਹਿਲਾ ਮਜ਼ਬੂਤੀਕਰਨ ਬਾਰੇ ਵਿਦਿਆਰਥੀਆਂ ਦੇ ਇਕ ਸਵਾਲ ਦੇ ਜਵਾਬ ’ਚ ਬੋਲੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ
ਜੰਮੂ-ਕਸ਼ਮੀਰ ਦੇ ਸੋਪੋਰ ’ਚ ਮੁਕਾਬਲੇ ਦੌਰਾਨ ਇਕ ਅਤਿਵਾਦੀ ਹਲਾਕ
ਮਾਰੇ ਗਏ ਅਤਿਵਾਦੀ ਅਤੇ ਉਸ ਦੇ ਸਮੂਹ ਦਾ ਪਤਾ ਲਗਾਇਆ ਜਾ ਰਿਹਾ ਹੈ : ਸੂਤਰ
ਸਾਲਾਨਾ ਕਮਾਈ ’ਚ ਪੰਜਾਬ ਦੇ ਕਿਸਾਨਾਂ ਦੀ ਝੰਡੀ! ਸਰਵੇ ਵਿਚ ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ...
ਔਸਤਨ ਪੰਜਾਬ ਦਾ ਕਿਸਾਨ ਪਰਵਾਰ ਪ੍ਰਤੀ ਮਹੀਨੇ 31 ਹਜ਼ਾਰ ਰੁਪਏ ਤੋਂ ਵੱਧ ਕਮਾਉਂਦੈ
ਜੰਗ ਖਤਮ ਕਰਨ ਬਾਰੇ ਟਰੰਪ ਦੀ ਪੇਸ਼ਕਸ਼ ਸੁਣਨ ਲਈ ਤਿਆਰ ਹੈ ਰੂਸ : ਰੂਸ ਦੇ ਉਪ ਵਿਦੇਸ਼ ਮੰਤਰੀ
ਮਾਸਕੋ ਅਤੇ ਵਾਸ਼ਿੰਗਟਨ ਗੁਪਤ ਜ਼ਰੀਆਂ ਰਾਹੀਂ ਰੂਸ-ਯੂਕਰੇਨ ਜੰਗ ’ਤੇ ਗੱਲਬਾਤ ਕਰ ਰਹੇ ਹਨ