ਖ਼ਬਰਾਂ
Punjab News: ਸਵੇਰੇ-ਸਵੇਰੇ ਕੰਮ 'ਤੇ ਰਹੇ ਨੌਜਵਾਨ ਦੀ ਟਰੈਕਟਰ-ਟਰਾਲੀ ਨਾਲ ਟਕਰਾਈ ਕਾਰ, ਮੌਕੇ 'ਤੇ ਮੌਤ
Punjab News: ਇੱਕ ਪ੍ਰਾਈਵੇਟ ਬੱਸ ਕੰਪਨੀ ਵਿੱਚ ਕੰਡਕਟਰ ਸੀ ਮ੍ਰਿਤਕ
Punjab News: ਖਾਤਾ ਧਾਰਕਾਂ ਦੇ ਖਾਤਿਆਂ ’ਚੋਂ ਲੱਖਾਂ ਰੁਪਏ ਕਢਵਾ ਕੇ ਬੈਂਕ ਕਲਰਕ ਹੋਇਆ ਫਰਾਰ
ਐਸਐਮਐਸ ਦੀਆਂ ਹਦਾਇਤਾਂ ਤਹਿਤ ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ, ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ।
Maharashtra News: ਚੋਣ ਜ਼ਾਬਤੇ ਦੌਰਾਨ ਵੈਨ ’ਚੋ 3.70 ਕਰੋੜ ਰੁਪਏ ਦੀ ਨਕਦੀ ਬਰਾਮਦ
ਅਧਿਕਾਰੀ ਨੇ ਕਿਹਾ ਕਿ ਵੈਨ 'ਚ ਸਫਰ ਕਰ ਰਹੇ ਲੋਕ ਨਕਦੀ ਲੈ ਕੇ ਜਾਣ ਸਬੰਧੀ ਲੋੜੀਂਦੇ ਜਾਇਜ਼ ਦਸਤਾਵੇਜ਼ ਪੇਸ਼ ਕਰਨ 'ਚ ਅਸਫਲ ਰਹੇ।
New Delhi: ਦਿੱਲੀ ਦੀ ਹਵਾ ਦੀ ਗੁਣਵੱਤਾ 'ਬਹੁਤ ਮਾੜੀ', ਰਾਸ਼ਟਰੀ ਰਾਜਧਾਨੀ 'ਚ ਛਾਈ ਧੂੰਏਂ ਦੀ ਚਾਦਰ
ਇਹ ਜਾਣਕਾਰੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਵਿੱਚ ਦਿੱਤੀ ਗਈ ਹੈ।
Pakistan Blast: ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ ਨੇੜੇ ਧਮਾਕਾ, 20 ਲੋਕਾਂ ਦੀ ਮੌਤ
Pakistan Blast: 30 ਲੋਕ ਗੰਭੀਰ ਜ਼ਖ਼ਮੀ
ਪੰਜਾਬ ਵਿਚ ਸਖ਼ਤੀ ਦੇ ਬਾਵਜੂਦ ਧੜੱਲੇ ਨਾਲ ਸਾੜੀ ਜਾ ਰਹੀ ਪਰਾਲੀ, AQI 200 ਤੋਂ ਹੋਇਆ ਪਾਰ
ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸ਼ਨੀਵਾਰ ਅੱਧੀ ਰਾਤ ਨੂੰ 325 ਅਤੇ ਵੱਧ ਤੋਂ ਵੱਧ 408 ਦਰਜ ਕੀਤਾ ਗਿਆ
Punjab News: ਬਦਮਾਸ਼ਾਂ ਨੇ ਕਾਰੋਬਾਰੀ ’ਤੇ ਚਲਾਈਆਂ ਤਾਬੜਤੋੜ ਗੋਲੀਆਂ
Punjab News: ਕਰਾਸ ਫਾਇਰਿੰਗ 'ਚ ਗੈਂਗਸਟਰ ਰਿਸ਼ਭ ਬੈਨੀਪਾਲ ਉਰਫ ਨਾਨੂ ਸੁਸ਼ੀਲ ਜੱਟ ਨੂੰ ਵੀ ਗੋਲੀ ਲੱਗੀ ਸੀ।
Haryana News: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤੜਕਸਾਰ ਹੋਈ ਮੁੱਠਭੇੜ, ਕਾਕਾ ਰਾਣਾ ਗੈਂਗ ਦੇ ਦੋ ਬਦਮਾਸ਼ ਜ਼ਖ਼ਮੀ
Haryana News: ਤਿੰਨੋਂ ਅਪਰਾਧੀ ਕਾਕਾ ਰਾਣਾ ਗੈਂਗ ਨਾਲ ਜੁੜੇ ਹੋਏ ਹਨ ਅਤੇ ਤਿੰਨਾਂ ਦਾ ਕੰਮ ਫਿਰੌਤੀ ਮੰਗਣਾ ਸੀ
ਹੁਣ ਪੰਜਾਬ ‘ਚ 4 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਹੈਲਮੇਟ ਪਾਉਣਾ ਲਾਜ਼ਮੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤੇ ਹੁਕਮ
ਹੁਕਮ ਨਾ ਮੰਨਣ ਵਾਲਿਆਂ ਤੇ ਹੋਵੇਗੀ ਕਾਰਵਾਈ
Canada News: ਕੈਨੇਡਾ ਜਾਣ ਵਾਲੇ ਵਿਦਿਆਰਾਥੀਆਂ ਨੂੰ ਵੱਡਾ ਝਟਕਾ
Canada News: ਸਰਕਾਰ ਨੇ ਬੰਦ ਕੀਤੀ Student Direct Stream